June 30, 2024 12:38 pm
Bikram Singh Majithia

ਮਜੀਠੀਆ ਵਲੋਂ ਅਗਾਊ ਜ਼ਮਾਨਤ ਲਈ ਦਿੱਤੀ ਅਰਜੀ ਬਾਰੇ ਹਾਈਕੋਰਟ ਨੇ ਸੁਣਿਆ ਇਹ ਫੈਸਲਾ

ਚੰਡੀਗੜ੍ਹ, 30 ਦਸੰਬਰ 2021 : ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ( Bikram Singh Majithia) ਵਲੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ (High Court) ਵਿਚ ਅਗਾਊ ਜ਼ਮਾਨਤ ਲਈ ਦਿੱਤੀ ਅਰਜੀ ਬਾਰੇ ਹਾਈਕੋਰਟ (High Court) ਨੇ ਸੁਣਵਾਈ ਕਰਦੇ ਹੋਏ ਅਗਲੀ ਸੁਣਵਾਈ ਨੂੰ 5 ਜਨਵਰੀ ਤਾਰੀਖ ਤੱਕ ਟਾਲ ਦਿੱਤਾ ਹੈ। ਹੁਣ 5 ਜਨਵਰੀ ਨੂੰ ਅਗਲੀ ਸੁਣਵਾਈ ਹੋਵੇਗੀ।