July 7, 2024 6:03 pm

ਪਵਿੱਤਰ ਚਾਰ ਧਾਮ ਯਾਤਰਾ ‘ਤੇ ਆਉਣ ਵਾਲੇ ਸ਼ਰਧਾਲੂਆਂ ਦੀ ਸਿਹਤ ਦੀ ਦੇਖਭਾਲ ਲਈ ਬਣਾਇਆ ਈ-ਸਿਹਤ ਧਾਮ ਐਪ

Char dham yatra

ਚੰਡੀਗੜ੍ਹ, 27 ਮਈ 2024: ਉਤਰਾਖੰਡ ਸਰਕਾਰ ਨੇ ਪਵਿੱਤਰ ਚਾਰ ਧਾਮ ਯਾਤਰਾ (Char Dham Yatra) ‘ਤੇ ਆਉਣ ਵਾਲੇ ਸ਼ਰਧਾਲੂਆਂ ਦੇ ਸਿਹਤ ਦੀ ਦੇਖਭਾਲ ਅਤੇ ਨਿਗਰਾਨੀ ਪ੍ਰਣਾਲੀਆਂ ਵਿਚ ਸੁਧਾਰ ਲਈ ਈ-ਸਿਹਤ ਧਾਮ ਐਪ ਨਾਂਅ ਦੀ ਪਹਿਲ ਸ਼ੁਰੂ ਕੀਤੀ ਹੈ। ਇਹ ਐਪ ਇਕ ਵਿਸ਼ੇਸ਼ ਆਨਲਾਈਨ ਟੂਲ ਹੈ, ਜਿਸ ਨੂੰ ਯਾਤਰਾ ਦੌਰਾਨ ਤੀਰਥ ਯਾਤਰੀਆਂ ਦੀ ਸਿਹਤ ਸਥਿਤੀ ਨੂੰ ਟ੍ਰੈਕ […]

Uniform Civil Code: ਉੱਤਰਾਖੰਡ ਦੀ ਵਿਧਾਨ ਸਭਾ ‘ਚ ਯੂਨੀਫਾਰਮ ਸਿਵਲ ਕੋਡ ਬਿੱਲ ਪੇਸ਼ਮ ਜਾਣੋ ਬਿੱਲ ਬਾਰੇ ਖ਼ਾਸ ਗੱਲਾਂ

Uniform Civil Code

ਚੰਡੀਗੜ੍ਹ, 06 ਫਰਵਰੀ 2024: ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੰਗਲਵਾਰ ਨੂੰ ਦੇਹਰਾਦੂਨ ਵਿੱਚ ਰਾਜ ਵਿਧਾਨ ਸਭਾ ਵਿੱਚ ਯੂਨੀਫਾਰਮ ਸਿਵਲ ਕੋਡ (Uniform Civil Code) ਉੱਤਰਾਖੰਡ 2024 ਬਿੱਲ ਪੇਸ਼ ਕੀਤਾ। ਹੁਣ ਰਾਜਪਾਲ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਬਿੱਲ ਕਾਨੂੰਨ ਬਣ ਜਾਵੇਗਾ। ਬਿੱਲ ਪਾਸ ਹੋਣ ਤੋਂ ਬਾਅਦ ਯੂਨੀਫਾਰਮ ਸਿਵਲ ਕੋਡ ਕਾਨੂੰਨ ਬਣ ਜਾਵੇਗਾ। ਇਸ […]

ਗੋਵਿੰਦਘਾਟ ਨਦੀ ‘ਤੇ ਪੁੱਲ ਦੇ ਨਿਰਮਾਣ ਕਾਰਜ ਨੂੰ ਪ੍ਰਵਾਨਗੀ, ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਸਰਕਾਰ ਦਾ ਕੀਤਾ ਧੰਨਵਾਦ

Govindghat

ਚੰਡੀਗ੍ਹੜ, 14 ਜੁਲਾਈ 2023: ਵਿੱਤੀ ਸਾਲ 2023-24 ਵਿੱਚ ਰਾਜ ਯੋਜਨਾ ਤਹਿਤ ਜ਼ਿਲ੍ਹਾ ਚਮੋਲੀ ਦੇ ਬਦਰੀਨਾਥ ਵਿਧਾਨ ਸਭਾ ਹਲਕੇ ਦੇ ਵਿਕਾਸ ਬਲਾਕ ਜੋਸ਼ੀਮਠ ਵਿੱਚ ਗੋਵਿੰਦਘਾਟ (Govindghat) ਨਦੀ ਉੱਤੇ 105 ਮੀਟਰ ਉੱਪਰ ਸਟੀਲ ਗਰਡਰ ਬ੍ਰਿਜ/ਸਟੀਲ ਟਰਸ (ਦੋ-ਮਾਰਗੀ) ਮੋਟਰ ਪੁੱਲ ਦੇ ਨਿਰਮਾਣ ਕਾਰਜ (ਪਹਿਲੇ ਪੜਾਅ ) ਨੂੰ ਪ੍ਰਵਾਨਗੀ ਦਿੱਤੀ ਗਈ ਹੈ | ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ […]

ਉੱਤਰਾਖੰਡ ਦੇ ਕੈਬਿਨਟ ਮੰਤਰੀ ਚੰਦਨ ਰਾਮ ਦਾਸ ਪੂਰੇ ਹੋ ਗਏ, ਸੂਬੇ ‘ਚ ਤਿੰਨ ਦਿਨ ਦੇ ਸੋਗ ਦਾ ਐਲਾਨ

Chandan Ram Das

ਚੰਡੀਗੜ੍ਹ, 26 ਅਪ੍ਰੈਲ 2023: ਉੱਤਰਾਖੰਡ ਦੇ ਕੈਬਿਨਟ ਮੰਤਰੀ ਚੰਦਨ ਰਾਮ ਦਾਸ (Chandan Ram Das) ਦਾ ਲੰਬੀ ਬਿਮਾਰੀ ਕਾਰਨ ਅੱਜ ਬੁੱਧਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਸਿਹਤ ਵਿਗੜਨ ‘ਤੇ ਉਨ੍ਹਾਂ ਨੂੰ ਬਾਗੇਸ਼ਵਰ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਪਾਰਟੀ ਸਮੇਤ ਪੂਰੇ ਸੂਬੇ ਵਿੱਚ […]

Uttarakhand: ਰੋਡਵੇਜ਼ ਬੱਸ ਹਾਦਸੇ ‘ਚ ਮ੍ਰਿਤਕਾਂ ਨੂੰ ਹੁਣ 2 ਦੀ ਬਜਾਏ ਸੱਤ ਲੱਖ ਰੁਪਏ ਦਾ ਮਿਲੇਗਾ ਮੁਆਵਜ਼ਾ

Roadways Bus

ਚੰਡੀਗੜ੍ਹ,14 ਅਪ੍ਰੈਲ 2023: ਉੱਤਰਾਖੰਡ ਸਰਕਾਰ ਨੇ ਅਹਿਮ ਫੈਸਲਾ ਲੈਂਦਿਆਂ ਕਿਹਾ ਕਿ ਰੋਡਵੇਜ਼ ਦੀ ਬੱਸ (Roadways Bus) ਹਾਦਸੇ ਕਾਰਨ ਜੇਕਰ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੁਣ ਦੋ ਲੱਖ ਦੀ ਬਜਾਏ ਸੱਤ ਲੱਖ ਰੁਪਏ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇਗਾ। ਇਸ ਲਈ ਮੈਜਿਸਟ੍ਰੇਟ ਜਾਂਚ ਦੀ ਉਡੀਕ ਕਰਨ ਦਾ ਨਿਯਮ ਪਹਿਲਾਂ ਹੀ ਖਤਮ […]

ਉੱਤਰਾਖੰਡ ‘ਚ ਨਕਲ ਵਿਰੋਧੀ ਕਾਨੂੰਨ ਲਾਗੂ, ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਨਾਲ ਭਰਨਾ ਪਵੇਗਾ 10 ਕਰੋੜ ਦਾ ਜ਼ੁਰਮਾਨਾ

Anti-Cheating Law

ਚੰਡੀਗੜ੍ਹ,11 ਫਰਵਰੀ 2023: ਉੱਤਰਾਖੰਡ ‘ਚ ਪੇਪਰ ਲੀਕ ਮਾਮਲੇ ‘ਚ ਨਕਲ ਵਿਰੋਧੀ ਕਾਨੂੰਨ (Anti-Cheating Law) ਨੂੰ ਸਖ਼ਤ ਬਣਾਉਣ ਲਈ ਆਰਡੀਨੈਂਸ ਜਾਰੀ ਕੀਤਾ ਗਿਆ। ਗਵਰਨਰ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ (ਸੇਨਿ ) ਨੇ ਸ਼ੁੱਕਰਵਾਰ ਨੂੰ ਉੱਤਰਾਖੰਡ ਪ੍ਰਤੀਯੋਗੀ ਪ੍ਰੀਖਿਆ ਆਰਡੀਨੈਂਸ 2023 ਨੂੰ ਮਨਜ਼ੂਰੀ ਦੇ ਦਿੱਤੀ। ਜਿਸਤੋਂ ਬਾਅਦ ਇਸ ਕਾਨੂੰਨ ਨੂੰ ਲਾਗੂ ਕਰ ਦਿੱਤਾ ਗਿਆ ਹੈ | ਇਸ ਕਾਨੂੰਨ (Anti-Cheating […]

Haldwani: ਸੁਪਰੀਮ ਕੋਰਟ ਵਲੋਂ ਬਨਭੁਲਪੁਰਾ ਦੇ 4000 ਪਰਿਵਾਰਾਂ ਨੂੰ ਵੱਡੀ ਰਾਹਤ, ਘਰਾਂ ‘ਤੇ ਨਹੀਂ ਚੱਲੇਗਾ ਬੁਲਡੋਜ਼ਰ

Retired judges

ਚੰਡੀਗੜ੍ਹ 05 ਜਨਵਰੀ 2023: ਉੱਤਰਖੰਡ ਦੇ ਜ਼ਿਲ੍ਹੇ ਹਲਦਵਾਨੀ (Haldwani) ਦੇ ਬਨਭੁਲਪੁਰਾ ‘ਚ 4000 ਤੋਂ ਵੱਧ ਘਰਾਂ ‘ਤੇ ਬੁਲਡੋਜ਼ਰ ਚਲਾਉਣ ‘ਤੇ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਉੱਤਰਾਖੰਡ ਸਰਕਾਰ ਅਤੇ ਰੇਲਵੇ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸਦੇ ਨਾਲ ਹੀ ਮਾਮਲੇ ਦੀ ਅਗਲੀ ਸੁਣਵਾਈ 7 ਫਰਵਰੀ ਨੂੰ ਹੋਵੇਗੀ। […]

Earthquake: ਅਰੁਣਾਚਲ ਪ੍ਰਦੇਸ਼ ‘ਚ ਮੁੜ ਭੂਚਾਲ ਦੇ ਝਟਕੇ ਕੀਤੇ ਮਹਿਸੂਸ, ਘਰਾਂ ਤੋਂ ਬਾਹਰ ਆਏ ਲੋਕ

earthquake

ਚੰਡੀਗੜ੍ਹ 16 ਨਵੰਬਰ 2022: ਅਰੁਣਾਚਲ ਪ੍ਰਦੇਸ਼ (Arunachal Pradesh) ‘ਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਇੱਥੇ ਅੱਜ ਸਵੇਰੇ 9.55 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਫਾਲ ਸਿਸਮੋਲੋਜੀ ਮੁਤਾਬਕ ਭੂਚਾਲ ਦੀ ਤੀਬਰਤਾ 3.7 ਸੀ ਅਤੇ ਇਸ ਦਾ ਕੇਂਦਰ ਧਰਤੀ ਦੀ 10 ਕਿਲੋਮੀਟਰ ਦੀ ਡੂੰਘਾਈ ‘ਤੇ ਬਸਰ ਦੀ […]

ਅੰਮ੍ਰਿਤਸਰ ਸਮੇਤ ਪੰਜਾਬ ਦੇ ਕੁਝ ਹਿੱਸਿਆਂ ‘ਚ ਭੂਚਾਲ ਦੇ ਝਟਕੇ ਕੀਤੇ ਮਹਿਸੂਸ

Earthquake

ਚੰਡੀਗੜ੍ਹ 13 ਨਵੰਬਰ 2022: ਉੱਤਰੀ ਭਾਰਤ ‘ਚ ਪਿਛਲੇ ਕੁਝ ਦਿਨਾਂ ਤੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਦਿੱਲੀ ‘ਚ ਪਿਛਲੇ ਹਫਤੇ ਦੋ-ਤਿੰਨ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ | ਜਿਸ ਤੋਂ ਬਾਅਦ ਅੱਜ ਪੰਜਾਬ ਵਿੱਚ ਵੀ ਕਈ ਇਲਾਕਿਆਂ ‘ਚ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । ਪ੍ਰਾਪਤ ਜਾਣਕਾਰੀ ਅਨੁਸਾਰ […]

ਉੱਤਰਾਖੰਡ ‘ਚ ਭੂਚਾਲ ਦੇ ਝਟਕੇ ਕੀਤੇ ਮਹਿਸੂਸ, ਘਰਾਂ ਤੋਂ ਬਾਹਰ ਨਿਕਲੇ ਲੋਕ

Earthquake

ਚੰਡੀਗੜ੍ਹ 12 ਨਵੰਬਰ 2022: ਉੱਤਰਾਖੰਡ ‘ਚ ਸ਼ਨੀਵਾਰ ਨੂੰ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਭੂਚਾਲ ਸ਼ਾਮ 4:25 ਵਜੇ ਆਇਆ। ਭੂਚਾਲ ਦਾ ਕੇਂਦਰ ਰਿਸ਼ੀਕੇਸ਼ ਸੀ। ਰਿਕਟਰ ਪੈਮਾਨੇ ‘ਤੇ ਭੁਚਾਲ ਦੀ ਤੀਬਰਤਾ 3.4 ਦਰਜ ਕੀਤੀ ਗਈ ਹੈ । ਇਸ ਤੋਂ ਪਹਿਲਾਂ 9 ਨਵੰਬਰ ਨੂੰ ਤੜਕੇ ਦੋ ਵਾਰ ਭੂਚਾਲ ਦੇ ਝਟਕੇ ਆਏ ਸਨ। ਉੱਤਰਾਖੰਡ […]