July 2, 2024 10:16 pm

IND vs ZIM: ਜ਼ਿੰਬਾਬਵੇ ਦੌਰੇ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ, ਸ਼ੁਭਮਨ ਗਿੱਲ ਕਰਨਗੇ ਕਪਤਾਨੀ

Shubman Gill

ਚੰਡੀਗੜ੍ਹ 24 ਜੂਨ 2024: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਜ਼ਿੰਬਾਬਵੇ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ 6 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ । ਇਸ ਦੌਰਾਨ ਭਾਰਤੀ ਟੀਮ ਦੀ ਕਪਤਾਨੀ ਸ਼ੁਭਮਨ ਗਿੱਲ (Shubman Gill) ਕਰਦੇ ਨਜ਼ਰ ਆਉਣਗੇ। ਬੀਸੀਸੀਆਈ ਨੇ ਇਸ ਸੀਰੀਜ਼ […]

IND v ZIM: ਭਾਰਤ ਤੇ ਜ਼ਿੰਬਾਬਵੇ ਕੱਲ੍ਹ ਛੇ ਸਾਲ ਬਾਅਦ ਟੀ-20 ‘ਚ ਹੋਣਗੇ ਆਹਮੋ-ਸਾਹਮਣੇ

Indian cricket team

ਚੰਡੀਗੜ੍ਹ 05 ਨਵੰਬਰ 2022: ਐਤਵਾਰ ਭਾਰਤੀ ਕ੍ਰਿਕਟ ਟੀਮ (Indian cricket team) ਲਈ ਖਾਸ ਦਿਨ ਹੈ ਕਿਉਂਕਿ ਇਸ ਦਿਨ ਉਸ ਨੂੰ ਜ਼ਿੰਬਾਬਵੇ (Zimbabwe) ਦਾ ਸਾਹਮਣਾ ਕਰਨਾ ਹੈ। ਇਸ ਮੈਚ ‘ਚ ਜਿੱਤ ਭਾਰਤ ਨੂੰ ਆਈਸੀਸੀ ਟੀ-20 ਵਿਸ਼ਵ ਕੱਪ-2022 ਦੇ ਸੈਮੀਫਾਈਨਲ ‘ਚ ਲੈ ਕੇ ਜਾਵੇਗੀ, ਪਰ ਹਾਰ ਭਾਰਤ ਨੂੰ ਬਾਹਰ ਦਾ ਰਸਤਾ ਦਿਖਾ ਸਕਦੀ ਹੈ। ਅਜਿਹੇ ‘ਚ ਭਾਰਤੀ […]

IND v ZIM: ਟੀ-20 ਵਿਸ਼ਵ ਕੱਪ ‘ਚ 6 ਨਵੰਬਰ ਨੂੰ ਭਾਰਤ ਤੇ ਜ਼ਿੰਬਾਬਵੇ ਹੋਣਗੇ ਆਹਮੋ-ਸਾਹਮਣੇ

IND v ZIM

ਚੰਡੀਗੜ੍ਹ 04 ਨੰਬਰ 2022: ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਟੀ-20 ਵਿਸ਼ਵ ਕੱਪ ਦਾ 42ਵਾਂ ਮੈਚ ਐਤਵਾਰ (6 ਨਵੰਬਰ) ਨੂੰ ਮੈਲਬੋਰਨ ‘ਚ ਖੇਡਿਆ ਜਾਵੇਗਾ। ਭਾਰਤ ਦਾ ਇਹ ਸੁਪਰ-12 ਦੌਰ ਦਾ ਆਖ਼ਰੀ ਮੈਚ ਹੋਵੇਗਾ। ਟੀ-20 ਵਿਸ਼ਵ ਕੱਪ ਦੇ ਇਤਿਹਾਸ ‘ਚ ਪਹਿਲੀ ਵਾਰ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਕ ਪਾਸੇ ਭਾਰਤੀ ਟੀਮ ਇਸ ਸਮੇਂ ਸ਼ਾਨਦਾਰ ਫਾਰਮ ‘ਚ ਚੱਲ ਰਹੀ ਹੈ […]

ZIM vs NED: ਜ਼ਿੰਬਾਬਵੇ ਟੀ-20 ਵਿਸ਼ਵ ਕੱਪ ਤੋਂ ਬਾਹਰ, ਨੀਦਰਲੈਂਡ ਨੇ ਪੰਜ ਵਿਕਟਾਂ ਨਾਲ ਦਿੱਤੀ ਮਾਤ

ZIM vs NED

ਚੰਡੀਗੜ੍ਹ 02 ਨਵੰਬਰ 2022: (ZIM vs NED T20) ਟੀ-20 ਵਿਸ਼ਵ ਕੱਪ 2022 ਦਾ 34ਵਾਂ ਮੈਚ ਐਡੀਲੇਡ ‘ਚ ਜ਼ਿੰਬਾਬਵੇ ਅਤੇ ਨੀਦਰਲੈਂਡ ਵਿਚਾਲੇ ਖੇਡਿਆ ਗਿਆ। ਜ਼ਿੰਬਾਬਵੇ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 19.2 ਓਵਰਾਂ ਵਿੱਚ 117 ਦੌੜਾਂ ਬਣਾਈਆਂ। ਜਵਾਬ ‘ਚ ਨੀਦਰਲੈਂਡ ਨੇ 18 ਓਵਰਾਂ ‘ਚ ਪੰਜ ਵਿਕਟਾਂ ‘ਤੇ 120 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ […]

AUS vs ZIM ODI: ਜ਼ਿੰਬਾਬਵੇ ਨੇ ਪਹਿਲੀ ਵਾਰ ਆਸਟ੍ਰੇਲੀਆ ਨੂੰ ਘਰੇਲੂ ਮੈਦਾਨ ‘ਤੇ ਹਰਾਇਆ

Zimbabwe

ਚੰਡੀਗੜ੍ਹ 03 ਸਤੰਬਰ 2022: ਜ਼ਿੰਬਾਬਵੇ (Zimbabwe) ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਮੈਚ ਜ਼ਿੰਬਾਬਵੇ ਨੇ ਤਿੰਨ ਵਿਕਟਾਂ ਨਾਲ ਜਿੱਤ ਲਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਜ਼ਿੰਬਾਬਵੇ ਦੀ ਟੀਮ ਨੇ ਆਸਟਰੇਲੀਆ (Australia) ਵਿੱਚ ਕੋਈ ਮੈਚ ਜਿੱਤਿਆ ਹੈ। ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਨੇ 141 ਦੌੜਾਂ ਬਣਾਈਆਂ ਅਤੇ ਜ਼ਿੰਬਾਬਵੇ ਨੇ ਸੱਤ ਵਿਕਟਾਂ ਦੇ […]

IND vs ZIM: ਬੱਲੇਬਾਜ਼ ਸ਼ੁਭਮਨ ਗਿੱਲ ਨੇ ਜੜਿਆ ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਸੈਂਕੜਾ

Shubman Gill

ਚੰਡੀਗੜ੍ਹ 22 ਅਗਸਤ 2022:ਟੀਮ ਇੰਡੀਆ (Team India) ਨੇ ਤੀਜ਼ੇ ਵਨਡੇ ਮੈਚ ‘ਚ ਜ਼ਿੰਬਾਬਵੇ (Zimbabwe) ਦੇ ਸਾਹਮਣੇ 290 ਦੌੜਾਂ ਦਾ ਟੀਚਾ ਰੱਖਿਆ ਹੈ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅੱਠ ਵਿਕਟਾਂ ‘ਤੇ 289 ਦੌੜਾਂ ਬਣਾਈਆਂ। ਇਸਦੇ ਨਾਲ ਹੀ ਸ਼ੁਭਮਨ ਗਿੱਲ (Shubman Gill) ਨੇ ਜ਼ਿੰਬਾਬਵੇ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਹੈ। ਸ਼ੁਭਮਨ ਗਿੱਲ ਨੇ 3 […]

IND vs ZIM: ਟੀਮ ਇੰਡੀਆ ਨੇ ਜ਼ਿੰਬਾਬਵੇ ਦੇ ਸਾਹਮਣੇ 290 ਦੌੜਾਂ ਦਾ ਰੱਖਿਆ ਟੀਚਾ

Zimbabwe

ਚੰਡੀਗੜ੍ਹ 22 ਅਗਸਤ 2022: ਟੀਮ ਇੰਡੀਆ (Team India)  ਨੇ ਤੀਜ਼ੇ ਵਨਡੇ ਮੈਚ ‘ਚ ਜ਼ਿੰਬਾਬਵੇ (Zimbabwe) ਦੇ ਸਾਹਮਣੇ 290 ਦੌੜਾਂ ਦਾ ਟੀਚਾ ਰੱਖਿਆ ਹੈ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅੱਠ ਵਿਕਟਾਂ ‘ਤੇ 289 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਆਪਣਾ ਪਹਿਲਾ ਸੈਂਕੜਾ ਪੂਰਾ ਕਰ ਲਿਆ ਹੈ। ਉਸ ਨੇ 82 ਗੇਂਦਾਂ ਵਿੱਚ 100 […]

IND vs ZIM: ਟੀਮ ਇੰਡੀਆ ਨੇ ਜ਼ਿੰਬਾਬਵੇ ਨੂੰ ਪਹਿਲੇ ਵਨਡੇ ‘ਚ 10 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ

Team India

ਚੰਡੀਗੜ੍ਹ 18 ਅਗਸਤ 2022: ਟੀਮ ਇੰਡੀਆ (Team India) ਨੇ ਜ਼ਿੰਬਾਬਵੇ ਦੌਰੇ ਦੀ ਸ਼ੁਰੂਆਤ ਸ਼ਾਨਦਾਰ ਅੰਦਾਜ਼ ‘ਚ ਕੀਤੀ ਹੈ। ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਮੈਚ 10 ਵਿਕਟਾਂ ਨਾਲ ਜਿੱਤ ਲਿਆ ਹੈ । ਟੀਮ ਇੰਡੀਆ ਦੀ ਜ਼ਿੰਬਾਬਵੇ (Zimbabwe) ਖਿਲਾਫ ਵਨਡੇ ‘ਚ ਲਗਾਤਾਰ 13ਵੀਂ ਜਿੱਤ ਹੈ। ਟੀਮ ਇੰਡੀਆ 3 ਜੂਨ 2010 ਤੋਂ ਬਾਅਦ ਇਸ […]

IND vs ZIM: ਜ਼ਿੰਬਾਬਵੇ ਨੇ ਪਹਿਲੇ ਵਨਡੇ ‘ਚ ਟੀਮ ਇੰਡੀਆ ਨੂੰ 190 ਦੌੜਾਂ ਦਾ ਦਿੱਤਾ ਟੀਚਾ

Team India

ਚੰਡੀਗੜ੍ਹ 18 ਅਗਸਤ 2022: ਟੀਮ ਇੰਡੀਆ (Team India) ਤੇ ਜ਼ਿੰਬਾਬਵੇ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਵਨਡੇ ਮੈਚ ਖੇਡ ਜਾ ਰਿਹਾ ਹੈ । ਟੀਮ ਇੰਡੀਆ ਨੇ ਪਿਛਲੇ 25 ਸਾਲਾਂ ‘ਚ ਜ਼ਿੰਬਾਬਵੇ ‘ਚ ਕੋਈ ਵਨਡੇ ਸੀਰੀਜ਼ ਨਹੀਂ ਹਾਰੀ ਹੈ। ਟੀਮ ਇੰਡੀਆ (Team India)  ਨੇ ਜ਼ਿੰਬਾਬਵੇ ਦੀ ਪਾਰੀ ਨੂੰ 40.3 ਓਵਰਾਂ ‘ਚ 189 ਦੌੜਾਂ ‘ਤੇ ਸਮੇਟ […]

IND vs ZIM: ਜ਼ਿੰਬਾਬਵੇ ਖ਼ਿਲਾਫ ਵਨਡੇ ਸੀਰੀਜ਼ ‘ਚ ਟੀਮ ਇੰਡੀਆ ਦਾ ਮੁੱਖ ਕੋਚ ਬਦਲਿਆ

Team India

ਚੰਡੀਗੜ੍ਹ 12 ਅਗਸਤ 2022: ਟੀਮ ਇੰਡੀਆ (Team India) ਜ਼ਿੰਬਾਬਵੇ ਖ਼ਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣ ਜਾ ਰਹੀ ਹੈ | ਹੁਣ ਵੀਵੀਐਸ ਲਕਸ਼ਮਣ ਨੂੰ ਜ਼ਿੰਬਾਬਵੇ ਦੌਰੇ ਲਈ ਟੀਮ ਇੰਡੀਆ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਵੀਵੀਐਸ ਲਕਸ਼ਮਣ ਸਟੈਂਡ-ਇਨ ਆਧਾਰ ‘ਤੇ ਟੀਮ ਦੇ ਨਿਯਮਤ ਮੁੱਖ ਕੋਚ ਰਾਹੁਲ ਦ੍ਰਾਵਿੜ ਦੀ ਥਾਂ ਲੈਣਗੇ। ਕ੍ਰਿਕਬਜ਼ ਦੇ […]