July 5, 2024 8:09 am

ਮਾਨਿਕ ਸਾਹਾ ਹੋਣਗੇ ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ, ਵਿਧਾਇਕ ਦਲ ਦੀ ਬੈਠਕ ‘ਚ ਫੈਸਲਾ

Manik Saha

ਚੰਡੀਗੜ੍ਹ 14 ਮਈ 2022: ਬਿਪਲਬ ਦੇਬ ਦੇ ਅਸਤੀਫੇ ਤੋਂ ਬਾਅਦ ਮਾਨਿਕ ਸਾਹਾ (Manik Saha) ਨੂੰ ਤ੍ਰਿਪੁਰਾ ਦਾ ਨਵਾਂ ਮੁੱਖ ਮੰਤਰੀ ਬਣਾਇਆ ਗਿਆ ਹੈ। ਅੱਜ ਸ਼ਾਮ ਹੋਈ ਵਿਧਾਇਕ ਦਲ ਦੀ ਬੈਠਕ ‘ਚ ਤ੍ਰਿਪੁਰਾ ਭਾਜਪਾ ਦੇ ਪ੍ਰਧਾਨ ਮਾਨਿਕ ਸਾਹਾ ਨੂੰ ਸੂਬੇ ਦਾ ਅਗਲਾ ਮੁੱਖ ਮੰਤਰੀ ਚੁਣ ਲਿਆ ਗਿਆ। ਇਸ ਦੌਰਾਨ ਕੇਂਦਰੀ ਮੰਤਰੀ ਭੂਪੇਂਦਰ ਯਾਦਵ ਨੇ ਟਵੀਟ ਕਰਕੇ […]