July 7, 2024 2:31 pm

ਉੱਤਰ ਪ੍ਰਦੇਸ਼ ‘ਚ ਸਵੇਰੇ 11 ਵਜੇ ਤੱਕ 26.12 ਫੀਸਦੀ ਵੋਟਿੰਗ ਦਰਜ, ਸਪਾ ਉਮੀਦਵਾਰ ਦੀ ਪੁਲਿਸ ਨਾਲ ਹੋਈ ਤਿੱਖੀ ਬਹਿਸ

Voting

ਚੰਡੀਗੜ੍ਹ, 07 ਮਈ, 2024: ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਯੂਪੀ ਦੀਆਂ 10 ਸੀਟਾਂ ‘ਤੇ ਵੋਟਿੰਗ (Voting) ਹੋ ਰਹੀ ਹੈ। ਇਨ੍ਹਾਂ 10 ਸੀਟਾਂ ‘ਤੇ 100 ਉਮੀਦਵਾਰਾਂ ‘ਚੋਂ ਅੱਠ ਬੀਬੀ ਉਮੀਦਵਾਰ ਹਨ। ਸੰਭਲ ਕੋਤਵਾਲੀ ਇਲਾਕੇ ਦੇ ਚੌਧਰੀ ਸਰਾਏ ‘ਚ ਸਪਾ ਉਮੀਦਵਾਰ ਅਤੇ ਵਿਧਾਇਕ ਜ਼ਿਆਉਰ ਰਹਿਮਾਨ ਬੁਰਕੇ ਦੀ ਪੁਲਿਸ ਨਾਲ ਤਿੱਖੀ ਬਹਿਸ ਹੋਈ। ਦੱਸਿਆ ਜਾ ਰਿਹਾ […]