IAS Isha Kalia

ਪੰਜਾਬ ਸਰਕਾਰ ਨੇ IAS ਈਸ਼ਾ ਕਾਲੀਆ ਨੂੰ ਸਿੱਖਿਆ ਵਿਭਾਗ ਦਾ ਨਵਾਂ ਡਾਇਰੈਕਟਰ ਕੀਤਾ ਨਿਯੁਕਤ

ਚੰਡੀਗੜ੍ਹ 22 ਜੂਨ 2022: ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਤਹਿਤ ਆਈਏਐਸ ਅਧਿਕਾਰੀ ਈਸ਼ਾ ਕਾਲੀਆ (IAS Isha Kalia) ਨੂੰ ਸਿੱਖਿਆ ਵਿਭਾਗ ਦਾ ਨਵਾਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਨਿਯੁਕਤ ਕੀਤਾ ਹੈ। ਪੰਜਾਬ ਸਰਕਾਰ ਵਲੋਂ ਜਾਰੀ ਪੱਤਰ ਅਨੁਸਾਰ ਕੁੱਝ ਦਿਨਾਂ ਲਈ ਛੁੱਟੀ ਤੇ ਜਾਣ ਕਾਰਨ ਆਈਏਐਸ ਅਫ਼ਸਰ ਪ੍ਰਦੀਪ ਕੁਮਾਰ ਅਗਰਵਾਲ ਦੀ ਥਾਂ ਤੇ ਆਈਏਐਸ ਅਫ਼ਸਰ ਈਸ਼ਾ ਕਾਲੀਆ ਨੂੰ ਨਵਾਂ ਡੀਜੀਐਸਈ ਨਿਯੁਕਤ ਕੀਤਾ ਗਿਆ ਹੈ।

Scroll to Top