July 7, 2024 3:50 pm

ਰਾਜਪੁਰਾ ਦੀ ਧੀ ਸਿਵਿਕਾ ਹੰਸ ਨੇ UPSC ‘ਚ 300ਵਾਂ ਰੈਂਕ ਹਾਸਲ ਕਰਕੇ ਮਾਪਿਆਂ ਤੇ ਪਟਿਆਲਾ ਜ਼ਿਲ੍ਹੇ ਦਾ ਨਾਂ ਕੀਤਾ ਰੌਸ਼ਨ

Rajpura

ਪਟਿਆਲਾ, 19 ਅਪ੍ਰੈਲ 2024: ਪਟਿਆਲਾ ਸ਼ਹਿਰ ‘ਚ ਪੈਂਦੇ ਹਲਕਾ ਰਾਜਪੁਰਾ (Rajpura) ਦੀ ਧੀ ਸਿਵਿਕਾ ਹੰਸ ਨੇ ਆਪਣੇ ਮਾਤਾ-ਪਿਤਾ, ਪਰਿਵਾਰ ਅਤੇ ਰਾਜਪੂਰਾ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ । ਸਿਵਿਕਾ ਹੰਸ ਨੇ ਯੂਪੀਐਸੀ ਸੀ ਦੇ ਨਤੀਜਿਆਂ ਵਿੱਚੋਂ 300ਵਾਂ ਰੈਂਕ ਹਾਸਲ ਕੀਤਾ ਹੈ । ਸਿਵਿਕਾ ਹੰਸ ਦੇ ਪਿਓ ਫੋਟੋਗ੍ਰਾਫੀ ਦਾ ਸਟੂਡੀਓ ਚਲਾਉਂਦੇ ਹਨ ਤੇ ਮਾਤਾ ਘਰ ਦੇ […]

ਭਾਰਤ ਸਰਕਾਰ ਵੱਲੋਂ ਨਵੇਂ 179 IAS ਅਧਿਕਾਰੀਆਂ ਦੀ ਸੂਚੀ ਜਾਰੀ, ਪੰਜਾਬ ਨੂੰ ਮਿਲੇ 5 ਨਵੇਂ IAS ਅਧਿਕਾਰੀ

IAS officers

ਚੰਡੀਗੜ੍ਹ, 3 ਨਵੰਬਰ 2023: ਭਾਰਤ ਸਰਕਾਰ ਨੇ UPSC ਸਿਵਲ ਸਰਵਿਸਿਜ਼ ਪ੍ਰੀਖਿਆ-2022 ਪਾਸ ਕਰਨ ਵਾਲੇ 179 ਅਧਿਕਾਰੀਆਂ  (IAS officers) ਨੂੰ ਉਨ੍ਹਾਂ ਸੂਬੇ ਅਲਾਟ ਕੀਤੇ ਹਨ | ਇਨ੍ਹਾਂ ਦੀ ਦੀ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਦੀ ਚੋਣ ਕੀਤੀ ਹੈ। ਇਨ੍ਹਾਂ ਵਿੱਚੋਂ ਪੰਜ ਅਧਿਕਾਰੀਆਂ ਨੂੰ ਪੰਜਾਬ ਕੇਡਰ ਵਿੱਚ ਭੇਜਿਆ ਗਿਆ ਹੈ। ਇਨ੍ਹਾਂ ਵਿੱਚੋਂ ਪੰਜਾਬ ਦੀ ਸੋਨਮ ਵੀ ਹੈ, ਜਿਸ […]

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 35 ਕੈਡਿਟਾਂ ਵੱਲੋਂ NDA ਪ੍ਰੀਖਿਆ ਪਾਸ

ਝੋਨੇ

ਚੰਡੀਗੜ੍ਹ, 27 ਸਤੰਬਰ 2023: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.), ਐਸ.ਏ.ਐਸ. ਨਗਰ (ਮੋਹਾਲੀ) ਦੇ 35 ਕੈਡਿਟਾਂ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਯੂ.ਪੀ.ਐਸ.ਸੀ. ਵੱਲੋਂ ਲਈ ਗਈ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.)-2 ਦੀ ਲਿਖਤੀ ਪ੍ਰੀਖਿਆ (NDA EXAM) ਪਾਸ ਕਰ ਲਈ ਹੈ। ਜ਼ਿਕਰਯੋਗ ਹੈ ਕਿ ਸੰਸਥਾ ਦੇ 12ਵੇਂ ਕੋਰਸ ਦੇ 46 ਕੈਡਿਟਾਂ ਨੇ ਇਹ ਪ੍ਰੀਖਿਆ ਦਿੱਤੀ ਸੀ, […]

ਪੰਜਾਬ ‘ਚ 8 UPSC ਕੋਚਿੰਗ ਸੈਂਟਰਾਂ ਦੀ ਰੂਪਰੇਖਾ ਸੰਬੰਧੀ CM ਭਗਵੰਤ ਮਾਨ ਵੱਲੋਂ ਅਫ਼ਸਰਾਂ ਨਾਲ ਬੈਠਕ

UPSC Coaching Centre

ਚੰਡੀਗੜ੍ਹ , 22 ਜੁਲਾਈ 2023: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਯੂਪੀਐਸਸੀ ਦੀ ਕੋਚਿੰਗ ਸੈਂਟਰਾਂ (UPSC Coaching Centre) ਸੰਬੰਧੀ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵਾਅਦੇ ਮੁਤਾਬਕ ਅਸੀਂ ਪੰਜਾਬ ਭਰ ਵਿੱਚ 8 ਕੋਚਿੰਗ ਸੈਂਟਰ ਖੋਲ੍ਹ ਰਹੇ ਹਾਂ, ਜਿਸ ਦੀ ਰੂਪਰੇਖਾ ਬਾਰੇ ਅੱਜ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਇਸ ਦੇ ਨਾਲ ਹੀ […]

CM ਭਗਵੰਤ ਮਾਨ ਵੱਲੋਂ UPSC ਦੀ ਤਿਆਰੀ ਲਈ ਸੂਬੇ ‘ਚ 8 ਮੁਫ਼ਤ ਕੋਚਿੰਗ ਸੈਂਟਰ ਖੋਲ੍ਹਣ ਦਾ ਐਲਾਨ

UPSC

ਚੰਡੀਗੜ੍ਹ, 06 ਜੁਲਾਈ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ UPSC ਦੀ ਤਿਆਰੀ ਕਰਨ ਵਾਲਿਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਮੁੱਖ ਮੰਤਰੀ ਮਾਨ ਨੇ ਪੰਜਾਬ ਵਿੱਚ 8 ਮੁਫ਼ਤ ਕੋਚਿੰਗ ਸੈਂਟਰ ਖੋਲ੍ਹਣ ਦਾ ਐਲਾਨ ਕੀਤਾ ਹੈ। ਕੋਚਿੰਗ ਲੈਣ ਵਾਲਿਆਂ ਲਈ ਹੋਸਟਲ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਜਿਸ ਵਿੱਚ ਹਰ ਵਰਗ ਦੇ ਨੌਜਵਾਨ ਸ਼ਾਮਲ ਹੋਣਗੇ |

UPSC ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜੇ ‘ਚ ਕੁੜੀਆਂ ਨੇ ਮਾਰੀ ਬਾਜੀ, ਇਸ਼ਿਤਾ ਕਿਸ਼ੋਰ ਨੇ ਕੀਤਾ ਟੌਪ

UPSC

ਚੰਡੀਗੜ੍ਹ, 23 ਮਈ 2023: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸੇਵਾਵਾਂ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਤੁਸੀਂ ਇਸਨੂੰ UPSC ਦੀ ਅਧਿਕਾਰਤ ਵੈੱਬਸਾਈਟ upsc.gov.in ‘ਤੇ ਦੇਖ ਸਕਦੇ ਹੋ। ਇਸ ਪ੍ਰੀਖਿਆ ਵਿੱਚ ਸਿਰਫ਼ ਕੁੜੀਆਂ ਹੀ ਟਾਪ 4 ਵਿੱਚ ਰਹੀਆਂ। ਇਸ਼ਿਤਾ ਕਿਸ਼ੋਰ ਨੇ ਪ੍ਰੀਖਿਆ ‘ਚ ਟਾਪ ਕੀਤਾ ਹੈ। ਗਰਿਮਾ ਲੋਹੀਆ ਦੂਜੇ, ਉਮਾ ਹਾਰਤੀ ਐਨ ਤੀਜੇ […]

ਕਿਸੇ ਸਮੇਂ ਗੁਰੂ ਘਰ ਬਣਿਆ ਸੀ ਸਹਾਰਾ, UPSC ‘ਚ ਸਲੈਕਟ ਹੋਏ ਨੌਜਵਾਨ ਨੇ ਕੀਤਾ ਸ਼ੁਕਰਾਨਾ

Guru Ghar

ਚੰਡੀਗੜ੍ਹ, 18 ਮਈ 2023: UPSC ਵਿੱਚ ਸਲੈਕਟ ਹੋਏ ਕਿਸ਼ੋਰ ਕੁਮਾਰ ਰਜਕ ਨਾਂ ਦੇ ਇਕ ਨੌਜਵਾਨ ਨੇ ਨਾਡਾ ਸਾਹਿਬ ਗੁਰਦੁਆਰੇ ਦਾ ਸ਼ੁਕਰਾਨਾ ਕਰਦਿਆਂ ਇੱਕ ਪੋਸਟ ਸਾਂਝੀ ਕੀਤੀ | ਜਿਸ ਵਿੱਚ ਉਨ੍ਹਾਂ ਨੇ ਲਿਖਿਆ ਕਿ 7 ਸਾਲ ਪਹਿਲਾਂ ਮੈਂ ਅਸਿਸਟੈਂਟ ਕਮਾਂਡੈਂਟ ਦੇ ਮੈਡੀਕਲ ਲਈ ਚੰਡੀਗੜ੍ਹ ਗਿਆ ਸੀ, ਉਥੇ ਹੋਟਲ ਮਹਿੰਗਾ ਸੀ ਅਤੇ ਮੇਰੀ ਜੇਬ ਖਾਲੀ ਸੀ। ਕਿਸੇ […]

ਪੰਜਾਬ ਦੇ ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦੇਣ ਲਈ ਛੇਤੀ ਸ਼ੁਰੂ ਹੋਣਗੇ ਆਹਲਾ ਦਰਜੇ ਦੇ 10 UPSC ਕੋਚਿੰਗ ਸੈਂਟਰ: CM ਭਗਵੰਤ ਮਾਨ

ਚੰਡੀਗੜ੍ਹ ਦੇ ਮੇਅਰ

ਚੰਡੀਗੜ੍ਹ, 07 ਅਪ੍ਰੈਲ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ ਨੌਜਵਾਨਾਂ ਦੀ ਭਲਾਈ ਲਈ ਅਤੇ ਉਨ੍ਹਾਂ ਦੀ ਅਥਾਹ ਸਮਰਥਾ ਨੂੰ ਸਹੀ ਦਿਸ਼ਾ ਵਿਚ ਲਾਉਣ ਲਈ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ।ਇੱਥੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਨੌਜਵਾਨਾਂ ਨੂੰ ਸਰਗਰਮ […]

ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕਰਨ ਵਾਲੇ ਅਧਿਕਾਰੀਆਂ ਨੇ CM ਮਾਨ ਨਾਲ ਕੀਤੀ ਮੁਲਾਕਾਤ

Bhagwant Mann

ਚੰਡੀਗੜ੍ਹ 18 ਅਗਸਤ 2022: ਸਿਵਲ ਸਰਵਿਸਿਜ਼ ਇਮਤਿਹਾਨ 2021 (Civil Services Exam 2022) ਪਾਸ ਅਧਿਕਾਰੀਆਂ ਨੇ ਟ੍ਰੇਨਿੰਗ ‘ਤੇ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ (Bhagwant Mann)  ਨਾਲ ਮੁਲਾਕਾਤ ਕੀਤੀ । ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਅਧਿਕਾਰੀਆਂ ਨੂੰ ਵਧਾਈਆਂ ਦਿੱਤੀਆਂ। ਇਸਦੇ ਨਾਲ ਹੀ ਇਸ ਮੌਕੇ ਮੁੱਖ ਮੰਤਰੀ ਨੇ ਸਾਰੇ ਅਫਸਰਾਂ ਨੂੰ ਪੰਜਾਬ ਦੀ […]

UPSC ਸਿਵਲ ਸੇਵਾਵਾਂ ਦੇ ਨਤੀਜੇ ‘ਚ ਚੰਡੀਗੜ੍ਹ ਦੀ ਗਾਮਿਨੀ ਸਿੰਗਲਾ ਨੇ ਹਾਸਲ ਕੀਤਾ ਤੀਜਾ ਸਥਾਨ

Gamini Singla

ਚੰਡੀਗੜ੍ਹ 30 ਮਈ 2022: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੀ ਸਿਵਲ ਸੇਵਾਵਾਂ ਪ੍ਰੀਖਿਆ ਦਾ 2021 ਦਾ ਨਤੀਜਾ ਐਲਾਨ ਦਿੱਤਾ ਹੈ । ਇਨ੍ਹਾਂ ‘ਚ ਔਰਤਾਂ ਨੇ ਚੋਟੀ ਦੇ ਸਥਾਨ ਹਾਸਲ ਕੀਤੇ ਹਨ | ਇਸ ਸਿਵਿਲ ਸੇਵਾ ਪ੍ਰੀਖਿਆ 2021 ਦੇ ਨਤੀਜੇ ਅਨੁਸਾਰ ਸ਼ਰੂਤੀ ਸ਼ਰਮਾ ਨੇ ਆਲ ਇੰਡੀਆ ਰੈਂਕ-1 ਪ੍ਰਾਪਤ ਕੀਤਾ ਹੈ। ਉੱਥੇ ਹੀ ਦੂਜੇ ਸਥਾਨ ‘ਤੇ ਅੰਕਿਤਾ […]