July 5, 2024 12:59 am

ਬਰਤਾਨੀਆ ‘ਚ ਡੂੰਘੇ ਸਿਆਸੀ ਸੰਕਟ ਦਰਮਿਆਨ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਦਿੱਤਾ ਅਸਤੀਫਾ

Liz Truss

ਚੰਡੀਗੜ੍ਹ 20 ਅਕਤੂਬਰ 2022: ਬਰਤਾਨੀਆ ਵਿੱਚ ਡੂੰਘੇ ਸਿਆਸੀ ਸੰਕਟ ਦਰਮਿਆਨ ਲਿਜ਼ ਟਰੱਸ (Liz Truss) ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਸਿਰਫ 44 ਦਿਨ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹੀ। ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਵੀ ਕੱਲ੍ਹ ਅਸਤੀਫਾ ਦੇ ਦਿੱਤਾ ਸੀ। ਲਿਜ਼ ‘ਤੇ ਆਪਣੀ ਕੰਜਰਵੇਟਿਵ ਪਾਰਟੀ ਦੇ ਨੇਤਾਵਾਂ ਅਤੇ ਸੰਸਦ ਮੈਂਬਰਾਂ […]

Britain New Prime Minister: ਲਿਜ਼ ਟਰੱਸ ਹੋਵੇਗੀ ਬ੍ਰਿਟੇਨ ਦੀ ਅਗਲੀ ਪ੍ਰਧਾਨ ਮੰਤਰੀ

Liz Truss

ਚੰਡੀਗੜ੍ਹ 05 ਸਤੰਬਰ 2022: ਬ੍ਰਿਟੇਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ ਦੋ ਮਹੀਨਿਆਂ ਦੀ ਲੰਬੀ ਪ੍ਰਕਿਰਿਆ ਤੋਂ ਬਾਅਦ ਅੱਜ ਯਾਨੀ ਸੋਮਵਾਰ ਨੂੰ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ‘ਚ ਆਪਣੇ ਨੇਤਾ ਅਤੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦਾ ਫੈਸਲਾ ਕਰ ਲਿਆ ਹੈ। ਪ੍ਰਧਾਨ ਮੰਤਰੀ ਦੇ ਅਹੁਦੇ ਦੀ ਇਸ ਦੌੜ ਵਿੱਚ ਅੰਤ ਤੱਕ ਸਿਰਫ਼ ਦੋ ਚਿਹਰੇ […]

UK Political Crisis: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਦਿੱਤਾ ਅਸਤੀਫਾ

Boris Johnson

ਚੰਡੀਗੜ੍ਹ 07 ਜੁਲਾਈ 2022: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ (Boris Johnson) ਨੇ ਵੀਰਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕੀਤਾ। ਹਾਲਾਂਕਿ ਡਾਊਨਿੰਗ ਸਟ੍ਰੀਟ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੋਰਿਸ ਜੌਨਸਨ ਨਵੇਂ ਨੇਤਾ ਦੀ ਚੋਣ ਹੋਣ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣਗੇ। ਇਸ ਦੌਰਾਨ ਜੌਨਸਨ ਨੇ ਸੰਬੋਧਨ ਦੀ ਸ਼ੁਰੂਆਤ ਵਿੱਚ ਕਿਹਾ […]

United Kingdom: ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਸੁਤੰਤਰ ਨੀਤੀ ਸਲਾਹਕਾਰ ਨੇ ਦਿੱਤਾ ਅਸਤੀਫਾ

Boris Johnson

ਚੰਡੀਗੜ੍ਹ 16 ਜੂਨ 2022: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ( Boris Johnson) ਦੇ ਸੁਤੰਤਰ ਨੀਤੀ ਸਲਾਹਕਾਰ ਲਾਰਡ ਗੀਡਟ ਨੇ ਅਸਤੀਫਾ ਦੇ ਦਿੱਤਾ ਹੈ। ਲਾਰਡ ਕ੍ਰਿਸਟੋਫਰ ਗੀਡਟ (Christopher Geidt) ਨੇ ਬੁੱਧਵਾਰ ਸ਼ਾਮ ਨੂੰ ਜੌਹਨਸਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਉਨ੍ਹਾਂ ਨੇ ਇਹ ਅਸਤੀਫਾ ਕੋਰੋਨਾ ਕਾਰਨ ਲਾਗੂ ਲੌਕਡਾਊਨ ਦੌਰਾਨ ਡਾਊਨਿੰਗ ਸਟ੍ਰੀਟ ‘ਚ ਪਾਰਟੀਗੇਟ ਮਾਮਲੇ ‘ਚ ਦਿੱਤਾ। […]

ਬ੍ਰਿਟੇਨ ਕੋਲ ਚੁੱਕਿਆ ਖਾਲਿਸਤਾਨ ਦਾ ਮੁੱਦਾ, ਬੋਰਿਸ ਨੇ ਕਿਹਾ ਦੇਸ਼ ਵਿਰੋਧੀ ਗਤੀਵਿਧੀਆਂ ਬਰਦਾਸ਼ਤ ਨਹੀਂ

ਬੋਰਿਸ ਜਾਨਸਨ

ਚੰਡੀਗੜ੍ਹ 22 ਅਪ੍ਰੈਲ 2022: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਭਾਰਤ ਦੌਰੇ ‘ਤੇ ਹਨ | ਇਸ ਦੌਰਾਨ ਉਨ੍ਹਾਂ ਨੇ ਬ੍ਰਿਟੇਨ ‘ਚ ਖਾਲਿਸਤਾਨੀ ਤੱਤਾਂ ਦੀ ਮੌਜੂਦਗੀ ਦੇ ਮਾਮਲੇ ‘ਤੇ ਕਿਹਾ ਕਿ ਬ੍ਰਿਟੇਨ ਸਪੱਸ਼ਟ ਹੈ ਕਿ ਉਹ ਅੱਤਵਾਦ ਨੂੰ ਸਵੀਕਾਰ ਨਹੀਂ ਕਰ ਸਕਦਾ।ਇਸਦੇ ਨਾਲ ਹੀ ਨਾਲ ਹੀ ਜੇਕਰ ਕੋਈ ਸੰਗਠਨ ਬ੍ਰਿਟੇਨ ਦੇ ਆਧਾਰ ‘ਤੇ ਭਾਰਤ ਨੂੰ ਧਮਕੀ […]

Britain: ਬ੍ਰਿਟੇਨ ‘ਚ ਓਮੀਕਰੋਨ ਮਾਮਲਿਆਂ ਨੂੰ ਲੈ ਕੇ ਕੱਲ ਕੈਬਨਿਟ ਦੀ ਮੀਟਿੰਗ, ਲਗਾਈਆਂ ਜਾ ਸਕਦੀਆਂ ਹਨ ਸਖ਼ਤ ਪਾਬੰਦੀਆਂ

Omicron issues in UK

ਚੰਡੀਗੜ੍ਹ 20 ਦਸੰਬਰ 2021: ਦੁਨੀਆਂ ਭਰ ‘ਚ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ (Omicron) ਨਾਲ ਸੰਕ੍ਰਮਿਤ ਕੇਸ ਸਾਹਮਣੇ ਆ ਰਹੇ ਹਨ | ਕੋਰੋਨਾ ਨੇ ਬ੍ਰਿਟੇਨ (Britain) ‘ਚ ਵੀ ਤੀਜੀ ਲਹਿਰ ਦਾ ਡਰ ਪੈਦਾ ਕਰ ਦਿੱਤਾ ਹੈ | ਬ੍ਰਿਟੇਨ (Britain) ਵਿੱਚ ਇੱਕ ਦਿਨ ਵਿੱਚ ਕੋਰੋਨਾ ਵਾਇਰਸ (Corona Virus) ਦੇ ਨਵੇਂ ਵੇਰੀਐਂਟ ਓਮੀਕਰੋਨ (Omicron) ਤੋਂ ਸੰਕਰਮਣ ਦੇ 12,133 […]

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਪਤਨੀ ਨੇ ਦਿੱਤਾ ਬੇਟੀ ਨੂੰ ਜਨਮ

Boris Johnson

ਚੰਡੀਗੜ੍ਹ 10 ਦਸੰਬਰ 2021 : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ (Boris Johnson) ਅਤੇ ਪਤਨੀ ਕੈਰੀ ਜਾਨਸਨ (Johnson) ਨੇ ਵੀਰਵਾਰ ਨੂੰ ਇੱਕ ਸਿਹਤਮੰਦ ਬੱਚੀ ਦੇ ਜਨਮ ਦਾ ਐਲਾਨ ਕੀਤਾ। ਜੋੜੇ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ (Prime Minister )ਅਤੇ ਜਾਨਸਨ ਅੱਜ ਲੰਡਨ ਦੇ ਇੱਕ ਹਸਪਤਾਲ ਵਿੱਚ ਇੱਕ ਸਿਹਤਮੰਦ ਬੱਚੀ ਦੇ ਜਨਮ […]

ਯੂਕੇ ਤੋਂ ਸ਼ਹੀਦ ਊਧਮ ਸਿੰਘ ਦੇ ਨਿੱਜੀ ਪ੍ਰਭਾਵਾਂ ਦੀ ਵਾਪਸੀ ਲਈ ਮੰਗ: ਕੈਪਟਨ

ਊਧਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਪੱਤਰ ਲਿਖਿਆ ਤੇ ਕਿਹਾ ਯੂਨਾਈਟਿਡ ਕਿੰਗਡਮ ਦੀ ਸਰਕਾਰ ਤੋਂ ਮਹਾਨ ਸ਼ਹੀਦ ਊਧਮ ਸਿੰਘ ਦੇ ਨਿੱਜੀ ਪ੍ਰਭਾਵਾਂ ਦੀ ਵਾਪਸੀ ਦੀ ਮੰਗ ਕਿੱਤੀ, ਜਿਸ ਵਿੱਚ ਉਸਦੀ ਪਿਸਤੌਲ ਅਤੇ ਨਿੱਜੀ ਡਾਇਰੀ ਵੀ ਸ਼ਾਮਲ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਨੂੰ ਲਿਖੇ ਆਪਣੇ […]