UPCATET 2026 exam result
ਉੱਤਰ ਪ੍ਰਦੇਸ਼, ਖ਼ਾਸ ਖ਼ਬਰਾਂ

ਉੱਤਰ ਪ੍ਰਦੇਸ਼ ‘ਚ UPCATET-2026 ਪ੍ਰੀਖਿਆ ਦੇ ਨਤੀਜੇ ਜਾਰੀ

ਉੱਤਰ ਪ੍ਰਦੇਸ਼, 29 ਜੂਨ 2026: ਬਾਂਦਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਈ ਗਈ UPCATET-2026 ਪ੍ਰੀਖਿਆ ਦਾ ਨਤੀਜਾ ਸੋਮਵਾਰ ਨੂੰ ਐਲਾਨਿਆ ਗਿਆ ਹੈ।