Bathinda

ਬਠਿੰਡਾ ‘ਚ ਸਰਕਾਰੀ ਗੱਡੀ ਦੀ ਟਰੱਕ ਨਾਲ ਭਿਆਨਕ ਟੱਕਰ, ਹੋਮਗਾਰਡ ਜਵਾਨ ਦੀ ਮੌਤ

ਚੰਡੀਗੜ੍ਹ 15 ਅਕਤੂਬਰ 2022: ਪੰਜਾਬ ਦੇ ਬਠਿੰਡਾ (Bathinda ) ਸ਼ਹਿਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ ਬਠਿੰਡਾ ਦੇ ਥਾਣਾ ਦਿਆਲਪੁਰਾ ਦੀ ਇੱਕ ਸਰਕਾਰੀ ਗੱਡੀ ਦੀ ਟਰੱਕ ਨਾਲ ਭਿਆਨਕ ਟੱਕਰ ਹੋ ਗਈ, ਇਸ ਹਾਦਸੇ ਵਿੱਚ ਹੋਮਗਾਰਡ ਜਵਾਨ ਅੰਗਰੇਜ਼ ਸਿੰਘ ਦੀ ਮੌਤ ਹੋ ਗਈ ਹੈ | ਪੁਲਿਸ ਦੇ ਮੁਤਾਬਕ ਤਿਉਹਾਰਾਂ ਕਾਰਨ ਪੁਲਿਸ ਦੇਰ ਰਾਤ ਨਾਕਾਬੰਦੀ ਕਰਕੇ ਵਾਪਸ ਆ ਰਹੀ ਸੀ। ਇਹ ਹਾਦਸਾ ਥਾਣਾ ਦਿਆਲਪੁਰਾ ਨੇੜੇ ਕੂੜੇ ਨਾਲ ਭਰੇ ਟਰੱਕ ਨਾਲ ਜਾਣ ਕਰਕੇ ਵਾਪਰਿਆ |

Scroll to Top