TheUnmute.com

ਪੰਜਾਬ ਸਰਕਾਰ ਨੇ ਦੋ ਪੀਸੀਐਸ ਅਧਿਕਾਰੀਆਂ ਨੂੰ ਦਿੱਤਾ ਵਾਧੂ ਚਾਰਜ

ਚੰਡੀਗੜ੍ਹ, 23 ਮਈ, 2022: ਪੰਜਾਬ ਸਰਕਾਰ (The Punjab Government) ਨੇ ਦੋ ਪੀਸੀਐਸ ਅਧਿਕਾਰੀਆਂ ਹਰਸੁਹਿੰਦਰ ਪਾਲ ਸਿੰਘ ਬਰਾੜ (Harsuhinder Pal Singh Brar) ਅਤੇ ਪਾਲਿਕਾ ਅਰੋੜਾ (Palika Arora) ਨੂੰ ਵਾਧੂ ਚਾਰਜ ਦਿੱਤਾ ਹੈ।

The Punjab Government

Exit mobile version