ਚੰਡੀਗੜ੍ਹ 20 ਦਸੰਬਰ 2021: ਸਟਾਰ ਟੇਨਿਸ ਖਿਡਾਰੀ ਰਾਫੇਲ ਨਡਾਲ (Rafael Nadal) ਕੋਰੋਨਾ ਪੌਜੀਟਿਵ (corona positive) ਪਾਏ ਗਏ ਹਨ |ਇਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਦਿੱਤੀ ਹੈ |ਰਾਫੇਲ ਨਡਾਲ (Rafael Nadal) ਨੇ ਟਵੀਟ ਕਰਦੇ ਲਿਖਿਆ ਕਿ ਅਬੂਧਾਬੀ ਟੂਰਨਾਮੈਂਟ ਤੋਂ ਵਾਪਸ ਆਣ ਜਦੋਂ ਉਹ ਸਪੇਨ ਪਹੁੰਚੇ ਤਾਂ ਉਨ੍ਹਾਂ ਦਾ ਕੋਰੋਨਾ ਟੈਸਟ ਹੋਇਆ , ਜਿਸ ਵਿੱਚ ਉਹ ਕੋਰੋਨਾ ਪੌਜੀਟਿਵ (corona positive) ਪਾਏ ਗਏ |
Tennis: ਸਟਾਰ ਟੇਨਿਸ ਖਿਡਾਰੀ ਰਾਫੇਲ ਨਡਾਲ ਹੋਏ ਕੋਰੋਨਾ ਪੌਜੀਟਿਵ
![Rafael Nadal](https://theunmute.com/wp-content/uploads/2021/12/tennis.jpg)