July 7, 2024 6:36 am

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਹੋਈ ਕੋਰੋਨਾ ਸੰਕਰਮਿਤ

ਬ੍ਰਿਟੇਨ

ਚੰਡੀਗੜ੍ਹ 21 ਫਰਵਰੀ 2022: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਈ ਗਈ ਹੈ। ਇਸ ਸੰਬੰਧੀ ਜਾਣਕਾਰੀ ਬਕਿੰਘਮ ਪੈਲੇਸ ਨੇ ਐਤਵਾਰ ਨੂੰ ਜਾਰੀ ਇੱਕ ਬਿਆਨ ‘ਚ ਦਿੱਤੀ। ਦੱਸਿਆ ਗਿਆ ਕਿ ਐਲਿਜ਼ਾਬੈਥ ਦੀ ਹਾਲਤ ਫਿਲਹਾਲ ਸਥਿਰ ਹੈ, ਹਾਲਾਂਕਿ ਉਸ ਵਿੱਚ ਹਲਕੇ ਲੱਛਣ ਦਿਖਾਈ ਦੇ ਰਹੇ ਹਨ। ਇਸ ਦੇ ਬਾਵਜੂਦ ਮਹਾਰਾਣੀ ਆਪਣੇ ਮਹਿਲ ਤੋਂ ਹੀ […]

ਅਸੀ ਭਾਰਤ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੇ ਇੱਛੁਕ: ਅਮਰੀਕਾ

ਅਮਰੀਕਾ

ਚੰਡੀਗੜ੍ਹ 18 ਫਰਵਰੀ 2022: ਅਮਰੀਕੀ ਵਿਦੇਸ਼ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਰਤ-ਪ੍ਰਸ਼ਾਂਤ ਖੇਤਰ ‘ਚ ਅਮਰੀਕੀ ਲੀਡਰਸ਼ਿਪ ਦੀ ਬਹਾਲੀ ਲਈ ਬਿਡੇਨ ਪ੍ਰਸ਼ਾਸਨ ਦੇ ਦ੍ਰਿਸ਼ਟੀਕੋਣ ‘ਚ ਭਾਰਤ ਸਿਰਫ਼ ਇੱਕ ਭਾਗੀਦਾਰ ਨਹੀਂ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਮਰੀਕਾ ਨੇ ਭਵਿੱਖ ਵਿੱਚ ਖੇਤਰ ਦੀ ਸੁਰੱਖਿਆ ਲਈ ਸਾਰੇ ਵਿਕਲਪ ਖੁੱਲ੍ਹੇ ਰੱਖੇ ਹਨ। ਉਹ ਭਾਰਤ ਨਾਲ ਮੋਢੇ […]

ਕੈਨੇਡਾ ਸੰਸਦ ‘ਚ ਸਵਾਸਤਿਕ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਵਾਲਾ ਬਿੱਲ ਪੇਸ਼

ਸਵਾਸਤਿਕ

ਚੰਡੀਗੜ੍ਹ 18 ਫਰਵਰੀ 2022: ਹਿੰਦੂਆਂ ਦੇ ਪਵਿੱਤਰ ਚਿੰਨ੍ਹ ਸਵਾਸਤਿਕ ਨੂੰ ਲੈ ਕੇ ਕੈਨੇਡਾ ‘ਚ ਹੁਣ ਵਿਵਾਦ ਖੜ੍ਹਾ ਹੋ ਗਿਆ ਹੈ। ਕੈਨੇਡੀਅਨ ਸੰਸਦ ‘ਚ ਸਵਾਸਤਿਕ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਲਈ ਇੱਕ ਬਿੱਲ ਪੇਸ਼ ਕੀਤਾ ਗਿਆ ਹੈ। ਇਸ ਨਾਲ ਇੰਡੋ-ਕੈਨੇਡੀਅਨ ਭਾਈਚਾਰੇ ਵਿੱਚ ਗੁੱਸਾ ਹੈ। ਭਾਰਤ ਸਰਕਾਰ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਗੱਲ ਕੀਤੀ […]

ਯੂਕਰੇਨ ਸੰਕਟ ‘ਤੇ ਭਾਰਤ ਨੇ ਕਿਹਾ, ਰੂਸ ਤਣਾਅ ਵਧਾਉਣ ਵਾਲਾ ਕਦਮ ਚੁੱਕਣ ਤੋਂ ਗੁਰੇਜ਼ ਕਰੇ

ਯੂਕਰੇਨ ਸੰਕਟ

ਚੰਡੀਗੜ੍ਹ 18 ਫਰਵਰੀ 2022: ਰੂਸ ਨੇ ਸ਼ੁੱਕਰਵਾਰ ਨੂੰ ਪੂਰਬੀ ਯੂਰਪੀ ਦੇਸ਼ ਯੂਕਰੇਨ ‘ਚ ਸੰਕਟ ਦੀ ਸਥਿਤੀ ‘ਤੇ ਭਾਰਤ ਦੇ ਰੁਖ ਦਾ ਸਵਾਗਤ ਕੀਤਾ ਹੈ। ਯੂਕਰੇਨ ਦੀ ਸਥਿਤੀ ਨੂੰ ਲੈ ਕੇ ਮਾਸਕੋ ਅਤੇ ਨਾਟੋ ਦੇਸ਼ਾਂ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ ਰੂਸ ਦਾ ਭਾਰਤ ਦੇ ਪੱਖ ਨੂੰ ਜਵਾਬ ਆਇਆ ਹੈ। ਭਾਰਤ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ […]

ਅਫਗਾਨਿਸਤਾਨ: ਕਾਬੁਲ ‘ਚ ਹੋਇਆ ਬੰਬ ਧਮਾਕਾ, 5 ਲੋਕ ਹੋਏ ਜ਼ਖਮੀ

ਅਫਗਾਨਿਸਤਾਨ

ਚੰਡੀਗੜ੍ਹ 17 ਫਰਵਰੀ 2022: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਬੁੱਧਵਾਰ ਸ਼ਾਮ ਨੂੰ ਹੋਏ ਧਮਾਕੇ ‘ਚ ਘੱਟੋ-ਘੱਟ ਪੰਜ ਲੋਕ ਜ਼ਖਮੀ ਹੋ ਗਏ। ਇਹ ਰਿਪੋਰਟ ਪਜਵੋਕ ਅਫਗਾਨ ਨਿਊਜ਼ ਏਜੰਸੀ ਦੁਆਰਾ ਦਿੱਤੀ ਗਈ ਹੈ। ਨਿਊਜ਼ ਏਜੰਸੀ ਨੇ ਟਵੀਟ ਕੀਤਾ ਕਿ ਕਾਬੁਲ ਦੇ ਪੱਛਮੀ ਜ਼ਿਲ੍ਹੇ ਕੋਹਾਟ-ਏ-ਸਾਂਗੀ ‘ਚ ਧਮਾਕਾ ਹੋਇਆ। ਰਿਪੋਰਟ ਮੁਤਾਬਕ ਜ਼ਖਮੀ ਲੋਕਾਂ ਨੂੰ ਇਤਾਲਵੀ ਮਾਨਵਤਾਵਾਦੀ ਐਮਰਜੈਂਸੀ ਸੰਸਥਾ ਦੇ […]

ਭਾਰਤ ਕਵਾਡ ਨੂੰ ਅੱਗੇ ਵਧਾਉਣ ਵਾਲਾ ਤੇ ਖੇਤਰੀ ਵਿਕਾਸ ਦਾ ਇੰਜਣ ਹੈ: ਵ੍ਹਾਈਟ ਹਾਊਸ

ਵ੍ਹਾਈਟ ਹਾਊਸ

ਚੰਡੀਗੜ੍ਹ 15 ਫਰਵਰੀ 2022: ਮੈਲਬੌਰਨ ‘ਚ ਕਵਾਡ ਗਰੁੱਪ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਬਾਅਦ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਭਾਰਤ ਕਵਾਡ (ਕੁਆਰਟਰਲੈਟਰਲ ਸਕਿਓਰਿਟੀ ਡਾਇਲਾਗ) ਅਤੇ ਖੇਤਰੀ ਵਿਕਾਸ ਦੇ ਇੰਜਣ ਦੇ ਪਿੱਛੇ ਡ੍ਰਾਈਵਿੰਗ ਫੋਰਸ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਜਿਹੇ ਦੇਸ਼ ਕਵਾਡ ਦੇ ਮੈਂਬਰ ਹਨ। ਇਸ […]

ਯੂਕਰੇਨ-ਰੂਸ ਤਣਾਅ ਕਾਰਨ ਅਮਰੀਕਾ ਯੂਕਰੇਨ ‘ਚ ਆਪਣਾ ਦੂਤਾਵਾਸ ਕਰੇਗਾ ਖਾਲੀ

ਯੂਕਰੇਨ-ਰੂਸ

ਚੰਡੀਗੜ੍ਹ 12 ਫਰਵਰੀ 2022: ਯੂਕਰੇਨ ‘ਤੇ ਰੂਸੀ ‘ਚ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ |ਇਸਦੇ ਚੱਲਦੇ ਪੱਛਮੀ ਖੁਫੀਆ ਅਧਿਕਾਰੀਆਂ ਦੇ ਯੂਕਰੇਨ ‘ਤੇ ਰੂਸੀ ਹਮਲੇ ਦੇ ਡਰ ਦੇ ਵਿਚਕਾਰ ਅਮਰੀਕਾ ਯੂਕਰੇਨ ‘ਚ ਆਪਣਾ ਦੂਤਾਵਾਸ ਖਾਲੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ । ਇਸ ਸੰਬੰਧ ‘ਚ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਵਿਦੇਸ਼ ਵਿਭਾਗ ਛੇਤੀ ਹੀ ਐਲਾਨ […]

ਪਾਕਿਸਤਾਨ ‘ਚ ਪੰਜਾਬ ਪੁਲਸ ਨੇ ਟਿਕਟੋਕ ਦੀ ਵਰਤੋਂ ‘ਤੇ ਲਗਾਈ ਪਾਬੰਦੀ

Pakistan

ਚੰਡੀਗੜ੍ਹ 10 ਫਰਵਰੀ 2022: ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਪੁਲਸ ਨੇ ਚੀਨੀ ਸ਼ਾਰਟ-ਵੀਡੀਓ ਐਪ, ਟਿੱਕਟੌਕ (Tiktok) ‘ਤੇ ਪੋਸਟ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ, ਇਸਦੀ ਜਾਣਕਾਰੀ ਸਥਾਨਕ ਮੀਡੀਆ ਨੇ ਰਿਪੋਰਟ ਵਲੋਂ ਦਿੱਤੀ ਗਈ ਹੈ। ARY ਨਿਊਜ਼ ਦੀ ਰਿਪੋਰਟ ਮੁਤਾਬਕ ਪੰਜਾਬ ਪੁਲਸ ਵਿਭਾਗ ਨੇ ਡਿਊਟੀ ਦੌਰਾਨ ਸਾਰੇ ਪੁਲਸ ਮੁਲਾਜ਼ਮਾਂ ਨੂੰ ਟਿਕਟੋਕ ਦੀ ਵਰਤੋਂ ਕਰਨ ਤੋਂ ਰੋਕ […]

ਤੁਰਕੀ ਰਾਸ਼ਟਰਪਤੀ ਨੇ ਨਾਟੋ ਸਕੱਤਰ ਜਨਰਲ ਨਾਲ ਰੂਸ-ਯੂਕਰੇਨ ਤਣਾਅ ‘ਤੇ ਕੀਤੀ ਗੱਲਬਾਤ

Russia-Ukraine

ਚੰਡੀਗੜ੍ਹ 08 ਫਰਵਰੀ 2022: ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਬਣਿਆ ਹੋਇਆ ਹੈ |ਇਸਦੇ ਚੱਲਦੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਅਤੇ ਨਾਟੋ (NATO) ਦੇ ਸਕੱਤਰ ਜਨਰਲ ਜੇਨਸ ਸਟੋਲਟਨਬਰਗ ਨੇ ਖੇਤਰੀ ਵਿਕਾਸ, ਖਾਸ ਤੌਰ ‘ਤੇ ਰੂਸ ਅਤੇ ਯੂਕਰੇਨ (Russia-Ukraine) ਵਿਚਾਲੇ ਤਣਾਅ ‘ਤੇ ਫੋਨ ‘ਤੇ ਗੱਲਬਾਤ ਕੀਤੀ ਹੈ। ਇਹ ਜਾਣਕਾਰੀ ਤੁਰਕੀ ਦੇ ਪ੍ਰੈਜ਼ੀਡੈਂਸੀ ਤੋਂ ਸਾਹਮਣੇ ਆਈ ਹੈ। […]

ਤਾਲਿਬਾਨ ਦੇ ਰਾਜ ਦੌਰਾਨ 10 ਲੱਖ ਤੋਂ ਵੱਧ ਲੋਕਾਂ ਨੇ ਛੱਡਿਆ ਅਫਗਾਨਿਸਤਾਨ

Afghanistan

ਚੰਡੀਗੜ੍ਹ 06 ਫਰਵਰੀ 2022: ਅਫਗਾਨਿਸਤਾਨ (Afghanistan) ‘ਚ ਤਾਲਿਬਾਨ ਦੇ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਸਥਿਤੀ ਕਾਫ਼ੀ ਖਰਾਬ ਹੁੰਦੀ ਜਾ ਰਹੀ ਹੈ। ਤਾਲਿਬਾਨੀਆਂ ਨੇ ਲੋਕਾਂ ਦੇ ਜੀਵਨ ਦੇ ਨਾਲ-ਨਾਲ ਜ਼ਮੀਨਾਂ ‘ਤੇ ਵੀ ਕਬਜ਼ਾ ਕਰ ਲਿਆ ਹੈ।ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਲੋਕਾਂ ਦਾ ਜੀਣਾ ਮੁਸ਼ਕਲ ਹੋ ਗਿਆ ਹੈ। ਤਾਲਿਬਾਨ ਦੁਆਰਾ ਲੋਕਾਂ ਦੇ ਮੌਲਿਕ ਅਧਿਕਾਰਾਂ ਨੂੰ […]