July 2, 2024 8:08 pm

ਟਰਾਂਸਜ਼ੇਡਰਸ ਦੇ ਸਮਾਵੇਸ਼ ਦਾ ਜਸ਼ਨ ਮਨਾਉਂਦਾ ਵਿੱਕੀ G ਦਾ ਨਵਾਂ ਗੀਤ ਸੁਰਖਾਬ

Vicky G

ਚੰਡੀਗੜ੍ਹ, 03 ਦਸੰਬਰ 2023: ਮਸ਼ਹੂਰ ਗਾਇਕ, ਲੇਖਕ ਅਤੇ ਸੰਗੀਤਕਾਰ ਵਿੱਕੀ G (Vicky G) ਆਪਣੇ ਆਉਣ ਵਾਲੇ ਰੋਮਾਂਟਿਕ ਸਿੰਗਲ ਦੇ ਨਾਲ ਸੰਗੀਤ ਦੀ ਦੁਨੀਆ ਵਿੱਚ ਕ੍ਰਾਂਤੀ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹਨ | “ਸੁਰਖਾਬ” ਸਿਰਲੇਖ ਵਾਲੇ ਗੀਤ ਦਾ ਵੀਡਿਓ ਸਮਾਜ ਵਿਚ ਅਕਸਰ ਨਜ਼ਰਅੰਦਾਜ਼ ਕੀਤੇ ਜਾਂਦੇ ਤੀਜੇ ਲਿੰਗ – (ਮੰਗਲਮੁਖੀ) ਭਾਈਚਾਰੇ ਨੂੰ ਮੁੱਖ ਰੱਖ ਕੇ ਉਹਨਾ ਨੂੰ […]