July 7, 2024 7:03 pm

Chine: ਚੀਨ ਨੇ ਲਾਂਚ ਕੀਤਾ ਖਣਿਜਾਂ ਦੀ ਖੋਜ ਕਰਨ ਲਈ ਕੈਮਰਾ ਸੈਟੇਲਾਈਟ

China launches mineral exploration satellite

ਚੰਡੀਗੜ੍ਹ 27 ਦਸੰਬਰ 2021: ਚੀਨ (China) ਨੇ ਐਤਵਾਰ ਨੂੰ ਇੱਕ ਕੈਮਰਾ ਵਾਲਾ ਇੱਕ ਨਵਾਂ ਸੈਟੇਲਾਈਟ ਲਾਂਚ ਕੀਤਾ ਜੋ ਪੰਜ ਮੀਟਰ ਦੇ “ਰੈਜ਼ੋਲੂਸ਼ਨ” ਨਾਲ ਜ਼ਮੀਨ ਦੀਆਂ ਤਸਵੀਰਾਂ ਲੈ ਸਕਦਾ ਹੈ। ਦੇਸ਼ ਦੇ ਰਾਸ਼ਟਰੀ ਪੁਲਾੜ ਪ੍ਰਸ਼ਾਸਨ (CNSA) ਨੇ ਇਹ ਜਾਣਕਾਰੀ ਦਿੱਤੀ। “ਜਿਯੁਆਨ-1 02ਈ” (Jian-1 02E) ਜਾਂ “ਪੰਜ ਮੀਟਰ ਆਪਟੀਕਲ ਸੈਟੇਲਾਈਟ 02” ਨਾਮਕ ਉਪਗ੍ਰਹਿ ਨੂੰ ਉੱਤਰੀ ਚੀਨ (China) […]

NASA: ਜੇਮਸ ਵੈਬ ਸਪੇਸ ਟੈਲੀਸਕੋਪ ਇਤਿਹਾਸਕ ਮਿਸ਼ਨ ‘ਤੇ ਹੋਈ ਰਵਾਨਾ

James Webb Space Telescope

ਚੰਡੀਗੜ੍ਹ 26 ਦਸੰਬਰ 2021: ਨਾਸਾ (NASA) ਦੀ ‘ਜੇਮਸ ਵੈੱਬ ਪੁਲਾੜ ਦੂਰਬੀਨ’ (James Webb Space Telescope) ਨੇ ਦੱਖਣੀ ਅਮਰੀਕਾ ਦੇ ਉੱਤਰ-ਪੂਰਬੀ ਤੱਟ ਸਥਿਤ ਫਰੇਂਚ ਗੁਯਾਨਾ ਪੁਲਾੜ ਕੇਂਦਰ ਤੋਂ ਕ੍ਰਿਸਮਸ ਦੀ ਸਵੇਰ ਯੂਰਪੀ ਰਾਕੇਟ ‘ਏਰੀਅਨ’ ’ਤੇ ਸਵਾਰ ਹੋ ਕੇ ਪੁਲਾੜ ਲਈ ਉਡਾਣ ਭਰੀ ਹੈ | ਵਿਸ਼ਵ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਵੱਧ ਤਾਕਤਵਰ ਪੁਲਾੜੀ ਦੂਰਬੀਨ […]

Google: ਗੂਗਲ ਦੀ ਕਰਮਚਾਰੀਆਂ ਨੂੰ ਚਿਤਾਵਨੀ, ਵੈਕਸੀਨ ਨਹੀਂ ਲੱਗੀ ਤਾਂ ਜਾ ਸਕਦੀ ਹੈ ਨੌਕਰੀ

Google warns employees

ਚੰਡੀਗੜ੍ਹ 15 ਦਸੰਬਰ 2021: ਦੁਨੀਆਂ ਭਰ ‘ਚ ਓਮੀਕਰੋਨ (Omicron) ਦੇ ਵਧਦੇ ਮਾਮਲੇ ਨੂੰ ਦੇਖਦੇ ਹੋਏ ਗੂਗਲ (Google) ਨੇ ਆਪਣੇ ਕਰਮਚਾਰੀਆਂ ਨੂੰ ਅਲਟੀਮੇਟਮ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਅਜੇ ਤੱਕ ਵੈਕਸੀਨ ਨਹੀਂ ਲੱਗੀ ਹੈ, ਉਹ ਤੁਰੰਤ ਇਸ ਨੂੰ ਲਗਵਾਉਣ, ਨਹੀਂ ਤਾਂ ਉਨ੍ਹਾਂ ਦੀ ਤਨਖਾਹ ਕੱਟੀ ਜਾ ਸਕਦੀ ਹੈ। ਇੱਥੋਂ ਤੱਕ ਕਿ […]

ਓਮੀਕਰੋਨ ਵੇਰੀਐਂਟ ਡੇਲਟਾ ਤੋਂ 6 ਗੁਣਾਂ ਤਾਕਤਵਰ ਹੈ ਕੋਰੋਨਾ ਦੀ ਤੀਜੀ ਲਹਿਰ, ਪੜੋ ਪੂਰੀ ਖ਼ਬਰ

The third wave of the corona

ਚੰਡੀਗੜ੍ਹ 30ਨਵੰਬਰ 2021: ਕੋਰੋਨਾ ਦੀ ਤੀਜੀ ਲਹਿਰ ਨੇ ਦੁਨੀਆਂ ਚ ਦਸਤਕ ਦੇ ਦਿੱਤੀ ਹੈ | ਦੇਸ਼ – ਵਿਦੇਸ਼ਾਂ ਚ ਇਸਦੇ ਮਾਮਲੇ ਲਗਾਤਾਰ ਵੱਧ ਰਹੇ ਨੇ,ਇਸਦਾ ਮੁੱਖ ਕਾਰਨ ਕੋਰੋਨਾ ਦੇ ਨਵੇਂ ਓਮੀਕਰੋਨ ਵੇਰੀਐਂਟ ਦਾ ਤੇਜੀ ਨਾਲ ਫੈਲਣਾ ਹੈ| ਦੱਖਣੀ ਅਫ਼ਰੀਕਾ ਦੇ ਡਾਕਟਰਾਂ ਨੇ ਇਲਾਜ਼ ਸਮੇ ਜੋ ਪੁਸ਼ਟੀ ਕੀਤੀ ਉਹ ਕਾਫ਼ੀ ਚਿੰਤਾਜਨਕ ਹੈ | ਉਨ੍ਹਾਂ ਦਾ ਕਹਿਣਾ […]

9/11 ਅੱਤਵਾਦੀ ਹਮਲਾ: ਜਦੋਂ ਅਮਰੀਕਾ ਹਿੱਲ ਗਿਆ, ਸਾਰੀ ਦੁਨੀਆਂ ਹੈਰਾਨ ਰਹਿ ਗਈ ;ਜਾਣੋ ਕੀ ਹੋਇਆ

9/11 ਅੱਤਵਾਦੀ ਹਮਲਾ

9/11 ਹਮਲਾ: ਅੱਜ ਤੋਂ 20 ਸਾਲ ਪਹਿਲਾਂ ਯਾਨੀ 11 ਸਤੰਬਰ 2001 ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀ। ਇਸ ਭਿਆਨਕ ਅੱਤਵਾਦੀ ਹਮਲੇ ਵਿੱਚ 2,977 ਲੋਕਾਂ ਦੀ ਜਾਨ ਚਲੀ ਗਈ। ਅਲ ਕਾਇਦਾ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। 9/11 […]