July 15, 2024 4:58 am

ਪੰਜਾਬ ਸਰਕਾਰ ਨੇ ਸਿਆਸਤਦਾਨਾਂ ਦੀ ਜ਼ੈੱਡ ਤੇ ਵਾਈ ਪਲੱਸ ਸਕਿਉਰਿਟੀ ਲਈ ਵਾਪਸ

The Punjab Government

ਚੰਡੀਗੜ੍ਹ 11 ਮਈ 2022: ਪੰਜਾਬ ਸਰਕਾਰ (Punjab government) ਨੇ ਵੱਡਾ ਫੈਸਲਾ ਲੈਂਦਿਆਂ ਅੱਜ ਕਈ ਵੱਡੇ ਸਿਆਸੀ ਆਗੂਆਂ ਕੋਲੋਂ ਉਨ੍ਹਾਂ ਦੀ Z & Y+ ਸ਼੍ਰੇਣੀ ਸੁਰੱਖਿਆ ਵਾਪਸ ਲੈ ਲਈ ਗਈ ਹੈ | ਇਨ੍ਹਾਂ ਸਿਆਸੀ ਆਗੂਆਂ ਵਿੱਚ ਓਪੀ ਸੋਨੀ, ਵਿਜੇ ਇੰਦਰ ਸਿੰਗਲਾ, ਹਰਸਿਮਰਤ ਬਾਦਲ, ਸੁਨੀਲ ਝੱਖੜ, ਪਰਮਿੰਦਰ ਪਿੰਕੀ, ਰਜਿੰਦਰ ਕੌਰ ਭੱਠਲ, ਨਵਤੇਜ ਚੀਮਾ ਅਤੇ ਕੇਵਲ ਢਿੱਲੋਂ ਸ਼ਾਮਿਲ […]