July 7, 2024 7:21 pm

WTC Final: ਫਾਈਨਲ ‘ਚ ਹਾਰ ਤੋਂ ਬਾਅਦ ਭਾਰਤੀ ਟੀਮ ‘ਤੇ ਦੋਹਰੀ ਮਾਰ, ICC ਨੇ ਕੱਟੀ ਪੂਰੀ ਮੈਚ ਫੀਸ, ਸ਼ੁਭਮਨ ਗਿੱਲ ‘ਤੇ ਲਗਾਇਆ ਭਾਰੀ ਜ਼ੁਰਮਾਨਾ

Shubman Gill

ਚੰਡੀਗੜ੍ਹ, 12 ਜੂਨ 2023: ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਮਿਲੀ ਹਾਰ ਤੋਂ ਬਾਅਦ ਭਾਰਤੀ ਟੀਮ ‘ਤੇ ਦੋਹਰੀ ਮਾਰ ਪਈ ਹੈ | ਆਈਸੀਸੀ ਨੇ ਹੌਲੀ ਓਵਰ ਰੇਟ ਲਈ ਭਾਰਤੀ ਟੀਮ ‘ਤੇ ਪੂਰੀ ਮੈਚ ਫੀਸ ਦਾ ਜ਼ੁਰਮਾਨਾ ਲਾਇਆ ਹੈ । ਸਾਰੀਆਂ ICC ਟਰਾਫੀਆਂ ਜਿੱਤਣ ਵਾਲੀ ਪਹਿਲੀ ਟੀਮ ਬਣਨ ਤੋਂ ਬਾਅਦ ਜਸ਼ਨ ਮਨਾ ਰਹੀ ਆਸਟ੍ਰੇਲੀਆ ਨੂੰ ਵੀ […]

IND vs AUS: ਅਜਿੰਕਿਆ ਰਹਾਣੇ ਨੇ ਛੱਕਾ ਮਾਰ ਕੇ ਜੜਿਆ ਅਰਧ ਸੈਂਕੜਾ, ਭਾਰਤ ਦਾ ਸਕੋਰ 200 ਦੌੜਾਂ ਤੋਂ ਪਾਰ

Ajinkya Rahane

ਚੰਡੀਗੜ੍ਹ, 09 ਜੂਨ 2023: ਅਜਿੰਕਿਆ ਰਹਾਣੇ (Ajinkya Rahane) ਨੇ ਪੈਟ ਕਮਿੰਸ ਦੀ ਗੇਂਦ ‘ਤੇ ਛੱਕਾ ਜੜ ਕੇ 92 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ । ਟੈਸਟ ‘ਚ ਇਹ ਰਹਾਣੇ ਦਾ 26ਵਾਂ ਅਰਧ ਸੈਂਕੜਾ ਹੈ। ਰਹਾਣੇ ਦੀ ਇਸ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤੀ ਟੀਮ ਦਾ ਸਕੋਰ ਛੇ ਵਿਕਟਾਂ ਦੇ ਨੁਕਸਾਨ ‘ਤੇ 200 ਦੌੜਾਂ […]

WTC Final 2023: ਮੈਚ ਦੇ ਤੀਜੇ ਦਿਨ ਕੰਗਾਰੂ ਗੇਂਦਬਾਜ਼ਾਂ ਦਾ ਦਬਦਬਾ, ਭਾਰਤ ‘ਤੇ ਫਾਲੋਆਨ ਦਾ ਖ਼ਤਰਾ

WTC Final 2023

ਚੰਡੀਗੜ੍ਹ, 09 ਜੂਨ 2023: (WTC Final 2023) ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਦਾ ਫਾਈਨਲ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੰਗਲੈਂਡ ਦੇ ਓਵਲ ‘ਚ ਖੇਡਿਆ ਜਾ ਰਿਹਾ ਹੈ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 469 ਦੌੜਾਂ ਬਣਾਈਆਂ ਸਨ। ਜਵਾਬ ‘ਚ ਭਾਰਤੀ ਟੀਮ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਪੰਜ ਵਿਕਟਾਂ ‘ਤੇ 151 ਦੌੜਾਂ ਬਣਾ ਲਈਆਂ ਹਨ। […]

IND vs AUS: ਸਟੀਵ ਸਮਿਥ ਦਾ ਭਾਰਤ ਖ਼ਿਲਾਫ਼ ਨੌਵਾਂ ਸੈਂਕੜਾ, ਗਵਾਸਕਰ ਤੇ ਵਿਰਾਟ ਕੋਹਲੀ ਨੂੰ ਛੱਡਿਆ ਪਿੱਛੇ

Steve Smith

ਚੰਡੀਗੜ੍ਹ, 08 ਜੂਨ 2023: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਇੰਗਲੈਂਡ ਦੇ ਓਵਲ ‘ਚ ਜਾਰੀ ਹੈ। ਇਸ ਮੈਚ ‘ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਉਸ ਦਾ ਫੈਸਲਾ ਪਹਿਲੇ ਦੋ ਦਿਨ ਗਲਤ ਸਾਬਤ ਹੋਇਆ। ਆਸਟ੍ਰੇਲੀਆ ਦੇ ਦੋ ਬੱਲੇਬਾਜ਼ਾਂ ਨੇ ਸ਼ਾਨਦਾਰ ਸੈਂਕੜੇ ਜੜੇ। ਟ੍ਰੈਵਿਸ […]

WTC Final 2023: ਮੈਚ ‘ਚ ਦੂਜੇ ਦਿਨ ਭਾਰਤੀ ਗੇਂਦਬਾਜਾਂ ਤੋਂ ਵਾਪਸੀ ਦੀ ਉਮੀਦ, ਵੱਡੇ ਸਕੋਰ ਵੱਲ ਆਸਟ੍ਰੇਲੀਆ

WTC Final

ਚੰਡੀਗ੍ਹੜ, 08 ਜੂਨ 2023: (WTC Final 2023) ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੰਗਲੈਂਡ ਦੇ ਓਵਲ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਆਸਟਰੇਲੀਆ ਨੇ ਪਹਿਲੇ ਦਿਨ ਤਿੰਨ ਵਿਕਟਾਂ ਗੁਆ ਕੇ 327 ਦੌੜਾਂ ਬਣਾਈਆਂ ਸਨ। ਦੂਜੇ ਦਿਨ ਭਾਰਤ ਆਸਟਰੇਲੀਆ ਨੂੰ ਜਲਦੀ ਤੋਂ ਜਲਦੀ ਆਊਟ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਦੇ ਨਾਲ ਹੀ […]

WTC Final 2023: ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ, ਜਾਣੋ ਦੋਵੇਂ ਟੀਮਾਂ ਦੀ ਪਲੇਇੰਗ-11

WTC 2021

ਚੰਡੀਗੜ੍ਹ, 7 ਜੂਨ 2023: (WTC Final 2023) ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਦੂਜੇ ਚੱਕਰ (2021-23) ਦੇ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ। ਦੋਵੇਂ ਟੀਮਾਂ ਪਹਿਲੀ ਵਾਰ ਇਸ ਟਰਾਫੀ ਨੂੰ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰਨਗੀਆਂ। ਭਾਰਤੀ ਟੀਮ 2013 ਤੋਂ ਬਾਅਦ ਪਹਿਲੀ ਆਈਸੀਸੀ ਟਰਾਫੀ ਜਿੱਤਣਾ ਚਾਹੇਗੀ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ […]

WTC Final 2023: ਆਸਟ੍ਰੇਲੀਆ ਖ਼ਿਲਾਫ਼ ICC ਦੇ ਖ਼ਿਤਾਬ ਦਾ ਸੋਕਾ ਖ਼ਤਮ ਕਰਨ ਉਤਰੇਗੀ ਭਾਰਤੀ ਟੀਮ

WTC Final

ਚੰਡੀਗੜ੍ਹ, 07 ਜੂਨ 2023: (WTC Final 2023) ਵਿਸ਼ਵ ਟੈਸਟ ਚੈਂਪੀਅਨਸ਼ਿਪ 2023 (WTC 2023) ਦਾ ਫਾਈਨਲ ਮੁਕਾਬਲਾ ਅੱਜ ਤੋਂ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਲੰਡਨ ਦੇ ਓਵਲ ਮੈਦਾਨ ‘ਤੇ ਸ਼ੁਰੂ ਹੋਵੇਗਾ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਇੰਗਲੈਂਡ ਵਿੱਚ ਚੱਲ ਰਹੇ ਤੇਲ ਵਿਰੋਧ ਦੇ ਮੱਦੇਨਜ਼ਰ ਡਬਲਯੂਟੀਸੀ ਫਾਈਨਲ ਲਈ ਦੋ ਪਿੱਚਾਂ ਤਿਆਰ ਕੀਤੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਜੇਕਰ ਪ੍ਰਦਰਸ਼ਨਕਾਰੀਆਂ […]