ਕਰਨਾਟਕ ‘ਚ ਦੋ ਗੁੱਟਾਂ ਵਿਚਾਲੇ ਭੜਕੀ ਹਿੰਸਾ, ਸ਼ਹਿਰ ‘ਚ ਧਾਰਾ 144 ਲਾਗੂ
![Kerur](https://theunmute.com/wp-content/uploads/2022/07/ਹੁਨਰ-ਵਿਕਾਸ-ਕੇਂਦਰ-4.jpg)
ਚੰਡੀਗੜ੍ਹ 07 ਜੁਲਾਈ 2022: ਕਰਨਾਟਕ ਦੇ ਬਗਲਕੋਟ ਦੇ ਕੇਰੂਰ (Kerur) ‘ਚ ਬੀਤੇ ਬੁੱਧਵਾਰ ਸ਼ਾਮ ਨੂੰ ਦੋ ਗੁੱਟਾਂ ਵਿਚਾਲੇ ਝੜਪ ਤੋਂ ਬਾਅਦ ਹਿੰਸਾ ਭੜਕ ਉੱਠੀ ਸੀ । ਇਸ ਹਿੰਸਕ ਝੜਪ ‘ਚ ਤਿੰਨ ਜਣੇ ਜ਼ਖਮੀ ਹੋਏ ਹਨ। ਇਸ ਦੌਰਾਨ ਮੌਜੂਦਾ ਸਥਿਤੀ ‘ਤੇ ਕਾਬੂ ਪਾਉਣ ਲਈ ਸ਼ੁੱਕਰਵਾਰ ਤੱਕ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ […]