July 8, 2024 12:36 am

Russia-Ukraine War: PM ਮੋਦੀ ਨੇ ਰੂਸ-ਯੂਕਰੇਨ ਨੂੰ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਲੱਭਣ ਦੀ ਕੀਤੀ ਅਪੀਲ

BJP headquarters

ਚੰਡੀਗੜ੍ਹ 01 ਜੁਲਾਈ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵਲੋਂ ਬੀਤੇ ਦਿਨ ਵੀਰਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਯੂਕਰੇਨ ਦੀ ਸਥਿਤੀ ‘ਤੇ ਭਾਰਤ ਦੀ ਸਥਿਤੀ ਨੂੰ ਦੁਹਰਾਇਆ ਅਤੇ ਗੱਲਬਾਤ ਅਤੇ ਕੂਟਨੀਤੀ ਦਾ ਸਮਰਥਨ ਕੀਤਾ। ਪ੍ਰਧਾਨ ਮੰਤਰੀ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ […]

ਯੂਕਰੇਨ ਸੰਕਟ ‘ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਪੋਪ ਫ੍ਰਾਂਸਿਸ ਨਾਲ ਕੀਤੀ ਗੱਲਬਾਤ

Ukraine

ਚੰਡੀਗੜ੍ਹ 22 ਚੰਡੀਗੜ੍ਹ 2022: ਯੂਕਰੇਨ (Ukraine) ਤੇ ਰੂਸ ਵਿਚਾਲੇ ਜੰਗ ਲਗਾਤਾਰ ਜਾਰੀ ਹੈ | ਦੋਵੇਂ ਦੇਸ਼ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ | ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਅੱਜ ਯਾਨੀ ਮੰਗਲਵਾਰ ਨੂੰ ਵੈਟੀਕਨ ਸਿਟੀ ਦੇ ਪੋਪ ਫ੍ਰਾਂਸਿਸ (Pope Francis) ਨੂੰ ਦੇਸ਼ ‘ਚ ਰੂਸੀ ਫ਼ੌਜੀ ਕਾਰਵਾਈ ਦੇ ਵਿਚਕਾਰ ਮਨੁੱਖੀ ਸੰਕਟ ਬਾਰੇ ਜਾਣਕਾਰੀ ਦਿੱਤੀ। […]

ਯੂਕਰੇਨ ਤੋਂ ਭੱਜਣ ਦੀਆਂ ਅਫਵਾਹਾਂ ਨੂੰ ਲੈ ਕੇ ਜ਼ੇਲੇਂਸਕੀ ਨੇ ਕਿਹਾ, ਮੈਂ ਰਾਜਧਾਨੀ ਕੀਵ ‘ਚ ਹਾਂ ਅਤੇ ਕਿਸੇ ਤੋਂ ਨਹੀਂ ਹਾਂ ਡਰਦਾ

Volodymyr Zelensky

ਯੂਕਰੇਨ (Ukraine) ਦੇ ਰਾਸ਼ਟਰਪਤੀ ਵੋਲੋਦਯਾਮੇਅਰ ਜ਼ੇਲੇਂਸਕੀ (Volodymyr Zelensky) ਨੇ ਪੋਲੈਂਡ ਭੱਜਣ ਦੀਆਂ ਅਫਵਾਹਾਂ ਨੂੰ ਖਾਰਜ ਕਰਦੇ ਹੋਏ ਇਕ ਵੀਡੀਓ ਪੋਸਟ ਕਰਦੇ ਹੋਏ ਕਿਹਾ ਕਿ ਮੈਂ ਰਾਜਧਾਨੀ ਕੀਵ ਵਿਚ ਹਾਂ ਅਤੇ ਕਿਸੇ ਤੋਂ ਡਰਦਾ ਨਹੀਂ ਹਾਂ। ਯੂਕਰੇਨ (Ukraine)  ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉਹ ਕਿਸੇ ਬੰਕਰ ਵਿੱਚ ਲੁਕੇ ਨਹੀਂ ਹਨ ਅਤੇ ਜਦੋਂ ਤੱਕ ਇਸ […]

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ ਵਲਾਦੀਮੀਰ ਪੁਤਿਨ ਨਾਲ ਕਰਨਗੇ ਗੱਲਬਾਤ

PM Narendra Modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi0 ਅੱਜ ਦੁਪਹਿਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕਰਨਗੇ। ਪੀ.ਐਮ ਮੋਦੀ ਨੇ ਇਸ ਤੋਂ ਪਹਿਲਾਂ ਸਵੇਰੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ (Volodymyr Zelensky) ਨਾਲ ਵੀ ਗੱਲ ਕੀਤੀ। ਪੀ.ਐਮ ਮੋਦੀ ਅਤੇ ਜ਼ੇਲੇਂਸਕੀ ਵਿਚਾਲੇ ਕੀ ਗੱਲਬਾਤ ਹੋਈ, ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੀ.ਐਮ ਮੋਦੀ ਦੀ ਪੁਤਿਨ ਅਤੇ […]

ਜ਼ੇਲੇਂਸਕੀ ਦਾ ਵੱਡਾ ਬਿਆਨ ਪਿਛਲੇ 8 ਦਿਨਾਂ ‘ਚ 9000 ਦੇ ਕਰੀਬ ਰੂਸੀ ਸੈਨਿਕ ਅਧਿਕਾਰੀਆਂ ਦੀ ਹੋਈ ਮੌਤ

Zelensky statement

ਯੂਕਰੇਨ ‘ਤੇ ਰੂਸੀ (Russian and Ukraine) ਹਮਲੇ ਦੇ ਅੱਠਵੇਂ ਦਿਨ ਰਾਜਧਾਨੀ ਕੀਵ ‘ਚ ਚਾਰ ਧਮਾਕੇ ਹੋਏ। ਦਿ ਕੀਵ ਇੰਡੀਪੈਂਡੈਂਟ ਦੇ ਮੁਤਾਬਕ, ਕੀਵ ਦੇ ਕੇਂਦਰ ‘ਚ ਦੋ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਤੀਜੇ ਅਤੇ ਚੌਥੇ ਧਮਾਕੇ ਕੀਵ ਦੇ ਡਰੂਜ਼ਬੀ ਨਰੋਦੀਵ ਮੈਟਰੋ ਸਟੇਸ਼ਨ ਦੇ ਨੇੜੇ ਸੁਣੇ ਗਏ। ਦੂਜੇ ਪਾਸੇ ਕੀਵ ‘ਚ ਵੱਡੇ ਹਵਾਈ ਹਮਲੇ ਦਾ ਅਲਰਟ […]

ਮੈਂ ਰੂਸ ਦਾ ਪਹਿਲਾ ਨਿਸ਼ਾਨਾ ਹਾਂ ਅਤੇ ਦੂਜੇ ਨੰਬਰ ‘ਤੇ ਮੇਰਾ ਪਰਿਵਾਰ : ਵੋਲੋਦੀਮੀਰ ਜ਼ੇਲੇਂਸਕੀ

Volodymyr Zelensky

ਕੀਵ 25 ਫਰਵਰੀ 2022 : ਯੂਕ੍ਰੇਨ ‘ਤੇ ਰੂਸ ਦੇ ਹਮਲੇ ਦੇ ਇਕ ਦਿਨ ਬਾਅਦ ਰਾਜਧਾਨੀ ਕੀਵ ‘ਚ ਕਈ ਧਮਾਕੇ ਸੁਣੇ ਗਏ। ਰੂਸੀ ਫੌਜਾਂ ਨੇ ਦੂਜੇ ਦਿਨ ਵੀ ਆਪਣੇ ਹਮਲੇ ਜਾਰੀ ਰੱਖੇ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ (Ukrainian President Volodymyr Zelensky)  ਨੇ ਕਿਹਾ ਹੈ ਕਿ ਰੂਸ ਦੇ ਹਮਲੇ ਵਿਚ ਹੁਣ ਤੱਕ 137 ਨਾਗਰਿਕ ਅਤੇ ਫ਼ੌਜੀ ਮਾਰੇ […]

ਵੋਲੋਂਦਿਮਿਰ ਜੇਲੇਸਕੀ ਦੇ ਸੰਕੇਤ, ਜੰਗ ਰੋਕਣ ਲਈ ਰੂਸ ਨਾਲ ਕਰਨਗੇ ਗੱਲਬਾਤ,ਕਿਹਾ ਦੁਨੀਆ ਦੂਰ ਤੋਂ ਦੇਖ ਰਹੀ ਹੈ ਤਮਾਸ਼ਾ

ukrain

ਇੰਟਰਨੈਸ਼ਨਲ ਡੈਸਕ 25 ਫਰਵਰੀ 2022 : ਯੂਕਰੇਨ (Ukrainia) ਖਿਲਾਫ ਰੂਸੀ ਹਮਲੇ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਂਦਿਮਿਰ ਜੇਲੇਸਕੀ (Ukrainian President Volodymyr Zelesky)  ਨੇ ਸ਼ੁੱਕਰਵਾਰ ਨੂੰ ਜੰਗ ਸਮਾਪਤ ਕਰ ਕੇ ਗੱਲਬਾਤ ਕਰਨ ਦੇ ਸੰਕੇਤ ਦਦਿੰਦੇ ਹੋਏ ਕਿਹਾ ਕਿ ਜਲਦੀ ਜਾ ਦੇਰ ਨਾਲ ਸਹੀ ਪਰ ਜੰਗ ਰੋਕਣ ਲਈ ਵਾਰਤਾ ਸ਼ੁਰੂ ਹੋਵੇਗੀ, ਯੁਕ੍ਰੇਨੀ ਰਾਸ਼ਟਰਪਤੀ ਨੇ ਜਾਰੀ ਸੰਦੇਸ਼ ‘ਚ ਕਿਹਾ […]