July 4, 2024 11:47 pm

Russia Ukraine Update : ਯੂਕਰੇਨ ਨੂੰ ਮਿਲਿਆ ਫਰਾਂਸ ਦਾ ਸਮਰਥਨ, ਜਰਮਨੀ ਨੇ ਹਮਲੇ ਦੀ ਕੀਤੀ ਸਖਤ ਨਿੰਦਾ

ਯੂਕਰੇਨ

ਚੰਡੀਗੜ੍ਹ, 26 ਫਰਵਰੀ 2022 : ਰੂਸੀ ਫੌਜ ਯੁੱਧ ਦੇ ਤੀਜੇ ਦਿਨ ਫਿਰ ਯੂਕਰੇਨ ‘ਤੇ ਆਪਣੇ ਹਮਲੇ ਨੂੰ ਤੇਜ਼ ਕਰ ਰਹੀ ਹੈ। ਇੱਥੇ ਯੂਕਰੇਨ ਨੂੰ ਇਸ ਭਿਆਨਕ ਜੰਗ ਵਿੱਚ ਫਰਾਂਸ ਦਾ ਸਮਰਥਨ ਹਾਸਲ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਫੋਨ ‘ਤੇ ਗੱਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਯੂਕਰੇਨ ਦੇ ਸਮਰਥਨ […]

Russia-Ukraine Crisis : ਫਰੀਦਕੋਟ ਦੇ ਪਿੰਡ ਮਹਿਮੂਆਣਾ ਦੀ ਬੱਚੀ ਯੂਕਰੇਨ ‘ਚ ਲਾ ਰਹੀ ਮਦਦ ਦੀ ਗੁਹਾਰ

ਯੂਕਰੇਨ

ਚੰਡੀਗੜ੍ਹ, 25 ਫਰਵਰੀ 2022 : ਯੂਕਰੇਨ ਅਤੇ ਰੂਸ ਦੇ ਵਿਚਾਲੇ ਸ਼ੁਰੂ ਹੋਈ ਜੰਗ ਕਾਰਨ ਉਥੋਂ ਦੇ ਹਲਾਤ ਤਣਾਅਪੂਰਣ ਬਣੇ ਹੋਏ ਹਨ ਅਤੇ ਭਾਰਤ ਦੇ 20,000 ਦੇ ਕਰੀਬ ਬੱਚੇ ਮੈਡੀਕਲ ਦੀ ਪੜਾਈ ਲਈ ਯੂਕਰੇਨ ‘ਚ ਗਏ ਹੋਏ ਹਨ, ਜੋ ਭਾਰਤ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਾ ਰਹੇ ਹਨ | ਫਰੀਦਕੋਟ ਦੇ ਪਿੰਡ ਮਹਿਮੂਆਣਾ ਦੀ ਬੱਚੀ ਖੁਸ਼ਵਿੰਦਰ […]

ਰੂਸ ਨੇ ਬੇਲਾਰੂਸ ‘ਚ ਯੂਕਰੇਨ ਦੀ ਸਰਹੱਦ ‘ਤੇ ਤਾਇਨਾਤ ਕੀਤੇ ਹੋਰ ਸੈਨਿਕ

ਯੂਕਰੇਨ

ਚੰਡੀਗੜ੍ਹ, 23 ਫਰਵਰੀ 2022 : ਰੂਸ ਨੇ ਯੂਕਰੇਨ ਦੀ ਸਰਹੱਦ ਦੇ ਨੇੜੇ ਦੱਖਣੀ ਬੇਲਾਰੂਸ ਵਿੱਚ 100 ਤੋਂ ਵੱਧ ਫੌਜੀ ਵਾਹਨ ਤਾਇਨਾਤ ਕੀਤੇ ਹਨ। ਇਸ ਦੇ ਨਾਲ ਹੀ ਦਰਜਨਾਂ ਫੌਜੀ ਟੈਂਟ ਵੀ ਪੁੱਟ ਦਿੱਤੇ ਗਏ ਹਨ। ਇਹ ਮੈਕਸਰ ਦੀਆਂ ਸੈਟੇਲਾਈਟ ਫੋਟੋਆਂ ਤੋਂ ਸਪੱਸ਼ਟ ਹੈ। ਇਹ ਰਿਪੋਰਟ ਨਿਊਜ਼ ਏਜੰਸੀ ਰਾਇਟਰਜ਼ ਨੇ ਦਿੱਤੀ ਹੈ। ਸੈਟੇਲਾਈਟ ਚਿੱਤਰਾਂ ਨੂੰ ਸਾਂਝਾ […]

Ukraine Russia Crisis : ਪੁਤਿਨ ਕੀ ਕਰਨਗੇ, ਯੂਕਰੇਨ ‘ਤੇ ਹਮਲਾ ਜਾਂ ਸਮਝੌਤਾ ?

ਚੰਡੀਗੜ੍ਹ, 23 ਫਰਵਰੀ 2022 : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੂਰਬੀ ਯੂਕਰੇਨ ਵਿੱਚ ਵੱਖਵਾਦੀ ਖੇਤਰਾਂ ਦੀ ਆਜ਼ਾਦੀ ਨੂੰ ਮਾਨਤਾ ਦਿੱਤੀ ਹੈ ਅਤੇ ਸੈਨਿਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੇ ਆਦੇਸ਼ ਦਿੱਤੇ ਹਨ। ਅਮਰੀਕਾ ਸਮੇਤ ਕਈ ਪੱਛਮੀ ਦੇਸ਼ ਕਈ ਮਹੀਨਿਆਂ ਤੋਂ ਚੇਤਾਵਨੀ ਦੇ ਰਹੇ ਹਨ ਕਿ ਉਹ ਯੂਕਰੇਨ ‘ਤੇ ਹਰ ਤਰ੍ਹਾਂ ਦੇ ਹਮਲੇ ਦੀ ਤਿਆਰੀ ਕਰ […]