July 5, 2024 12:47 am

ਵੀਅਤਨਾਮ ‘ਚ 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਕਰਨ ਵਾਲੀ ਬੀਬੀ ਨੂੰ ਸੁਣਾਈ ਮੌਤ ਦੀ ਸਜ਼ਾ

Vietnam

ਚੰਡੀਗੜ੍ਹ, 11 ਅਪ੍ਰੈਲ 2024: ਵੀਅਤਨਾਮੀ (Vietnam) ਪ੍ਰਾਪਰਟੀ ਟਾਈਕੂਨ ਟਰੂੰਗ ਮਾਈ ਲੈਨ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਸ ‘ਤੇ 11 ਸਾਲਾਂ ‘ਚ ਸਾਈਗਨ ਕਮਰਸ਼ੀਅਲ ਬੈਂਕ (SCB) ਨੂੰ 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਲੈਨ ਪ੍ਰਾਪਰਟੀ ਡਿਵੈਲਪਰ ਕੰਪਨੀ ‘ਵਾਨ ਥਿੰਹ ਫੈਟ’ ਦੀ ਚੇਅਰਵੂਮੈਨ ਹੈ। ਉਨ੍ਹਾਂ ਨੂੰ 2022 ਵਿਚ ਗ੍ਰਿਫਤਾਰ ਕੀਤਾ ਗਿਆ […]