July 7, 2024 6:12 pm

SGPC ਸ਼ੁਰੂ ਕਰੇਗੀ ਆਪਣਾ ਯੂ-ਟਿਊਬ ਚੈੱਨਲ, ਟੈਕਨੀਕਲ ਸਟੂਡੀਓ ਕੀਤਾ ਜਾ ਰਿਹੈ ਤਿਆਰ : ਗੁਰਚਰਨ ਗਰੇਵਾਲ

Gurcharan Grewal

ਚੰਡੀਗੜ੍ਹ, 29 ਜੂਨ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਖ਼ੁਦ ਦਾ ਯੂ-ਟਿਊਬ ਅਤੇ ਫੇਸਬੁੱਕ ਚੈੱਨਲ ਸ਼ੁਰੂ ਕਰਨ ਜਾ ਰਹੀ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਇੱਕ ਨਿਊਜ਼ ਚੈੱਨਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਤੋਂ ਬਾਅਦ ਸ਼੍ਰੋਮਣੀ […]

ਸੁਪਰੀਮ ਕੋਰਟ ਵਲੋਂ ਬੀਬੀਸੀ ਤੇ ਬੀਬੀਸੀ ਇੰਡੀਆ ‘ਤੇ ਰੋਕ ਲਗਾਉਣ ਵਾਲੀ ਪਟੀਸ਼ਨ ਖਾਰਜ

Article 370

ਚੰਡੀਗੜ੍ਹ, 10 ਫਰਵਰੀ 2023: ਸੁਪਰੀਮ ਕੋਰਟ ਨੇ ਹਿੰਦੂ ਸੈਨਾ ਪ੍ਰਧਾਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਦੱਸ ਦੇਈਏ ਕਿ ਹਿੰਦੂ ਸੈਨਾ ਦੇ ਪ੍ਰਧਾਨ ਨੇ ਗੁਜਰਾਤ ਦੰਗਿਆਂ ‘ਚ ਪ੍ਰਧਾਨ ਮੰਤਰੀ ਦੀ ਕਥਿਤ ਭੂਮਿਕਾ ‘ਤੇ ਆਧਾਰਿਤ ਡਾਕੂਮੈਂਟਰੀ ਦੇ ਪ੍ਰਸਾਰਣ ‘ਤੇ ਬੀਬੀਸੀ (BBC) ਅਤੇ ਬੀਬੀਸੀ ਇੰਡੀਆ ‘ਤੇ ਰੋਕ ਲਗਾਉਣ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ […]

BBC ਦੀ ਦਸਤਾਵੇਜ਼ੀ ਫਿਲਮ ‘ਤੇ ਅਮਰੀਕਾ ਦਾ ਬਿਆਨ, ਅਸੀਂ ਪ੍ਰੈਸ ਦੀ ਆਜ਼ਾਦੀ ਦਾ ਸਮਰਥਨ ਕਰਦੇ ਹਾਂ

BBC documentary

ਚੰਡੀਗੜ੍ਹ 26 ਜਨਵਰੀ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਬੀਬੀਸੀ ਦੀ ਦਸਤਾਵੇਜ਼ੀ ਫਿਲਮ (BBC documentary) ‘ਤੇ ਚੱਲ ਰਹੇ ਵਿਵਾਦ ਦਰਮਿਆਨ ਅਮਰੀਕੀ ਵਿਦੇਸ਼ ਵਿਭਾਗ ਦਾ ਇੱਕ ਬਿਆਨ ਸਾਹਮਣੇ ਆਇਆ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਅਸੀਂ ਦੁਨੀਆ ‘ਚ ਆਜ਼ਾਦ ਪ੍ਰੈਸ ਦਾ ਸਮਰਥਨ ਕਰਦੇ ਹਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਲੋਕਤੰਤਰੀ ਸਿਧਾਂਤਾਂ ਦੀ […]

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਨਿਰਦੇਸ਼ ’ਤੇ ‘ਇੰਡੀਆ- ਦਿ ਮੋਦੀ ਸਵਾਲ’ ਦਸਤਾਵੇਜ਼ੀ ਫ਼ਿਲਮ ਯੂਟਿਊਬ ਤੋਂ ਕੀਤੀ ਬਲੌਕ

India: The Modi Question

ਚੰਡੀਗੜ, 21 ਜਨਵਰੀ 2023: ਬੀ.ਬੀ.ਸੀ. ਦੀ ਦਸਤਾਵੇਜ਼ੀ ਫ਼ਿਲਮ ‘ਇੰਡੀਆ- ਦਿ ਮੋਦੀ ਸਵਾਲ’ (India: The Modi Question) ਦੇ ਪਹਿਲੇ ਐਪੀਸੋਡ ਨੂੰ ਸਾਂਝਾ ਕਰਨ ਵਾਲੇ ਕਈ ਯੂ-ਟਿਊਬ ਵੀਡੀਓਜ਼ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਬਲੌਕ ਕਰ ਦਿੱਤਾ ਗਿਆ ਹੈਇਹ ਵੀਡੀਓ ਬੀਬੀਸੀ ਦੀ ਇੱਕ ਡਾਕੂਮੈਂਟਰੀ ਦੀ ਇੱਕ ਕਲਿੱਪ ਹੈ। ਦਰਅਸਲ ਬੀਬੀਸੀ ਨੇ ਇੰਡੀਆ: ਦਿ ਮੋਦੀ […]

ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦਾ ਗਾਣਾ ‘ਸੇਮ ਬੀਫ’ ਯੂਟਿਊਬ ਤੋਂ ਹਟਾਇਆ, ਜਾਣੋ ਕਾਰਨ

same beef

ਚੰਡੀਗੜ੍ਹ 29 ਨਵੰਬਰ 2022 : ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦੀ ਜੋੜੀ ਪੰਜਾਬੀ ਇੰਡਸਟਰੀ ਦੀ ਸਭ ਤੋਂ ਹਿੱਟ ਜੋੜੀ ਹੈ। ਇਨ੍ਹਾਂ ਦੀ ਜੋੜੀ ਨੇ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸ਼ਾਨਦਾਰ ਗੀਤਦਿੱਤੇ ਹਨ। ਪਰ ਹੁਣ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦੇ ਫੈਨਜ਼ ਲਈ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਮੂਸੇਵਾਲਾ ਦਾ ਇੱਕ ਹੋਰ ਗਾਣਾ ਯੂਟਿਊਬ […]

SYL ਤੋਂ ਬਾਅਦ ਬੰਦੀ ਸਿੰਘਾਂ ਨਾਲ ਜੁੜਿਆ ਕੰਵਰ ਗਰੇਵਾਲ ਦੇ “ਰਿਹਾਈ” ਗੀਤ ‘ਤੇ Youtube ਨੇ ਲਗਾਈ ਪਾਬੰਦੀ

Kanwar Grewal

ਚੰਡੀਗੜ੍ਹ 08 ਜੁਲਾਈ 2022: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ SYL ਗੀਤ ‘ਤੇ ਪਾਬੰਦੀ ਤੋਂ ਬਾਅਦ ਹੁਣ ਕੰਵਰ ਗਰੇਵਾਲ ਦੇ “ਰਿਹਾਈ” ਗੀਤ ‘ਤੇ ਯੂ ਟਿਊਬ (Youtube) ਨੇ ਭਾਰਤ ‘ਚ ਪਾਬੰਦੀ ਲਗਾ ਦਿੱਤੀ ਹੈ | ਦੱਸਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਦੀ ਕਾਨੂੰਨੀ ਸ਼ਿਕਾਇਤ ਤੋਂ ਬਾਅਦ ਇਹ ਪਾਬੰਦੀ ਲਗਾਈ ਗਈ ਹੈ | ਜਿਕਰਯੋਗ ਹੈ ਕਿ […]

ਹੁਣ ਆਸਾਨੀ ਨਾਲ YouTube ਤੋਂ ਕਮਾ ਸਕੋਗੇ ਪੈਸੇ , ਆ ਰਹੇ ਨੇ ਕ੍ਰਿਏਟਰਾਂ ਲਈ ਕੁਝ ਖ਼ਾਸ ਫ਼ੀਚਰ

YouTube

ਚੰਡੀਗੜ੍ਹ, 12 ਫਰਵਰੀ 2022 : YouTube ਨੇ ਨਵੀਆਂ ਵਿਸ਼ੇਸ਼ਤਾਵਾਂ ਦਾ ਖੁਲਾਸਾ ਕੀਤਾ ਹੈ ਜੋ ਕ੍ਰਿਏਟਰਾਂ ਨੂੰ ਵਧੇਰੇ ਪੈਸਾ ਕਮਾਉਣ, ਉਹਨਾਂ ਦੀ ਪਹੁੰਚ ਵਧਾਉਣ ਅਤੇ ਉਹਨਾਂ ਦੇ ਸੰਬੰਧਿਤ ਚੈਨਲਾਂ ਲਈ ਨਵੇਂ ਵਿਚਾਰ ਪੈਦਾ ਕਰਨ ਵਿੱਚ ਮਦਦ ਕਰਨਗੇ। ਕੰਪਨੀ ਦਾ ਕਹਿਣਾ ਹੈ ਕਿ ਲੋਕ ਸ਼ਾਰਟ-ਫਾਰਮ ਕੰਟੈਂਟ ਦੇਖਣਾ ਪਸੰਦ ਕਰਦੇ ਹਨ ਅਤੇ ਅਜਿਹੀ ਸਥਿਤੀ ‘ਚ ਕੰਪਨੀ ਨੇ ਕ੍ਰਿਏਟਰਾਂ […]

Apple: ਦੁਨੀਆਂ ਦੀ ਮਸ਼ਹੂਰ ਕੰਪਨੀ ਐਪਲ ਨੇ ਜਾਰੀ ਕੀਤੀ ਬੈਸਟ ਐਪਸ ਦੀ ਲਿਸਟ 2021

Best Apps 2021

ਚੰਡੀਗੜ੍ਹ 04 ਦਸੰਬਰ 2021: ਦੁਨੀਆਂ ਦੀ ਮਸ਼ਹੂਰ ਕੰਪਨੀ ਐੱਪਲ(Apple ) ਨੇ ਗੂਗਲ ਤੋਂ ਬਾਅਦ ਹੁਣ ਸਾਲ 2021 ਦੇ ਬੈਸਟ ਐਪਸ (best apps) ਦੀ ਲਿਸਟ ਜਾਰੀ ਕੀਤੀ ਹੈ। ਤੁਹਾਨੂੰ ਦਸ ਦਈਏ ਕਿ ਇਸ ਲਿਸਟ ’ਚ ਐੱਪਲ ਕੰਪਨੀ ਨੇ 15 ਐਪਸ ਸ਼ਾਮਿਲ ਕੀਤੀਆਂ ਹਨ| ਇਹ ਐੱਪ ਸਾਲ 2021 ਦੌਰਾਨ ’ਚ ਸਿਖਰ ਤੇ ਰਹੇ ਹਨ । ਇਸ ਲਿਸਟ […]

ਪੰਜਾਬੀ ਯੂਟਿਊਬਰ Producer Dxx ਨੂੰ ਪਿੰਡ ਵਿੱਚ ਨਿਹੰਗਾਂ ਨੇ ਕੁੱਟਿਆ, ਇਤਰਾਜ਼ ਭਰੀਆਂ ਵੀਡੀਓ ਬਣਾਉਂਦਾ ਸੀ

Producer Dxx

6, ਸਤੰਬਰ, 2021: ਪੰਜਾਬੀ ਯੂਟਿਊਬਰ Producer Dxx ਜੋ ਸੋਸ਼ਲ ਮੀਡੀਆ ‘ਤੇ ਅਸ਼ਲੀਲ ਵੀਡੀਓ ਪੋਸਟ ਕਰਨ ਲਈ ਜਾਣੇ ਜਾਂਦੇ ਹਨ, ਉਸ ਨੂੰ ਬਰਨਾਲਾ ਵਿੱਚ ਨਿਹੰਗ ਸਿੰਘਾਂ ਨੇ ਕੁੱਟਿਆ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਇਹ ਘਟਨਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੋਟਦੁੰਨਾ ਦੀ ਹੈ ਅਤੇ ਯੂਟਿਊਬਰ ਵੀ ਇਸੇ ਪਿੰਡ ਨਾਲ ਸਬੰਧਤ ਹੈ। ਵੀਡੀਓ ਵਿੱਚ, […]