TheUnmute.com

ਲੇਡੀ ਅਧਿਆਪਕ ਨਾਲ ਮਾੜਾ ਸਲੂਕ ਕਰਨ ਵਾਲਾ ਮੁੱਖ ਅਧਿਆਪਕ ਹੋਵੇਗਾ ਬਰਖ਼ਾਸਤ

ਚੰਡੀਗੜ੍ਹ 06 ਅਪ੍ਰੈਲ 2022: ਸਿੱਖਿਆ ਵਿਭਾਗ (Education Department) ਵੱਲੋਂ ਲੇਡੀ ਅਧਿਆਪਕ ਨਾਲ ਗ਼ਲਤ ਵਰਤਾਰਾ, ਗ਼ਲਤ ਸ਼ਬਦਾਵਲੀ ਬੋਲਣ ਅਤੇ ਤੰਗ ਕਰਨ ਦੇ ਦੋਸ਼ਾਂ ਤਹਿਤ ਮੁੱਖ ਅਧਿਆਪਕ ਪ੍ਰਿੰਸਪਾਲ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਨਾਲ ਹੀ 7 ਦਿਨਾਂ ਦੇ ਅੰਦਰ ਅੰਦਰ ਲਿਖਤੀ ਜਵਾਬ ਡਾਇਰੈਕਟਰ ਨੂੰ ਦੇਣ ਲਈ ਕਿਹਾ ਹੈ।

Education Department

Exit mobile version