July 5, 2024 12:44 am

ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਔਰਤਾਂ ਤੇ ਲੜਕੀਆਂ ਦੇ ਮਨੁੱਖੀ ਅਧਿਕਾਰਾਂ ਦੀ ਕੀਤੀ ਉਲੰਘਣਾ: ਸੰਯੁਕਤ ਰਾਸ਼ਟਰ

Taliban government

ਚੰਡੀਗੜ੍ਹ 11 ਨਵੰਬਰ 2022: ਸੰਯੁਕਤ ਰਾਸ਼ਟਰ ਮਹਾਸਭਾ ਨੇ ਤਾਲਿਬਾਨ ‘ਤੇ ਅਫਗਾਨ ਔਰਤਾਂ ਅਤੇ ਲੜਕੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦੇ ਹੋਏ ਮਤਾ ਪਾਸ ਕੀਤਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ ਤਾਲਿਬਾਨ (Taliban) ‘ਤੇ ਪ੍ਰਤੀਨਿਧ ਸਰਕਾਰ ਦੀ ਸਥਾਪਨਾ ਕਰਨ ਵਿੱਚ ਅਸਫਲ ਰਹਿਣ ਅਤੇ ਦੇਸ਼ ਨੂੰ “ਗੰਭੀਰ ਆਰਥਿਕ, ਮਾਨਵਤਾਵਾਦੀ ਅਤੇ ਸਮਾਜਿਕ ਸਥਿਤੀ ਵਿੱਚ ਪਾਉਣ ਦਾ […]

ਸੋਮਾਲੀਆ ‘ਚ ਮੋਗਾਦਿਸ਼ੂ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਹੋਏ ਬੰਬ ਧਮਾਕੇ, 8 ਲੋਕਾਂ ਦੀ ਮੌਤ

Somali Mogadishu

ਚੰਡੀਗੜ੍ਹ 12 ਜਨਵਰੀ 2022: ਸੋਮਾਲੀਆ (Somali) ਦੀ ਰਾਜਧਾਨੀ ਮੋਗਾਦਿਸ਼ੂ (Mogadishu) ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਹੋਏ ਜ਼ਬਰਦਸਤ ਧਮਾਕੇ ਦੀ ਖ਼ਬਰ ਸਾਹਮਣੇ ਆ ਰਹੀ ਹੈ | ਇਸ ਬੰਬ ਧਮਾਕੇ ‘ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਅਤੇ 9 ਹੋਰ ਜ਼ਖਮੀ ਹੋ ਗਏ। ਮਦੀਨਾ ਹਸਪਤਾਲ ਵਿੱਚ ਕੰਮ ਕਰ ਰਹੇ ਡਾ.ਅਬਦੁਲਕਾਦਿਰ ਆਦਮ ਨੇ ਮ੍ਰਿਤਕਾਂ […]

United Nations: ਅਗਲੇ ਸਾਲ 27 ਕਰੋੜ 40 ਲੱਖ ਲੋਕਾਂ ਨੂੰ ਐਮਰਜੈਂਸੀ ਸਹਾਇਤਾ ਦੀ ਜ਼ਰੂਰਤ

274 million people in need of emergency assistance

ਚੰਡੀਗੜ੍ਹ 02 ਦਸੰਬਰ 2021:(United Nations)ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ ਅਗਲੇ ਸਾਲ 27 ਕਰੋੜ 40 ਲੱਖ ਲੋਕਾਂ ਨੂੰ ਐਮਰਜੈਂਸੀ ਮਨੁੱਖੀ ਸਹਾਇਤਾ ਦੀ ਜ਼ਰੂਰਤ ਹੋਵੇਗੀ ਇਸ ਵਿਚ ਜੰਗ, ਅਸੁਰੱਖਿਆ, ਭੁੱਖਮਰੀ, ਜਲਵਾਯੂ ਪਰਿਵਰਤਨ ਅਤੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੋੜ ਪੈ ਸਕਦੀ ਹੈ ਜਿਸ ਵਿੱਚ ਕਈ ਦੇਸ਼ ਜਿਵੇਂ ਕਿ ਅਫਗਾਨਿਸਤਾਨ, ਇਥੋਪੀਆ, ਮਿਆਂਮਾਰ, ਸੀਰੀਆ ਅਤੇ ਯਮਨ ਵਰਗੇ ਦੇਸ਼ ਸ਼ਾਮਿਲ […]