July 2, 2024 1:28 pm

ਭਾਰਤ ਤੇ ਪਾਕਿਸਤਾਨ ਵਿਚਾਲੇ ‘ਸਿੱਧੀ ਗੱਲਬਾਤ’ ਚਾਹੁੰਦੈ ਅਮਰੀਕਾ: ਮੈਥਿਊ ਮਿਲਰ

India and Pakistan

ਚੰਡੀਗੜ੍ਹ, 21 ਜੂਨ 2024: ਭਾਰਤ ਅਤੇ ਪਾਕਿਸਤਾਨ ਕਾਫ਼ੀ ਸਾਲਾਂ ਤੋਂ ਠੀਕ ਨਹੀਂ ਚੱਲ ਰਹੇ | ਇਸਦੇ ਨਾਲ ਹੀ ਪਿਛਲੇ ਕੁਝ ਮਹੀਨਿਆਂ ਵਿੱਚ ਅਜਿਹੇ ਸੰਕੇਤ ਮਿਲੇ ਹਨ, ਜਿਸ ਵਿੱਚ ਪਾਕਿਸਤਾਨ ਨੇ ਭਾਰਤ (India and Pakistan) ਨਾਲ ਵਪਾਰਕ ਸਬੰਧ ਬਹਾਲ ਕਰਨ ਦੀ ਇੱਛਾ ਪ੍ਰਗਟਾਈ ਹੈ। ਜਿਕਰਯੋਗ ਹੈ ਅਗਸਤ 2019 ‘ਚ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ […]

ਉੱਤਰੀ ਕੋਰੀਆ ‘ਚ ਬਾਈਬਲ ਰੱਖਣ ਕਾਰਨ 2 ਸਾਲ ਦੇ ਬੱਚੇ ਸਮੇਤ ਪਰਿਵਾਰ ਨੂੰ ਉਮਰ ਕੈਦ ਦੀ ਸਜ਼ਾ

North Korea

ਚੰਡੀਗੜ੍ਹ, 27 ਮਈ 2023: ਉੱਤਰੀ ਕੋਰੀਆ (North Korea) ਵਿੱਚ ਇੱਕ ਈਸਾਈ ਪਰਿਵਾਰ ਨੂੰ ਸਿਰਫ਼ ਆਪਣੇ ਧਰਮ ਦਾ ਪਾਲਣ ਕਰਨ ਅਤੇ ਬਾਈਬਲ ਰੱਖਣ ਕਾਰਨ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਵਿੱਚ ਪਰਿਵਾਰ ਦਾ 2 ਸਾਲ ਦਾ ਬੱਚਾ ਵੀ ਸ਼ਾਮਲ ਹੈ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਧਾਰਮਿਕ ਆਜ਼ਾਦੀ ਨੂੰ ਲੈ ਕੇ ਜਾਰੀ ਕੀਤੀ ਗਈ ਰਿਪੋਰਟ ‘ਚ […]

ਸੁਪਰੀਮ ਕੋਰਟ ਵਲੋਂ ਬੀਬੀਸੀ ਤੇ ਬੀਬੀਸੀ ਇੰਡੀਆ ‘ਤੇ ਰੋਕ ਲਗਾਉਣ ਵਾਲੀ ਪਟੀਸ਼ਨ ਖਾਰਜ

Article 370

ਚੰਡੀਗੜ੍ਹ, 10 ਫਰਵਰੀ 2023: ਸੁਪਰੀਮ ਕੋਰਟ ਨੇ ਹਿੰਦੂ ਸੈਨਾ ਪ੍ਰਧਾਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਦੱਸ ਦੇਈਏ ਕਿ ਹਿੰਦੂ ਸੈਨਾ ਦੇ ਪ੍ਰਧਾਨ ਨੇ ਗੁਜਰਾਤ ਦੰਗਿਆਂ ‘ਚ ਪ੍ਰਧਾਨ ਮੰਤਰੀ ਦੀ ਕਥਿਤ ਭੂਮਿਕਾ ‘ਤੇ ਆਧਾਰਿਤ ਡਾਕੂਮੈਂਟਰੀ ਦੇ ਪ੍ਰਸਾਰਣ ‘ਤੇ ਬੀਬੀਸੀ (BBC) ਅਤੇ ਬੀਬੀਸੀ ਇੰਡੀਆ ‘ਤੇ ਰੋਕ ਲਗਾਉਣ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ […]

ਅਮਰੀਕਾ ਦਾ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਖੁਸ਼ਖਬਰੀ, ਬੈਕਲਾਗ ਖਤਮ ਕਰੇਗਾ ਅਮਰੀਕਾ

US visa

ਚੰਡੀਗੜ੍ਹ, 09 ਫਰਵਰੀ 2023: ਅਮਰੀਕਾ ਦਾ ਵੀਜ਼ਾ (US visa) ਅਪਲਾਈ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਰਾਸ਼ਟਰਪਤੀ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰ ਦਿੱਤਾ ਹੈ। ਇਹ ਸੁਝਾਅ ਦਿੱਤਾ ਗਿਆ ਸੀ ਕਿ ਵੀਜ਼ਾ ਬੈਕਲਾਗ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਵੀਜ਼ਾ ਲਈ ਇੰਟਰਵਿਊ ਜਿੰਨੀ ਜਲਦੀ ਹੋ ਸਕੇ ਕੀਤੀ ਜਾਵੇ। ਭਾਰਤ ਉਨ੍ਹਾਂ ਦੇਸ਼ਾਂ […]

BBC ਦੀ ਦਸਤਾਵੇਜ਼ੀ ਫਿਲਮ ‘ਤੇ ਅਮਰੀਕਾ ਦਾ ਬਿਆਨ, ਅਸੀਂ ਪ੍ਰੈਸ ਦੀ ਆਜ਼ਾਦੀ ਦਾ ਸਮਰਥਨ ਕਰਦੇ ਹਾਂ

BBC documentary

ਚੰਡੀਗੜ੍ਹ 26 ਜਨਵਰੀ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਬੀਬੀਸੀ ਦੀ ਦਸਤਾਵੇਜ਼ੀ ਫਿਲਮ (BBC documentary) ‘ਤੇ ਚੱਲ ਰਹੇ ਵਿਵਾਦ ਦਰਮਿਆਨ ਅਮਰੀਕੀ ਵਿਦੇਸ਼ ਵਿਭਾਗ ਦਾ ਇੱਕ ਬਿਆਨ ਸਾਹਮਣੇ ਆਇਆ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਅਸੀਂ ਦੁਨੀਆ ‘ਚ ਆਜ਼ਾਦ ਪ੍ਰੈਸ ਦਾ ਸਮਰਥਨ ਕਰਦੇ ਹਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਲੋਕਤੰਤਰੀ ਸਿਧਾਂਤਾਂ ਦੀ […]

ਯੂਕਰੇਨ-ਰੂਸ ਤਣਾਅ ਕਾਰਨ ਅਮਰੀਕਾ ਯੂਕਰੇਨ ‘ਚ ਆਪਣਾ ਦੂਤਾਵਾਸ ਕਰੇਗਾ ਖਾਲੀ

ਯੂਕਰੇਨ-ਰੂਸ

ਚੰਡੀਗੜ੍ਹ 12 ਫਰਵਰੀ 2022: ਯੂਕਰੇਨ ‘ਤੇ ਰੂਸੀ ‘ਚ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ |ਇਸਦੇ ਚੱਲਦੇ ਪੱਛਮੀ ਖੁਫੀਆ ਅਧਿਕਾਰੀਆਂ ਦੇ ਯੂਕਰੇਨ ‘ਤੇ ਰੂਸੀ ਹਮਲੇ ਦੇ ਡਰ ਦੇ ਵਿਚਕਾਰ ਅਮਰੀਕਾ ਯੂਕਰੇਨ ‘ਚ ਆਪਣਾ ਦੂਤਾਵਾਸ ਖਾਲੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ । ਇਸ ਸੰਬੰਧ ‘ਚ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਵਿਦੇਸ਼ ਵਿਭਾਗ ਛੇਤੀ ਹੀ ਐਲਾਨ […]

ਰਾਹੁਲ ਗਾਂਧੀ ਦੇ ਚੀਨ – ਪਾਕਿਸਤਾਨ ਦੇ ਬਿਆਨ ‘ਤੇ ਨੇਡ ਪ੍ਰਾਈਸ ਨੇ ਦਿੱਤੀ ਪ੍ਰਤੀਕਿਰਿਆ

Ned Price

ਚੰਡੀਗੜ੍ਹ 03 ਫਰਵਰੀ 2022: ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਵੱਲੋਂ ਕੇਂਦਰ ਸਰਕਾਰ ਖਿਲਾਫ ਦਿੱਤੇ ਗਏ ਬਿਆਨ ‘ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੀ ਪ੍ਰਤੀਕਿਰਿਆ ਦਿੱਤੀ। ਅਮਰੀਕੀ ਵਿਦੇਸ਼ ਵਿਭਾਗ (US Department) ਦੇ ਬੁਲਾਰੇ ਨੇਡ ਪ੍ਰਾਈਸ (Ned Price) ਨੂੰ ਪੁੱਛਿਆ ਗਿਆ ਕਿ ਕੀ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਬੇਅਸਰ ਨੀਤੀਆਂ ਕਾਰਨ […]