July 5, 2024 1:11 am

ਭਾਰਤੀ ਕ੍ਰਿਕਟ ਟੀਮ ਅਗਸਤ ‘ਚ ਵਨ-ਡੇ ਸੀਰੀਜ਼ ਲਈ ਜ਼ਿੰਬਾਬਵੇ ਦਾ ਕਰੇਗੀ ਦੌਰਾ

ਭਾਰਤੀ ਕ੍ਰਿਕਟ ਟੀਮ

ਚੰਡੀਗੜ੍ਹ 20 ਜੁਲਾਈ 2022: ਭਾਰਤੀ ਕ੍ਰਿਕਟ ਟੀਮ 6 ਸਾਲ ਬਾਅਦ ‘ਚ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਲਈ ਜ਼ਿੰਬਾਬਵੇ ਦਾ ਦੌਰਾ ਕਰੇਗੀ | ਇਹ ਦੌਰਾਨ ਅਗਸਤ ਮਹੀਨੇ ਤੋਂ ਸ਼ੁਰੂ ਹੋਵੇਗਾ | ਤਿੰਨ ਵਨ-ਡੇ ਮੈਚ 18, 20 ਤੇ 22 ਅਗਸਤ ਨੂੰ ਹਰਾਰੇ ‘ਚ ਖੇਡੇ ਜਾਣਗੇ। ਇਸਦੇ ਨਾਲ ਹੀ ਕੇ. ਐੱਲ. ਰਾਹੁਲ ਟੀਮ ਦੀ ਕਪਤਾਨੀ ਕਰ ਸਕਦੇ ਹਨ। […]

ਜ਼ਿੰਬਾਬਵੇ ਦੀ ਅੰਡਰ-19 ਕ੍ਰਿਕਟ ਟੀਮ ਦੇ ਚਾਰ ਖਿਡਾਰੀ ਹੋਏ ਕੋਰੋਨਾ ਪਾਜੀਟਿਵ

Zimbabwe's under-19 cricket team tested positive

ਚੰਡੀਗੜ੍ਹ 4 ਜਨਵਰੀ 2022: ਜ਼ਿੰਬਾਬਵੇ (Zimbabwe) ਦੀ ਆਉਣ ਵਾਲੀ ਆਈਸੀਸੀ ਅੰਡਰ-19 ਵਿਸ਼ਵ ਕੱਪ ਟੀਮ ਦੇ ਚਾਰ ਮੈਂਬਰ ਕੋਵਿਡ-19 (Covid-19) ਪਾਜੀਟਿਵ ਪਾਏ ਗਏ ਹਨ। ਦੇਸ਼ ਦੇ ਜ਼ਿੰਬਾਬਵੇ (Zimbabwe) ਕ੍ਰਿਕਟ ਬੋਰਡ ਨੇ ਇਸ ਦੀ ਪੁਸ਼ਟੀ ਕੀਤੀ ਹੈ। ਐਤਵਾਰ ਨੂੰ ਇੱਥੇ ਸਮਾਪਤ ਹੋਈ ਆਇਰਲੈਂਡ ਦੇ ਅੰਡਰ-19 ਖਿਲਾਫ ਚਾਰ ਮੈਚਾਂ ਦੀ ਯੁਵਾ ਵਨਡੇ ਸੀਰੀਜ਼ ‘ਚ ਹਿੱਸਾ ਲੈਣ ਵਾਲੇ ਖਿਡਾਰੀਆਂ […]