July 7, 2024 3:05 pm

ਯੂਪੀ STF ਦੀ ਵੱਡੀ ਕਾਰਵਾਈ, ਅਤੀਕ ਅਹਿਮਦ ਦਾ ਪੁੱਤਰ ਤੇ ਸ਼ੂਟਰ ਗੁਲਾਮ ਅਹਿਮਦ ਮੁਕਾਬਲੇ ‘ਚ ਢੇਰ

Atiq Ahmed

ਚੰਡੀਗੜ੍ਹ,13 ਅਪ੍ਰੈਲ 2023: ਉੱਤਰ ਪ੍ਰਦੇਸ਼ ਦੀ ਐੱਸ.ਟੀ.ਐੱਫ ਨੇ ਉਮੇਸ਼ ਪਾਲ ਕਤਲ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਹੈ। ਮਾਫੀਆ ਅਤੀਕ ਅਹਿਮਦ (Atiq Ahmed) ਦੇ ਬੇਟੇ ਅਸਦ ਅਤੇ ਸ਼ੂਟਰ ਗੁਲਾਮ ਅਹਿਮਦ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਹਨ। ਯੂਪੀ ਐਸਟੀਐਫ ਨੇ ਇਹ ਕਾਰਵਾਈ ਝਾਂਸੀ ਵਿੱਚ ਕੀਤੀ ਹੈ। ਪ੍ਰਯਾਗਰਾਜ ਦੇ ਉਮੇਸ਼ ਪਾਲ ਕਤਲ ਕੇਸ ਵਿੱਚ ਲੋੜੀਂਦੇ ਅਸਦ ਅਤੇ ਗੁਲਾਮ […]

ਯੂਪੀ ਪੁਲਿਸ ਵਲੋਂ ਅਤੀਕ ਅਹਿਮਦ ਦੇ ਦਫ਼ਤਰ ‘ਤੇ ਛਾਪੇਮਾਰੀ, ਵੱਡੀ ਮਾਤਰਾ ‘ਚ ਹਥਿਆਰ ਤੇ ਨਕਦੀ ਬਰਾਮਦ

Atiq Ahmed

ਚੰਡੀਗੜ੍ਹ, 21 ਮਾਰਚ 2023: ਉਮੇਸ਼ ਪਾਲ ਕਤਲ ਕਾਂਡ ਦੇ ਸ਼ੂਟਰਾਂ ਨੂੰ ਫੜਨ ਲਈ ਪੁਲਿਸ ਨੇ ਯੂਪੀ ਦੇ ਅਤੀਕ ਅਹਿਮਦ (Atiq Ahmed) ਦੇ ਦਫ਼ਤਰ ‘ਤੇ ਛਾਪਾ ਮਾਰਿਆ। ਇਸ ਦੌਰਾਨ ਉੱਥੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਛਾਪੇਮਾਰੀ ਦੌਰਾਨ ਅਤੀਕ ਅਹਿਮਦ ਗਿਰੋਹ ਨਾਲ ਸਬੰਧਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ 9 ਪਿਸਤੌਲ ਅਤੇ […]

ਉਮੇਸ਼ ਪਾਲ ਕਤਲ ਕਾਂਡ ਦੇ ਦੋਸ਼ੀ ਅਤੀਕ ਅਹਿਮਦ ਤੇ ਉਸਦੇ ਕਰੀਬੀਆਂ ਦੇ ਘਰ ‘ਤੇ ਚੱਲਿਆ ਬੁਲਡੋਜ਼ਰ

Umesh Pal murder case

ਚੰਡੀਗੜ੍ਹ 01, ਫ਼ਰਵਰੀ 2023: ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਉਮੇਸ਼ ਪਾਲ ਕਤਲ ਕਾਂਡ (Umesh Pal murder case) ਦੇ ਦੋਸ਼ੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੁੱਧਵਾਰ ਸਵੇਰੇ ਧੂਮਨਗੰਜ ਥਾਣਾ ਖੇਤਰ ਦੇ ਚੱਕੀਆ ਇਲਾਕੇ ‘ਚ ਕਥਿਤ ਦੋਸ਼ੀ ਅਤੇ ਮਾਫੀਆ ਅਤੀਕ ਅਹਿਮਦ ਦੇ ਕਰੀਬੀ ਜ਼ਫਰ ਅਹਿਮਦ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹਿਆ ਜਾ ਰਿਹਾ ਹੈ। ਇਸ ਮਕਾਨ […]

ਉਮੇਸ਼ ਪਾਲ ਕਤਲ ਕਾਂਡ ਦਾ ਸ਼ੂਟਰ ਅਰਬਾਜ਼ ਪੁਲਿਸ ਮੁਕਾਬਲੇ ‘ਚ ਮਾਰਿਆ ਗਿਆ

Umesh Pal murder case

ਚੰਡੀਗੜ੍ਹ, 27 ਫਰਵਰੀ 2023: ਉਮੇਸ਼ ਪਾਲ ਕਤਲ ਕਾਂਡ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸਦਨ ਨੂੰ ਭਰੋਸਾ ਦਿੱਤਾ ਸੀ ਕਿ ਉਹ ਮਾਫੀਆ ਨੂੰ ਨਸ਼ਟ ਕਰ ਦੇਣਗੇ। ਇਸ ਦੀ ਝਲਕ ਸੋਮਵਾਰ ਨੂੰ ਵੀ ਦੇਖਣ ਨੂੰ ਮਿਲੀ। ਧੂਮਨਗੰਜ ‘ਚ ਉਮੇਸ਼ ਪਾਲ ਅਤੇ ਕਾਂਸਟੇਬਲ ਸੰਦੀਪ ਨਿਸ਼ਾਦ ਦੇ ਕਤਲ ‘ਚ ਸ਼ਾਮਲ ਅਰਬਾਜ਼ ਸੋਮਵਾਰ ਨੂੰ ਇਕ ਮੁਕਾਬਲੇ […]