July 5, 2024 1:26 am

ਵਾਰਨਰ ਨੇ ਵੀ ਰੋਨਾਲਡੋ ਵਾਂਗ ਸਾਹਮਣੇ ਤੋਂ ਹਟਾਇਆ ਕੋਕਾ ਕੋਲਾ ਦੀਆਂ ਬੋਤਲਾਂ

ਦੁਬਈ; ਸ਼੍ਰੀਲੰਕਾ ਖਿਲਾਫ ਮੌਜੂਦਾ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕਪ ਵਿਚ ਆਸਟ੍ਰੇਲੀਆ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਮੈਚ ਦੇ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਆਸਟ੍ਰੇਲਿਆ ਦੇ ਬੱਲੇਬਾਜ ਡੇਵਿਡ ਵਾਰਨਰ ਨੇ ਆਪਣੇ ਅੰਦਰ ਦੇ ਕ੍ਰਿਸਟੀਨ ਰੋਨਾਲਡੋ ਨੂੰ ਪ੍ਰਸਾਰਿਤ ਕਰਦੇ ਹੋਏ ਕੋਕਾ ਕੋਲਾ ਦੀਆਂ ਬੋਤਲਾਂ ਨੂੰ ਹਟਾ ਦਿੱਤਾ। ਮਸ਼ਹੂਰ ਫੁੱਟਬਾਲਰ ਕ੍ਰਿਸਟੀਨ ਰੋਨਾਲਡੋ ਨੇ ਹੰਗਰੀ ਖਿਲਾਫ ਪੁਰਤਗਾਲ ਦੇ ਯੂਰੋ […]