July 7, 2024 8:25 pm

ਯੂ.ਐਸ. ਦੇ ਰਾਜਦੂਤ ਨੇ ਪੰਜਾਬ ਵਿਧਾਨ ਸਭਾ ਸਪੀਕਰ ਨਾਲ ਕੀਤੀ ਮੁਲਾਕਾਤ

US Ambassador

ਚੰਡੀਗੜ੍ਹ, 05 ਜੁਲਾਈ 2023: ਭਾਰਤ ਵਿੱਚ ਸੰਯੁਕਤ ਰਾਜ ਅਮਰੀਕਾ (ਯੂ.ਐਸ.) ਦੇ ਰਾਜਦੂਤ ਐਰਿਕ ਗਾਰਸੇਟੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਭਾਰਤ ਅਤੇ ਯੂ.ਐਸ. ਦਰਮਿਆਨ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਪੰਜਾਬ ਵਿਧਾਨ ਸਭਾ ਵਿੱਚ ਹੋਈ ਮੁਲਾਕਾਤ ਦੌਰਾਨ ਸ. ਸੰਧਵਾਂ ਨੇ […]

‘Title 42’ ਨੀਤੀ ਦੇ ਖ਼ਤਮ ਹੁੰਦਿਆਂ ਹੀ ਮੈਕਸੀਕੋ-ਅਮਰੀਕਾ ਬਾਰਡਰ ਟੱਪਣ ਵਾਲਿਆਂ ‘ਚ ਮੱਚੀ ਹਰਲੋ

Title 42

ਚੰਡੀਗੜ੍ਹ 12 ਮਈ 2023: ਅਮਰੀਕਾ ‘ਚ ਕਰੋਨਾ ਕਾਰਨ ਚੱਲੀ ਆ ਰਹੀ ਟਾਈਟਲ-42 (Title 42) ਨੀਤੀ ਜੋ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਧੱਕੇ ਨਾਲ ਰੋਕਣ ਜਾਂ ਕੱਢਣ ਦੀ ਵਿਵਸਥਾ ਕਰਦੀ ਹੈ, ਇਸਦੇ ਖ਼ਤਮ ਹੋਣ ਨਾਲ ਮੈਕਸੀਕੋ ਬਾਰਡਰ ਤੋ ਅਮਰੀਕਾ’ਚ ਟੱਪਣ ਲਈ ਹਜ਼ਾਰਾਂ ਦੀ ਗਿਣਤੀ ‘ਚ ਲੋਕ ਜਾਨ ਦਾ ਰਿਸਕ ਲੈ ਰਹੇ ਹਨ। ਟਾਈਟਲ-42 ਦਾ ਸੰਬੰਧ ਅਸਲ ‘ਚ […]

ਉੱਤਰੀ ਮੈਕਸੀਕੋ ਦੇ ਪ੍ਰਵਾਸੀ ਸੈਂਟਰ ‘ਚ ਲੱਗੀ ਅੱਗ, 39 ਜਣਿਆਂ ਦੀ ਮੌਤ, ਕਈ ਜ਼ਖਮੀ

Mexico

ਚੰਡੀਗੜ੍ਹ, 28 ਮਾਰਚ 2023: ਅਮਰੀਕਾ ਦੀ ਸਰਹੱਦ ਨੇੜੇ ਉੱਤਰੀ ਮੈਕਸੀਕੋ (Mexico) ਦੇ ਇੱਕ ਪ੍ਰਵਾਸੀ ਸੈਂਟਰ ਵਿੱਚ ਅੱਗ ਲੱਗ ਗਈ। ਇਹ ਘਟਨਾ ਸੋਮਵਾਰ ਦੇਰ ਰਾਤ ਟੈਕਸਾਸ ਦੇ ਐਲ ਪਾਸੋ ਤੋਂ ਪਾਰ ਸਿਉਦਾਦ ਜੁਆਰੇਜ਼ ਦੇ ਇੱਕ ਪ੍ਰਵਾਸੀ ਸੈਂਟਰ (Migrant Center) ਵਿੱਚ ਵਾਪਰੀ ਦੱਸੀ ਜਾਂਦੀ ਹੈ। ਰਿਪੋਰਟਾਂ ਮੁਤਾਬਕ ਇਸ ਘਟਨਾ ‘ਚ 40 ਦੇ ਕਰੀਬ ਪ੍ਰਵਾਸੀਆਂ ਦੀ ਮੌਤ ਦੀ […]

United States: ਕੇਵਿਨ ਮੈਕਕਾਰਥੀ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੇ 55ਵੇਂ ਸਪੀਕਰ ਬਣੇ

Kevin McCarthy

ਚੰਡੀਗੜ੍ਹ 07 ਜਨਵਰੀ 2023:ਰਿਪਬਲਿਕਨ ਪਾਰਟੀ ਦੇ ਕੇਵਿਨ ਮੈਕਕਾਰਥੀ (Kevin McCarthy) ਨੂੰ ਸ਼ਨੀਵਾਰ ਨੂੰ 15ਵੇਂ ਗੇੜ ਦੀ ਵੋਟਿੰਗ ਤੋਂ ਬਾਅਦ ਆਖਰਕਾਰ ਕਾਂਗਰਸ (ਸੰਸਦ) ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵ ਦਾ ਸਪੀਕਰ ਚੁਣ ਲਿਆ ਗਿਆ। 57 ਸਾਲਾ ਕੇਵਿਨ ਮੈਕਕਾਰਥੀ ਨੂੰ ਨੈਨਸੀ ਪੇਲੋਸੀ ਦੀ ਥਾਂ ਹਾਊਸ ਆਫ ਰਿਪ੍ਰਜ਼ੈਂਟੇਟਿਵ ਦਾ ਸਪੀਕਰ ਚੁਣਿਆ ਗਿਆ ਹੈ। ਦੱਸ ਦੇਈਏ ਕਿ ਉਹ ਨੈਨਸੀ […]

ਭਾਰਤ ਹੁਣ ਅਮਰੀਕਾ ਨੂੰ ਨਿਰਯਾਤ ਕਰੇਗਾ ਕੋਵਿਡ-19 ਵਿਰੋਧੀ ਵੈਕਸੀਨ ਕੋਵੋਵੈਕਸ

Covovax

ਚੰਡੀਗੜ੍ਹ 01 ਜੁਲਾਈ 2022: ਸਰਕਾਰ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਨੂੰ ਕੋਵਿਡ-19 ਵਿਰੋਧੀ ਵੈਕਸੀਨ ਕੋਵੋਵੈਕਸ (Covovax) ਦੀਆਂ 32.4 ਲੱਖ ਖੁਰਾਕਾਂ ਨੂਵਾਕਸੋਵਿਡ ਬ੍ਰਾਂਡ ਨਾਮ ਦੇ ਤਹਿਤ ਅਮਰੀਕਾ ਨੂੰ ਨਿਰਯਾਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਕਿਸੇ ਭਾਰਤੀ ਨਿਰਮਾਤਾ ਦੁਆਰਾ ਅਮਰੀਕਾ ਨੂੰ ਨਿਰਯਾਤ ਕੀਤੀ ਜਾਣ ਵਾਲੀ ਇਹ ਪਹਿਲੀ ਵੈਕਸੀਨ ਹੋਵੇਗੀ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ […]

ਅਮਰੀਕਾ ਦੇ ਮਿਆਮੀ ‘ਚ ਲੈਂਡਿੰਗ ਦੌਰਾਨ ਜਹਾਜ਼ ਨੂੰ ਲੱਗੀ ਅੱਗ, 3 ਵਿਅਕਤੀ ਜਖ਼ਮੀ

Miami

ਚੰਡੀਗੜ੍ਹ 22 ਜੂਨ 2022: ਅਮਰੀਕਾ ਦੇ ਮਿਆਮੀ (Miami) ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮੰਗਲਵਾਰ ਨੂੰ ਜਹਾਜ਼ ਦੇ ਲੈਂਡਿੰਗ ਤੋਂ ਬਾਅਦ ਅੱਗ ਲੱਗ ਗਈ। ਹਾਦਸੇ ਦੇ ਸਮੇਂ ਇਸ ਜਹਾਜ਼ ਵਿੱਚ 126 ਲੋਕ ਸਵਾਰ ਸਨ। ਖੁਸ਼ਕਿਸਮਤੀ ਨਾਲ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਤਿੰਨ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸ਼ਾਮ 5.30 […]

ਭਾਰਤੀ ਫੌਜ ਦੇ ਅਵਿਨਾਸ਼ ਸਾਬਲੇ ਨੇ ਅਮਰੀਕਾ ‘ਚ 30 ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜਿਆ

Avinash Sable

ਚੰਡੀਗੜ੍ਹ 07 ਮਈ 2022: ਭਾਰਤੀ ਫੌਜ ਦੇ ਜਵਾਨ ਨੇ ਅਮਰੀਕਾ ‘ਚ ਆਪਣੇ ਦੇਸ਼ ਅਤੇ ਆਪਣੀ ਫੋਜ ਦਾ ਨਾਂ ਰੋਸ਼ਨ ਕਰ ਦਿੱਤਾ | ਭਾਰਤੀ ਫੌਜ ਦੇ ਅਵਿਨਾਸ਼ ਸਾਬਲੇ (Avinash Sable) ਨੇ 5000 ਮੀਟਰ ‘ਚ ਬਹਾਦਰ ਪ੍ਰਸਾਦ ਦਾ 30 ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ। ਤੁਹਾਨੂੰ ਦੱਸ ਦਈਏ ਕਿ ਮਹਾਰਾਸ਼ਟਰ ਦੇ ਅਵਿਨਾਸ਼ ਸਾਬਲੇ (Avinash Sable) ਨੇ ਅਮਰੀਕਾ […]

ਭਾਰਤ-ਅਮਰੀਕਾ ਵਿਚਾਲੇ ‘ਟੂ-ਪਲੱਸ-ਟੂ’ ਬੈਠਕ ‘ਚ ਇਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ

Two-Plus-Two' meeting

ਚੰਡੀਗੜ੍ਹ 13 ਅਪ੍ਰੈਲ 2022: ਭਾਰਤ ਅਤੇ ਅਮਰੀਕਾ ਵਿਚਾਲੇ ‘ਟੂ-ਪਲੱਸ-ਟੂ‘ ਮੰਤਰੀ ਪੱਧਰੀ ਬੈਠਕ ਤੋਂ ਬਾਅਦ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਵਾਸ਼ਿੰਗਟਨ ‘ਚ ਕਿਹਾ ਕਿ ਅਸੀਂ ਯੂਕਰੇਨ ਸੰਕਟ ‘ਤੇ ਗੱਲ ਕੀਤੀ ਸੀ।ਅਸੀਂ ਮਾਰਚ ‘ਚ ਯੂਕਰੇਨ ਨੂੰ 90 ਟਨ ਰਾਹਤ ਸਮੱਗਰੀ ਦਿੱਤੀ ਸੀ ਪਰ ਹੁਣ ਹੋਰ ਜ਼ਿਆਦਾ ਹੈ। ਯੂਕਰੇਨ ਨੂੰ ਦਵਾਈਆਂ ਦੀ ਸਪਲਾਈ ਵੱਲ ਵੀ ਧਿਆਨ […]

ਨਿਊਯਾਰਕ ‘ਚ ਦੋ ਸਿੱਖ ਵਿਅਕਤੀਆਂ ‘ਤੇ ਹੋਇਆ ਹਮਲਾ, ਮਾਮਲੇ ‘ਚ ਇਕ ਗ੍ਰਿਫਤਾਰ

ਦੋ ਸਿੱਖ ਵਿਅਕਤੀਆਂ

ਚੰਡੀਗੜ੍ਹ 13 ਅਪ੍ਰੈਲ 2022: ਬੀਤੇ ਦਿਨ ਮੰਗਲਵਾਰ ਨੂੰ ਅਮਰੀਕਾ ਦੇ ਰਿਚਮੰਡ ਹਿਲਜ਼ ਇਲਾਕੇ ਵਿਚ ਕਥਿਤ ਨਫ਼ਰਤੀ ਅਪਰਾਧ ਦੀ ਘਟਨਾ ਵਿਚ ਦੋ ਸਿੱਖ ਵਿਅਕਤੀਆਂ ‘ਤੇ ਹਮਲਾ ਕੀਤਾ ਗਿਆ। ਇਸ ਹਮਲੇ ਦੀ ਭਾਰਤ ਦੇ ਕੌਂਸਲੇਟ ਜਨਰਲ ਨੇ ਨਿੰਦਾ ਕੀਤੀ ਹੈ ਅਤੇ ਇਸ ਨੂੰ “ਨਿੰਦਾਯੋਗ” ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਇਸ ਘਟਨਾ ਦੀ ਜਾਂਚ ਕਰ ਰਹੀ ਪੁਲਿਸ […]

ਅਮਰੀਕਾ ਨੇ ਚੀਨੀ ਅਧਿਕਾਰੀਆਂ ਵਿਰੁੱਧ ਮੌਜੂਦਾ ਯਾਤਰਾ ਪਾਬੰਦੀ ਨੂੰ ਵਧਾਇਆ

United States

ਚੰਡੀਗੜ੍ਹ 23 ਮਾਰਚ 2022: ਬਿਡੇਨ ਪ੍ਰਸ਼ਾਸਨ ਨੇ ਚੀਨੀ ਅਧਿਕਾਰੀਆਂ ਵਿਰੁੱਧ ਮੌਜੂਦਾ ਯਾਤਰਾ ਪਾਬੰਦੀ ਨੂੰ ਵਧਾ ਦਿੱਤਾ ਹੈ ਜਿਸ ਨੇ ਨਸਲੀ ਅਤੇ ਧਾਰਮਿਕ ਘੱਟ ਗਿਣਤੀਆਂ ‘ਤੇ ਜ਼ੁਲਮ ਕਰਨ ਦਾ ਦੋਸ਼ ਲਗਾਇਆ ਹੈ। ਅਮਰੀਕੀ (United States) ਵਿਦੇਸ਼ ਵਿਭਾਗ ਨੇ ਕਿਹਾ ਕਿ ਉਹ ਚੀਨ ਅਤੇ ਵਿਦੇਸ਼ਾਂ ‘ਚ ਧਾਰਮਿਕ ਆਜ਼ਾਦੀ ਅਤੇ ਬੋਲਣ ਦੀ ਆਜ਼ਾਦੀ ਦੇ ਵਿਰੁੱਧ ਕਾਰਵਾਈਆਂ ‘ਚ ਸ਼ਾਮਲ […]