July 6, 2024 7:27 pm

ਵੈਸਟਇੰਡੀਜ਼ ਨੂੰ ਇੱਕ ਹੋਰ ਵੱਡਾ ਝਟਕਾ, ਟੀਮ ਦੇ ਕੋਚ ਫਿਲ ਸਿਮੰਸ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

Phil Simmons

ਚੰਡੀਗੜ੍ਹ 25 ਅਕਤੂਬਰ 2022: ਦੋ ਵਾਰ ਦੀ ਵਿਸ਼ਵ ਚੈਂਪੀਅਨ ਵੈਸਟਇੰਡੀਜ਼ ਨੂੰ ਇਸ ਸਾਲ ਦੇ ਟੀ-20 ਵਿਸ਼ਵ ਕੱਪ ‘ਚ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਟੀਮ ਕੁਆਲੀਫਾਇੰਗ ਦੌਰ ‘ਚ ਦੋ ਮੈਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਹੁਣ ਇਸੇ ਕੜੀ ‘ਚ ਵੈਸਟਇੰਡੀਜ਼ ਨੂੰ ਇੱਕ ਹੋਰ ਝਟਕਾ ਲੱਗਾ ਹੈ | ਵੈਸਟਇੰਡੀਜ਼ ਦੇ ਕੋਚ ਫਿਲ ਸਿਮੰਸ (Phil […]

Women’s ODI World Cup 2022: ਵੈਸਟਇੰਡੀਜ਼ ਨੇ ਰੋਮਾਂਚਕ ਮੈਚ ‘ਚ ਬੰਗਲਾਦੇਸ਼ ਨੂੰ ਹਰਾਇਆ

Women’s ODI World Cup

ਚੰਡੀਗੜ੍ਹ 18 ਮਾਰਚ 2022: ਆਈਸੀਸੀ ਮਹਿਲਾ ਵਿਸ਼ਵ ਕੱਪ (ICC Women’s ODI World Cup 2022) ‘ਚ ਵੈਸਟਇੰਡੀਜ਼ (West Indies) ਨੇ ਬੰਗਲਾਦੇਸ਼ ਨੂੰ ਹਰਾ ਕੇ ਤੀਜਾ ਮੈਚ ਜਿੱਤ ਲਿਆ ਹੈ। ਇਸ ਜਿੱਤ ਨਾਲ ਵੈਸਟਇੰਡੀਜ਼ ਦੇ ਪੰਜ ਮੈਚਾਂ ‘ਚ ਛੇ ਅੰਕ ਹੋ ਗਏ ਹਨ ਅਤੇ ਇਹ ਟੀਮ ਅੰਕ ਸੂਚੀ ‘ਚ ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਵੈਸਟਇੰਡੀਜ਼ ਨੇ […]

ਮਹਿਲਾ ਕ੍ਰਿਕਟ ਵਿਸ਼ਵ ਕੱਪ 2022: ਵੈਸਟਇੰਡੀਜ਼ ਟੀਮ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਦਿੱਤੀ ਮਾਤ

ਮਹਿਲਾ ਕ੍ਰਿਕਟ ਵਿਸ਼ਵ ਕੱਪ

ਚੰਡੀਗੜ੍ਹ 09 ਮਾਰਚ 2022: ਵੈਸਟਇੰਡੀਜ਼ ਟੀਮ  ਨੇ ਮਹਿਲਾ ਵਿਸ਼ਵ ਕੱਪ 2022 (Women’s Cricket World Cup 2022) ਦੇ ਆਪਣੇ ਦੂਜੇ ਮੈਚ ‘ਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾ ਕੇ ਰੋਮਾਂਚਕ ਜਿੱਤ ਦਰਜ ਕੀਤੀ। ਇਸ ਟੂਰਨਾਮੈਂਟ ‘ਚ ਵੈਸਟਇੰਡੀਜ਼ ਦੀ ਟੀਮ ਦੇ ਪ੍ਰਦਰਸ਼ਨ ‘ਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ। ਨਿਊਜ਼ੀਲੈਂਡ ਤੋਂ ਬਾਅਦ ਵੈਸਟਇੰਡੀਜ਼ ਟੀਮ ਨੇ ਵੀ […]

IND vs WI: ਰਵੀ ਬਿਸ਼ਨੋਈ ਖੇਤ ‘ਚ ਪਿੱਚ ਬਣਾ ਕੇ ਕਰਦੇ ਸੀ ਅਭਿਆਸ, ਪੜੋ ਪੂਰੀ ਖ਼ਬਰ

ਰਵੀ ਬਿਸ਼ਨੋਈ

ਚੰਡੀਗੜ੍ਹ 17 ਫਰਵਰੀ 2022: ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਭਾਰਤ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ |ਇਸ ਮੈਚ ਤੋਂ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨ ਵਾਲੇ ਭਾਰਤੀ ਲੈੱਗ ਸਪਿਨਰ ਰਵੀ ਬਿਸ਼ਨੋਈ ਨੂੰ ਇੱਕੋ ਓਵਰ ‘ਚ ਦੋ ਵਿਕਟਾਂ ਲੈਣ ਲਈ ‘ਪਲੇਅਰ ਆਫ਼ ਦਾ ਮੈਚ’ ਵੀ ਚੁਣਿਆ ਗਿਆ। ਭਾਰਤੀ ਲੈੱਗ ਸਪਿਨਰ ਰਵੀ ਬਿਸ਼ਨੋਈ […]

ਭਾਰਤ ਤੇ ਵੈਸਟਇੰਡੀਜ਼ ਵਿਚਾਲੇ 16 ਫਰਵਰੀ ਤੋਂ ਟੀ-20 ਸੀਰੀਜ਼ ਦਾ ਹੋਵੇਗਾ ਆਗਾਜ

ਭਾਰਤ ਤੇ ਵੈਸਟਇੰਡੀਜ਼

ਚੰਡੀਗੜ੍ਹ 15 ਫਰਵਰੀ 2022: ਭਾਰਤ ਨੇ ਵਨਡੇ ਸੀਰੀਜ਼ ‘ਚ ਵੈਸਟਇੰਡੀਜ਼ ਨੂੰ 3-0 ਨਾਲ ਹਰਾ ਕੇ ਸੀਰੀਜ਼ ‘ਚ ਕਲੀਨ ਸਵੀਪ ਦਿੱਤਾ ਸੀ | ਇਸ ਤੋਂ ਬਾਅਦ ਮੇਜ਼ਬਾਨ ਭਾਰਤ ਨੂੰ ਬੁੱਧਵਾਰ ਨੂੰ ਵੈਸਟਇੰਡੀਜ਼ ਨਾਲ ਟੀ-20 ਸੀਰੀਜ਼ ਖੇਡਣ ਜਾ ਰਹੀ ਹੈ | ਭਾਰਤ ਨੂੰ ਵੈਸਟਇੰਡੀਜ਼ ਤੋਂ ਇਸ ਟੀ-20 ਸੀਰੀਜ਼ ‘ਚ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ […]

Cricket: ਵੈਸਟਇੰਡੀਜ਼ ਦੇ 9 ਖ਼ਿਡਾਰੀ ਹੋਏ ਕੋਰੋਨਾ ਸੰਕ੍ਰਮਿਤ,ਪਾਕਿਸਤਾਨ ਨਾਲ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਹੋਈ ਮੁਲਤਵੀ

9 West Indies players infected with corona

ਚੰਡੀਗੜ੍ਹ 17 ਦਸੰਬਰ 2021: ਪਾਕਿਸਤਾਨ ਕ੍ਰਿਕਟ ਬੋਰਡ (PCB) ਅਤੇ ਕ੍ਰਿਕੇਟ ਵੈਸਟਇੰਡੀਜ਼ ਨੇ ਵੀਰਵਾਰ ਨੂੰ ਕੈਰੇਬੀਅਨ ਟੀਮ ਵਿੱਚ ਕੋਵਿਡ -19 (Covid-19) ਦੇ ਕਈ ਸਕਾਰਾਤਮਕ ਕੇਸ ਪਾਏ ਜਾਣ ਤੋਂ ਬਾਅਦ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਨੂੰ ਮੁਲਤਵੀ ਕਰ ਦਿੱਤਾ। PCB ਅਤੇ CWI ਨੇ ਕਰਾਚੀ ਵਿੱਚ ਤੀਜੇ ਅਤੇ ਆਖਰੀ ਟੀ-20 ਅੰਤਰਰਾਸ਼ਟਰੀ ਟੀ-20 ਮੈਚ ਦੌਰਾਨ ਇੱਕ ਸਾਂਝਾ ਬਿਆਨ ਜਾਰੀ […]