ਸੰਯੁਕਤ ਰਾਸ਼ਟਰ

ਮੈਕਸੀਕੋ ਦੇ ਰਾਸ਼ਟਰਪਤੀ ਸੰਯੁਕਤ ਰਾਸ਼ਟਰ ‘ਚ ਕਮਿਸ਼ਨ ਬਣਾਉਣ ਦਾ ਰੱਖਣਗੇ ਪ੍ਰਸਤਾਵ, PM ਮੋਦੀ ਦਾ ਨਾਂ ਸ਼ਾਮਲ

ਚੰਡੀਗੜ੍ਹ 10 ਅਗਸਤ 2022: ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇਸ ਮੈਨੁਅਲ ਲੋਪੇਜ਼ ਓਬਰੇਡੋਰ ਵਿਸ਼ਵ ਸ਼ਾਂਤੀ ਅਤੇ ਸਮਝੌਤੇ ਨੂੰ ਉਤਸ਼ਾਹਿਤ ਕਰਨ ਲਈ ਇੱਕ ਕਮਿਸ਼ਨ ਬਣਾਉਣ ਲਈ ਸੰਯੁਕਤ ਰਾਸ਼ਟਰ ਨੂੰ ਇੱਕ ਲਿਖਤੀ ਪ੍ਰਸਤਾਵ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਪੰਜ ਸਾਲ ਦੀ ਮਿਆਦ ਲਈ ਬਣਾਏ ਜਾਣ ਵਾਲੇ ਇਸ ਕਮਿਸ਼ਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਤਿੰਨ ਵਿਸ਼ਵ ਨੇਤਾਵਾਂ ਦੇ ਨਾਂ ਪ੍ਰਸਤਾਵਿਤ ਕੀਤੇ ਜਾਣਗੇ।

Scroll to Top