July 5, 2024 8:24 pm

ਉੱਤਰਕਾਸ਼ੀ ‘ਚ ਸੜਕ ਦੀ ਕਟਿੰਗ ਦੌਰਾਨ ਖਿਸਕੀ ਜ਼ਮੀਨ, ਮਜ਼ਦੂਰਾਂ ਨੇ ਭੱਜ ਕੇ ਬਚਾਈ ਆਪਣੀ ਜਾਨ

Uttarkashi

ਚੰਡੀਗੜ੍ਹ, 19 ਮਾਰਚ 2024: ਉੱਤਰਕਾਸ਼ੀ (Uttarkashi) ਜ਼ਿਲ੍ਹਾ ਹੈੱਡਕੁਆਰਟਰ ਨੇੜੇ ਨਿਰਮਾਣ ਅਧੀਨ ਜਸਪੁਰ-ਨੀਰਾਕੋਟ ਮੋਟਰ ਸੜਕ ‘ਤੇ ਅਚਾਨਕ ਜ਼ਮੀਨ ਖਿਸਕ ਗਈ। ਢਿੱਗਾਂ ਡਿੱਗਣ ਕਾਰਨ ਕਈ ਘਰਾਂ ਵਿੱਚ ਤਰੇੜਾਂ ਆ ਗਈਆਂ। ਇਸਦੇ ਨਾਲ ਹੀ ਵੱਡੇ ਦਰੱਖਤ ਟੁੱਟਣ ਕਾਰਨ ਇਮਾਰਤਾਂ ਨੂੰ ਨੁਕਸਾਨ ਹੋਣ ਦਾ ਖਤਰਾ ਵੱਧ ਗਿਆ ਹੈ। ਪਿੰਡ ਦੇ ਪ੍ਰਧਾਨ ਜਤਿੰਦਰ ਗੁਸਾਈਂ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ […]

ਸਿਲਕਿਆਰਾ ਸੁਰੰਗ ‘ਚ 52 ਮੀਟਰ ਤੱਕ ਡ੍ਰਿਲਿੰਗ ਪੂਰੀ, 41 ਮਜ਼ਦੂਰਾਂ ਦੇ ਜਲਦ ਬਾਹਰ ਆਉਣ ਦੀ ਉਮੀਦ

Silkyara tunnel

ਚੰਡੀਗੜ੍ਹ, 28 ਨਵੰਬਰ 2023: ਸਿਲਕਿਆਰਾ ਸੁਰੰਗ (Silkyara tunnel) ਵਿੱਚ ਫਸੇ 41 ਮਜ਼ਦੂਰਾਂ ਦੀ ਜਾਨ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਪਿਛਲੇ 16 ਦਿਨਾਂ ਤੋਂ ਸੁਰੰਗ ਦੇ ਅੰਦਰ ਫਸੇ ਮਜ਼ਦੂਰਾਂ ਦੀ ਸਿਹਤ ਠੀਕ ਹੈ। ਪਾਈਪਾਂ ਰਾਹੀਂ ਮਜ਼ਦੂਰਾਂ ਨੂੰ ਲਗਾਤਾਰ ਭੋਜਨ ਸਪਲਾਈ ਕੀਤਾ ਜਾ ਰਿਹਾ ਹੈ। ਅੱਜ ਉਮੀਦ ਕੀਤੀ ਜਾ ਰਹੀ ਹੈ ਕਿ ਸਾਰੇ ਵਰਕਰ ਸੁਰੱਖਿਅਤ ਬਾਹਰ […]

Uttarkashi Tunnel: 41 ਮਜ਼ਦੂਰਾਂ ਨੂੰ ਬਚਾਉਣ ਲਈ ਬਚਾਅ ਕਾਰਜ ਅੰਤਿਮ ਪੜਾਅ ‘ਤੇ, ਛੇਤੀ ਹੀ ਬਾਹਰ ਆ ਸਕਦੇ ਹਨ ਮਜ਼ਦੂਰ

Uttarkashi Tunnel

ਚੰਡੀਗੜ੍ਹ, 23 ਨਵੰਬਰ 2023: ਉੱਤਰਕਾਸ਼ੀ ਦੇ ਸਿਲਕਿਆਰਾ ਸੁਰੰਗ (Uttarkashi Tunnel) ਵਿੱਚ ਫਸੇ 41 ਮਜ਼ਦੂਰਾਂ ਨੂੰ ਬਚਾਉਣ ਲਈ ਬਚਾਅ ਕਾਰਜ ਅੰਤਿਮ ਪੜਾਅ ਵਿੱਚ ਹੈ। ਉਮੀਦ ਹੈ ਕਿ ਕੁਝ ਘੰਟਿਆਂ ਵਿੱਚ ਸਾਰੇ ਮਜ਼ਦੂਰ ਬਾਹਰ ਆ ਸਕਦੇ ਹਨ। ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਪਾਈਪ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ। ਮਲਬੇ ਵਿੱਚ ਫਸੇ ਸਟੀਲ ਦੇ ਟੁਕੜੇ ਕੱਟ ਕੇ ਹਟਾ […]

ਸੁਰੰਗ ‘ਚ ਫਸੇ 41 ਮਜ਼ਦੂਰਾਂ ਦੇ ਅੱਜ ਰਾਤ ਬਾਹਰ ਆਉਣ ਦੀ ਉਮੀਦ, ਠੰਢ ਦੇ ਬਾਵਜੂਦ ਲਗਾਤਾਰ ਕੰਮ ਕਰ ਰਿਹੈ ਬਚਾਅ ਦਲ

tunnel

ਚੰਡੀਗੜ੍ਹ, 22 ਨਵੰਬਰ 2023: ਉੱਤਰਕਾਸ਼ੀ ਦੀ ਉਸਾਰੀ ਅਧੀਨ ਸਿਲਕਿਆਰਾ ਸੁਰੰਗ (tunnel) ‘ਚ ਹਾਦਸੇ ‘ਚ ਫਸੇ 41 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹੈ । ਅੱਜ ਬਚਾਅ ਦਾ 11ਵਾਂ ਦਿਨ ਹੈ। ਭਾਰਤ ਸਰਕਾਰ ਦੇ ਸਾਬਕਾ ਸਲਾਹਕਾਰ ਭਾਸਕਰ ਖੁਲਬੇ ਨੇ ਕਿਹਾ ਕਿ ਸੁਰੰਗ ਵਿੱਚ ਡਰਿਲਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। […]

ਸਿਲਕਿਆਰਾ ਸੁਰੰਗ ‘ਚ ਫਸੇ 41 ਮਜ਼ਦੂਰਾਂ ਦੀ ਪਹਿਲੀ ਫੁਟੇਜ ਆਈ ਸਾਹਮਣੇ, ਸਾਰੇ ਸੁਰੱਖਿਅਤ

tunnel

ਚੰਡੀਗੜ੍ਹ, 21 ਨਵੰਬਰ 2023: ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਸਿਲਕਿਆਰਾ ਸੁਰੰਗ (Tunnel) ਵਿੱਚ 10 ਦਿਨਾਂ ਤੋਂ ਫਸੇ 41 ਮਜ਼ਦੂਰਾਂ ਦੀ ਪਹਿਲੀ ਫੁਟੇਜ ਮੰਗਲਵਾਰ ਸਵੇਰੇ 3.52 ਵਜੇ ਸਾਹਮਣੇ ਆਈ। ਐਂਡੋਸਕੋਪਿਕ ਕੈਮਰੇ ਨੂੰ ਐਤਵਾਰ ਨੂੰ 6 ਇੰਚ ਚੌੜੀ ਪਾਈਪਲਾਈਨ ਰਾਹੀਂ ਅੰਦਰ ਭੇਜਿਆ ਗਿਆ। ਇਸ ਰਾਹੀਂ ਵਰਕਰਾਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੂੰ ਵੀ ਗਿਣਿਆ ਗਿਆ। ਸਾਰੇ ਮਜ਼ਦੂਰ ਸੁਰੱਖਿਅਤ […]

Uttarkashi Tunnel: ਸੁਰੰਗ ‘ਚ ਫਸੇ 41 ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਕਾਰਜ ਨੌਵੇਂ ਦਿਨ ਜਾਰੀ, PMO ਨੇ ਮੰਗੀ ਰਿਪੋਰਟ

Tunnel

ਚੰਡੀਗੜ੍ਹ, 20 ਨਵੰਬਰ 2023: ਉੱਤਰਕਾਸ਼ੀ ਦੀ ਉਸਾਰੀ ਅਧੀਨ ਸਿਲਕਿਆਰਾ ਸੁਰੰਗ (Tunnel) ‘ਚ ਫਸੇ 41 ਮਜ਼ਦੂਰਾਂ ਨੂੰ ਅਜੇ ਤੱਕ ਨਹੀਂ ਬਚਾਇਆ ਜਾ ਸਕਿਆ ਹੈ। ਅੱਜ ਬਚਾਅ ਕਾਰਜ ਨੌਵਾਂ ਦਿਨ ਵੀ ਜਾਰੀ ਹੈ । ਬੈਕਅੱਪ ਯੋਜਨਾ ਦੇ ਤੌਰ ‘ਤੇ ਸੁਰੰਗ ਦੇ ਉੱਪਰ ਡ੍ਰਿਲ ਕਰਨ ਲਈ ਅਸਥਾਈ ਸੜਕ ‘ਤੇ ਕੰਮ ਅੰਤਿਮ ਪੜਾਅ ‘ਤੇ ਹੈ। ਸੁਰੰਗ ਦੇ ਉੱਪਰ ਡ੍ਰਿਲ […]

ਉੱਤਰਕਾਸ਼ੀ ਸੁਰੰਗ ਹਾਦਸਾ: 40 ਮਜ਼ਦੂਰਾਂ ਨੂੰ ਕੱਢਣ ਲਈ 5ਵੇਂ ਦਿਨ ਰਾਹਤ ਦੀ ਉਮੀਦ, ਨਾਰਵੇ-ਥਾਈਲੈਂਡ ਦੇ ਮਾਹਰਾਂ ਤੋਂ ਲਈ ਜਾ ਰਹੀ ਹੈ ਮੱਦਦ

ਚੰਡੀਗੜ੍ਹ, 16 ਨਵੰਬਰ 2023: ਉੱਤਰਕਾਸ਼ੀ ਵਿੱਚ ਸਿਲਕਿਆਰਾ ਸੁਰੰਗ (Uttarkashi tunnel) ਦੇ ਇੱਕ ਹਿੱਸੇ ਦੇ ਡਿੱਗਣ ਕਾਰਨ 100 ਘੰਟਿਆਂ ਤੋਂ ਵੱਧ ਸਮੇਂ ਤੋਂ ਫਸੇ 40 ਮਜ਼ਦੂਰਾਂ ਨੂੰ ਬਚਾਉਣ ਲਈ ਹਵਾਈ ਸੈਨਾ ਦੇ ਜਹਾਜ਼ਾਂ ਦੁਆਰਾ ਦਿੱਲੀ ਤੋਂ ਚਿਨਿਆਲੀਸੌਰ ਲਈ ਇੱਕ ਹੈਵੀ ਔਗਰ ਮਸ਼ੀਨ ਭੇਜੀ ਗਈ। ਉਮੀਦ ਜਤਾਈ ਜਾ ਰਹੀ ਹੈ ਕਿ ਪੰਜਵੇਂ ਦਿਨ ਇਨ੍ਹਾਂ ਮਜ਼ਦੂਰਾਂ ਨੂੰ ਸੁਰੱਖਿਅਤ […]

Uttarkashi Tunnel Collapse: ਸੁਰੰਗ ‘ਚ ਫਸੇ 40 ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਕਾਰਜ ਤੇਜ਼ੀ ਨਾਲ ਜਾਰੀ

Uttarkashi

ਚੰਡੀਗੜ੍ਹ, 14 ਨਵੰਬਰ 2023: ਉੱਤਰਕਾਸ਼ੀ ਵਿੱਚ ਨਿਰਮਾਣ ਅਧੀਨ ਸੁਰੰਗ (Uttarkashi Tunnel) ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਬਚਾਅ ਕਾਰਜ ਤੀਜੇ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਉਸਾਰੀ ਅਧੀਨ ਸੁਰੰਗ ‘ਚ ਜ਼ਮੀਨ ਖਿਸਕਣ ਤੋਂ ਬਾਅਦ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹੈ। ਹੁਣ ਔਗਰ ਡਰਿਲਿੰਗ ਮਸ਼ੀਨ ਆਰਡਰ ਕੀਤੀ ਗਈ ਹੈ, ਇਹ ਮਸ਼ੀਨ ਮਲਬੇ […]

ਪੰਜਾਬ ਪੁਲਿਸ ਦੇ ਅਧਿਕਾਰੀ ਗੁਰਜੋਤ ਸਿੰਘ ਕਲੇਰ ਨੇ ਮਾਊਂਟ ਐਲਬਰਸ ‘ਤੇ ਲਹਿਰਾਇਆ ਤਿਰੰਗਾ

Gurjot Singh Kaler

ਚੰਡੀਗੜ੍ਹ, 14 ਅਗਸਤ 2023: ਭਾਰਤ ਦੀ ਆਜ਼ਾਦੀ ਦੇ 76 ਸਾਲ ਪੂਰੇ ਹੋਣ ਦੇ ਮੌਕੇ ‘ਤੇ ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀ ਗੁਰਜੋਤ ਸਿੰਘ ਕਲੇਰ (Gurjot Singh Kaler) ਨੇ ਮਾਊਂਟ ਐਲਬਰਸ ਨੂੰ ਸਫਲਤਾਪੂਰਵਕ ਸਰ ਕੀਤਾ ਅਤੇ ਯੂਰਪ ਮਹਾਂਦੀਪ ਅਤੇ ਰੂਸ ਦੇ ਸਭ ਤੋਂ ਉੱਚੇ ਪਹਾੜ ਮਾਊਂਟ ਐਲਬਰਸ ਦੀ ਚੋਟੀ ‘ਤੇ ਤਿਰੰਗਾ ਲਹਿਰਾਇਆ। ਗੁਰਜੋਤ ਕਲੇਰ ਇੱਕ ਸਿੱਖਿਅਤ ਪਰਬਤਾਰੋਹੀ […]

ਉੱਤਰਾਖੰਡ ਦੇ ਜ਼ਿਲ੍ਹਿਆਂ ‘ਚ ਫਟੇ ਬੱਦਲ, ਜ਼ਮੀਨ ਖਿਸਕਣ ਕਾਰਨ ਚਾਰਧਾਮ ਯਾਤਰਾ ਦਾ ਰਸਤਾ ਬੰਦ

Uttarakhand

ਚੰਡੀਗੜ੍ਹ , 22 ਜੁਲਾਈ 2023: ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਉੱਤਰਾਖੰਡ (Uttarakhand) ‘ਚ ਬਾਰਿਸ਼ ਨੇ ਤਬਾਹੀ ਮਚਾਈ। ਪੌੜੀ ਅਤੇ ਉੱਤਰਕਾਸ਼ੀ ਜ਼ਿਲ੍ਹਿਆਂ ਵਿੱਚ ਇੱਕ ਹੀ ਰਾਤ ਵਿੱਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ | ਹੜ੍ਹ ਤੋਂ ਬਚਣ ਲਈ ਲੋਕ ਰਾਤ ਭਰ ਇਧਰ-ਉਧਰ ਭੱਜਦੇ ਨਜ਼ਰ ਆਏ। ਕਈ ਘਰ, ਦੁਕਾਨਾਂ, ਵਾਹਨ, ਖੇਤ, ਕੋਠੇ, […]