July 2, 2024 8:46 pm

ਬੇਅਦਬੀ ਮਾਮਲੇ ਨੂੰ ਲੈ ਕੇ ਅਕਾਲੀ ਦਲ ਨੇ ਕਾਂਗਰਸ ‘ਤੇ ਲਗਾਏ ਇਹ ਦੋਸ਼

ਚੰਡੀਗੜ੍ਹ 12 ਨਵੰਬਰ 2021 : ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਹੋ ਰਹੀ ਹੈ, ਇਹ ਕਾਨਫਰੰਸ ਪੰਜਾਬ ਗਰਵਨਰ ਹਾਉਸ ਦੇ ਗੈਸਟ ਹਾਊਸ ਵਿਚ ਹੋ ਰਹੀ ਹੈ, ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਸਾਜਿਸ਼ ਦੇ ਤਹਿਤ ਬੇਅਦਬੀ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ, ਅਕਾਲੀ ਦਲ ਚੰਨੀ ਸਰਕਾਰ ਤੇ ਵੱਡਾ ਦੋਸ਼ ਲਗਾ ਰਹੀ ਹੈ, ਉਨ੍ਹਾਂ ਨੇ ਸੂਬਾ ਸਰਕਾਰ ਦੀ ਜਾਂਚ ‘ਤੇ ਸਵਾਲ ਖੜੇ ਕੀਤੇ ਹਨ,
ਇਸ ਬੇਅਦਬੀ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਹਾਈ ਕੋਰਟ ਦੇ ਸੀਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ,ਉਨ੍ਹਾਂ ਨੇ ਕਿਹਾ ਕਿ ਜਿੰਨੇ ਮਰਜ਼ੀ ਦਾਅ ਪੇਚ ਕਾਂਗਰਸੀ ਲਗਾ ਲੈਣ ਪਰ ਅਸੀਂ ਗਿੱਦੜਭਬਕੀਆਂ ਤੋਂ ਡਰਨ ਵਾਲੇ ਨਹੀਂ ਹਾਂ।