July 6, 2024 5:49 pm

ਵਰਿੰਦਾਵਨ ਆਸ਼ਰਮ ਦੇ ਨੇੜੇ ਦੋ ਔਰਤਾਂ ਦੀਆਂ ਲਾਸ਼ਾਂ ਬਰਾਮਦ, ਪੁਲਿਸ ਵਲੋਂ ਜਾਂਚ ਸ਼ੁਰੂ

Vrindavan

ਚੰਡੀਗੜ੍ਹ 28 ਅਕਤੂਬਰ 2022: ਸ਼ੁੱਕਰਵਾਰ ਸਵੇਰੇ ਵਰਿੰਦਾਵਨ (Vrindavan) ਦੇ ਆਸ਼ਰਮ ਦੇ ਨੇੜੇ ਦੋ ਔਰਤਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤੀਰਥਨਗਰੀ ਦੀ ਸੰਤ ਕਾਲੋਨੀ ਵਿੱਚ ਇੱਕ ਭਾਗਵਤ ਕਥਾਵਾਚਕ ਦਾ ਆਸ਼ਰਮ ਹੈ। ਸ਼ੁੱਕਰਵਾਰ […]