July 5, 2024 6:50 pm

ਗਿਆਨਵਾਪੀ ਮਾਮਲਾ: ਇਲਾਹਾਬਾਦ ਹਾਈ ਕੋਰਟ ਵੱਲੋਂ ਮੁਸਲਿਮ ਪੱਖ ਦੀ ਪਟੀਸ਼ਨ ਰੱਦ

Gyanvapi case

ਚੰਡੀਗੜ੍ਹ 26 ਫਰਵਰੀ 2024: ਇਲਾਹਾਬਾਦ ਹਾਈ ਕੋਰਟ ਨੇ ਵਾਰਾਣਸੀ ਦੇ ਗਿਆਨਵਾਪੀ (Gyanvapi case) ਦੇ ਬੇਸਮੈਂਟ ਵਿੱਚ ਪੂਜਾ ਦਾ ਅਧਿਕਾਰ ਕਾਸ਼ੀ ਵਿਸ਼ਵਨਾਥ ਮੰਦਿਰ ਟਰੱਸਟ ਨੂੰ ਸੌਂਪਣ ਦੇ ਜ਼ਿਲ੍ਹਾ ਜੱਜ ਵਾਰਾਣਸੀ ਦੇ ਆਦੇਸ਼ ਵਿਰੁੱਧ ਦਾਇਰ ਅਪੀਲ ਨੂੰ ਰੱਦ ਕਰ ਦਿੱਤਾ ਹੈ। ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਰੋਹਿਤ ਰੰਜਨ ਅਗਰਵਾਲ ਨੇ ਇਹ ਫੈਸਲਾ ਅੰਜੁਮਨ ਪ੍ਰਬੰਧ ਮਸੀਤ ਕਮੇਟੀ ਵੱਲੋਂ […]

ਗਿਆਨਵਾਪੀ ਮਾਮਲੇ ‘ਚ ਹਿੰਦੂ ਧਿਰ ਵੱਲੋਂ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ, ਕੀਤੀ ਇਹ ਮੰਗ

Gyanvapi case

ਚੰਡੀਗੜ੍ਹ, 29 ਜਨਵਰੀ 2024: ਗਿਆਨਵਾਪੀ ਮਾਮਲੇ (Gyanvapi case) ‘ਚ ਹਿੰਦੂ ਧਿਰ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਹਿੰਦੂ ਧਿਰ ਨੇ ਅਦਾਲਤ ਨੂੰ 19 ਮਈ, 2023 ਨੂੰ ਦਿੱਤੇ ਆਪਣੇ ਹੁਕਮ ਨੂੰ ਬਦਲਣ ਲਈ ਕਿਹਾ ਹੈ, ਜਿਸ ਦੇ ਤਹਿਤ ਕੈਂਪਸ ਵਿਚ ਉਸ ਸਥਾਨ ‘ਤੇ ਵਿਗਿਆਨਕ ਸਰਵੇਖਣ ‘ਤੇ ਪਾਬੰਦੀ ਹਟਾਈ ਜਾ ਸਕਦੀ ਹੈ ਜਿੱਥੇ ਸ਼ਿਵਲਿੰਗ ਪਾਇਆ […]