July 2, 2024 10:12 pm

ਅਮਰੀਕਾ ਵਲੋਂ ਚੀਨ, ਪਾਕਿਸਤਾਨ ਸਮੇਤ 12 ਦੇਸ਼ “ਵਿਸ਼ੇਸ਼ ਚਿੰਤਾ ਵਾਲੇ ਦੇਸ਼” ਘੋਸ਼ਿਤ

Antony Blinken

ਚੰਡੀਗੜ੍ਹ 03 ਦਸੰਬਰ 2022: ਅਮਰੀਕਾ ਨੇ ਚੀਨ, ਪਾਕਿਸਤਾਨ ਅਤੇ ਮਿਆਂਮਾਰ ਸਮੇਤ 12 ਦੇਸ਼ਾਂ ਨੂੰ ਉੱਥੇ ਧਾਰਮਿਕ ਆਜ਼ਾਦੀ ਦੀ ਮੌਜੂਦਾ ਸਥਿਤੀ ਨੂੰ ਲੈ ਕੇ ”ਵਿਸ਼ੇਸ਼ ਚਿੰਤਾ ਵਾਲੇ ਦੇਸ਼” ਘੋਸ਼ਿਤ ਕੀਤਾ ਹੈ। ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕਰਦੇ ਹੋਏ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ (Antony Blinken) ਨੇ ਕਿਹਾ ਕਿ ਦੁਨੀਆ ਭਰ ਦੀਆਂ ਸਰਕਾਰਾਂ ਅਤੇ ਗੈਰ-ਸਰਕਾਰੀ ਤੱਤ […]

China-Taiwan Tension: ਚੀਨ ਤੇ ਤਾਈਵਾਨ ਵਿਚਾਲੇ ਵਧਿਆ ਤਣਾਅ, ਚੀਨ ਨੇ ਦਾਗੀਆਂ ਮਿਜ਼ਾਇਲਾਂ

Chine-Taiwan Tension

ਚੰਡੀਗੜ੍ਹ 04 ਅਗਸਤ 2022: (Chine-Taiwan Tension) ਚੀਨ (Chine) ਅਤੇ ਤਾਈਵਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ ।ਇਸਦੇ ਨਾਲ ਹੀ ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਈਵਾਨ ਦੌਰੇ ਤੋਂ ਭੜਕੇ ਚੀਨ ਉਨ੍ਹਾਂ ਦੇ ਜਾਣ ਤੋਂ ਬਾਦ ਹਮਲੇ ਸ਼ੁਰੂ ਕਰ ਦਿੱਤੇ । ਚੀਨ ਨੇ ਤਾਇਵਾਨ ਨੂੰ ਘੇਰਨ ਲਈ ਆਪਣੀ ਸਰਹੱਦ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। […]

ਐਲਨ ਮਸਕ ਨੇ ਸਪੈਮ ਤੇ ਜਾਅਲੀ ਖਾਤਿਆਂ ਸੰਬੰਧੀ ਟਵਿੱਟਰ ਨੂੰ ਦਿੱਤੀ ਵੱਡੀ ਚਿਤਾਵਨੀ

Twitter

ਚੰਡੀਗੜ੍ਹ 06 ਜੂਨ 2022: ਟੇਸਲਾ ਅਤੇ ਸਪੇਸਐਕਸ ਦੇ ਸੰਸਥਾਪਕ ਐਲਨ ਮਸਕ (Elon Musk) ਨੇ ਟਵਿੱਟਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਸਪੈਮ ਅਤੇ ਜਾਅਲੀ ਖਾਤਿਆਂ ਨਾਲ ਸਬੰਧਤ ਡੇਟਾ ਪ੍ਰਦਾਨ ਨਹੀਂ ਕਰਦਾ ਹੈ ਤਾਂ ਉਹ ਮਾਈਕ੍ਰੋਬਲਾਗਿੰਗ ਪਲੇਟਫਾਰਮ ਖਰੀਦਣ ਲਈ 44 ਅਰਬ ਡਾਲਰ ਸੌਦੇ ਨੂੰ ਰੱਦ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ ਦੇ ਅਖੀਰ ‘ਚ […]

ਐਲਨ ਮਸਕ ਨੇ ਟੇਸਲਾ ਕੰਪਨੀ ‘ਚ 10 ਪ੍ਰਤੀਸ਼ਤ ਨੌਕਰੀਆਂ ‘ਚ ਕਟੌਤੀ ਕਰਨ ਦੇ ਦਿੱਤੇ ਸੰਕੇਤ

Elon Musk

ਚੰਡੀਗੜ੍ਹ 03 ਜੂਨ 2022: ਬੀਤੇ ਕੁਝ ਦਿਨ ਪਹਿਲਾਂ ਹੀ ਟੇਸਲਾ ਕੰਪਨੀ ਦੇ ਸੀਈਓ ਐਲਨ ਮਸਕ (Elon Musk) ਨੇ ਆਪਣੇ ਕਰਮਚਾਰੀਆਂ ਨੂੰ ਇੱਕ ਈ-ਮੇਲ ਭੇਜਿਆ ਸੀ, ਜਿਸ ਵਿੱਚ ਕਰਮਚਾਰੀਆਂ ਨੂੰ ਹਫ਼ਤੇ ਵਿੱਚ 40 ਘੰਟੇ ਦਫ਼ਤਰ ਵਿੱਚ ਰਹਿਣ ਲਈ ਕਿਹਾ ਗਿਆ ਸੀ | ਉਨ੍ਹਾਂ ਕਿਹਾ ਜੇਕਰ ਉਹ ਇਸ ਨਵੇਂ ਨਿਯਮ ਦੀ ਪਾਲਣਾ ਨਹੀਂ ਕਰਦੇ ਜਾਂ ਦਫ਼ਤਰ ਵਿੱਚ […]

ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਹੋਣਗੇ UAE ਦੇ ਨਵੇਂ ਰਾਸ਼ਟਰਪਤੀ

Sheikh Mohammed bin Zayed Al Nahyan

ਚੰਡੀਗੜ੍ਹ 14 ਮਈ 2022: ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ (Mohammed bin Zayed Al Nahyan) ਸੰਯੁਕਤ ਅਰਬ ਅਮੀਰਾਤ (UAE) ਦੇ ਨਵੇਂ ਰਾਸ਼ਟਰਪਤੀ ਹੋਣਗੇ। ਖਲੀਜ਼ ਟਾਈਮਜ਼ ਦੀ ਰਿਪੋਰਟ ਮੁਤਾਬਕ 61 ਸਾਲਾ ਨੇਤਾ ਦੇਸ਼ ਦੇ ਤੀਜੇ ਰਾਸ਼ਟਰਪਤੀ ਚੁਣੇ ਗਏ ਹਨ।ਬੀਤੇ ਦਿਨ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਏਦ ਦੇ ਦੇਹਾਂਤ ਹੋ ਗਿਆ ਸੀ । ਇਸਦੇ ਚੱਲਦੇ ਯੂਏਈ ਦੀ ਸੰਘੀ […]

ਆਰਥਿਕ ਸੰਕਟ ‘ਚ ਫਸੇ ਸ੍ਰੀਲੰਕਾ ਦੀ ਮਦਦ ਲਈ ਭਾਰਤ ਨੇ ਭੇਜੇ 40000 ਟਨ ਚੌਲ

Sri Lanka

ਚੰਡੀਗੜ੍ਹ 02 ਅਪ੍ਰੈਲ 2022: ਗੁਆਂਢੀ ਸ਼੍ਰੀਲੰਕਾ (Sri Lanka) ਪਿਛਲੇ ਕੁਝ ਸਮੇਂ ਤੋਂ ਮਹਿੰਗਾਈ ਅਤੇ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਕਰਜ਼ੇ ‘ਚ ਡੁੱਬੇ ਸ੍ਰੀਲੰਕਾ ‘ਚ ਵੱਡਾ ਦਾ ਸੰਕਟ ਖੜ੍ਹਾ ਹੋ ਗਿਆ ਹੈ। ਸ੍ਰੀਲੰਕਾ ਨੂੰ ਇਸ ਸੰਕਟ ‘ਚੋਂ ਕੱਢਣ ਲਈ ਕਈ ਦੇਸ਼ ਅੱਗੇ ਆਏ ਹਨ ਪਰ ਭਾਰਤ ਇਸ ‘ਚ ਸਭ ਤੋਂ ਵੱਧ ਭੂਮਿਕਾ ਨਿਭਾ […]

ਸ਼੍ਰੀਲੰਕਾ ‘ਚ ਹਾਲਾਤ ਬੇਹੱਦ ਖ਼ਰਾਬ, ਦਵਾਈਆਂ ਖਤਮ, ਦੁੱਧ ਪੈਟਰੋਲ ਨਾਲੋਂ ਮਹਿੰਗਾ

Sri Lanka

ਚੰਡੀਗੜ੍ਹ 31 ਮਾਰਚ 2022: ਗੁਆਂਢੀ ਦੇਸ਼ ਸ਼੍ਰੀਲੰਕਾ (Sri Lanka) ‘ਚ ਹੜਕੰਪ ਮਚ ਗਿਆ ਹੈ। ਹਸਪਤਾਲਾਂ ‘ਚ ਦਵਾਈਆਂ ਖਤਮ ਹੋਣ ਕਾਰਨ ਡਾਕਟਰਾਂ ਨੇ ਮਰੀਜ਼ਾਂ ਦੇ ਆਪ੍ਰੇਸ਼ਨ ਬੰਦ ਕਰ ਦਿੱਤੇ। ਪੈਟਰੋਲ ਪੰਪ ‘ਤੇ ਬਾਲਣ ਲਈ ਦੋ ਕਿਲੋਮੀਟਰ ਲੰਬੀਆਂ ਲਾਈਨਾਂ ਲੱਗ ਗਈਆਂ ਹਨ । ਖਾਣ-ਪੀਣ ਦੀਆਂ ਵਸਤੂਆਂ ਇੰਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਲੋਕ ਭੁੱਖੇ ਸੌਣ ਲਈ ਮਜਬੂਰ […]

ਮੈਕਸੀਕੋ ‘ਚ ਭੀੜ ‘ਤੇ ਅੰਨ੍ਹੇਵਾਹ ਗੋਲੀਬਾਰੀ ਕਾਰਨ 19 ਜਣਿਆਂ ਦੀ ਗਈ ਜਾਨ

Mexico

ਚੰਡੀਗੜ੍ਹ 28 ਮਾਰਚ 2022: ਉੱਤਰੀ ਅਮਰੀਕੀ ਦੇਸ਼ ਮੈਕਸੀਕੋ (Mexico) ਦੇ ਮੱਧ ਹਿੱਸੇ ‘ਚ ਮਿਸ਼ੋਕੈਨ ਸੂਬੇ ਦੇ ਸ਼ਹਿਰ ਲਾਸ ਤਿਨਾਜਾਸ ‘ਚ ਭੀੜ ‘ਤੇ ਅੰਨ੍ਹੇਵਾਹ ਗੋਲੀਬਾਰੀ ‘ਚ 19 ਲੋਕਾਂ ਦੀ ਮੌਤ ਹੋ ਗਈ। ਕਈ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਮੈਕਸੀਕੋ (Mexico) ਦੇ ਅਟਾਰਨੀ ਜਨਰਲ ਦੇ ਦਫਤਰ ਨੇ ਇਕ ਬਿਆਨ ‘ਚ ਕਿਹਾ ਕਿ […]

UAE ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਹੋਇਆ ਵੱਡਾ ਹਮਲਾ

UAE

ਚੰਡੀਗੜ੍ਹ 17 ਜਨਵਰੀ 2022: ਸੰਯੁਕਤ ਅਰਬ ਅਮੀਰਾਤ (UAE) ‘ਚ ਹੂਤੀ ਬਾਗੀਆਂ ਨੇ ਵੱਡਾ ਹਮਲਾ ਕੀਤਾ। ਅਧਿਕਾਰੀਆਂ ਮੁਤਾਬਕ ਅਬੂ ਧਾਬੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ (International Airport) ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ‘ਚ ਸੋਮਵਾਰ ਨੂੰ ਤਿੰਨ ਵੱਡੇ ਧਮਾਕੇ ਹੋਏ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਹਮਲੇ ਡਰੋਨ (drone) ਰਾਹੀਂ ਕੀਤੇ ਗਏ ਹਨ। ਇਨ੍ਹਾਂ ਹਮਲਿਆਂ ‘ਚ […]

ਯੂਨਾਨ ਦੀ ਰਾਜਧਾਨੀ ਏਥਨਜ਼ ‘ਚ ਆਇਆ 5.4 ਤੀਬਰਤਾ ਦਾ ਭੂਚਾਲ

Greece

ਚੰਡੀਗੜ੍ਹ 16 ਜਨਵਰੀ 2022: ਉੱਤਰੀ ਯੂਨਾਨ (Greece) ‘ਚ ਐਤਵਾਰ ਨੂੰ 5.4 ਤੀਬਰਤਾ ਵਾਲੇ ਭੂਚਾਲ (Earthquake) ਦੇ ਝੱਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ ਰਾਜਧਾਨੀ ਏਥਨਜ਼ ‘ਚ ਵੀ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ ਏਥਨਜ਼ ਸਥਿਤ ਜੀਓਡਾਇਨਾਮਿਕਸ ਇੰਸਟੀਚਿਊਟ ਮੁਤਾਬਕ ਭੂਚਾਲ ਸਥਾਨਕ ਸਮੇਂ ਮੁਤਾਬਕ ਦੁਪਹਿਰ […]