July 5, 2024 1:14 am

Ukraine: ਯੂਕਰੇਨ ਦੀ ਰਾਜਧਾਨੀ ਕੀਵ ‘ਚ ਸਰਕਾਰੀ ਏਜੰਸੀਆਂ ਇਮਾਰਤਾਂ ਨੇੜੇ ਧਮਾਕੇ

blast in Afghanistan

ਚੰਡੀਗ੍ਹੜ 14 ਦਸੰਬਰ 2022: ਯੂਕਰੇਨ (Ukraine) ਦੀ ਰਾਜਧਾਨੀ ਕੀਵ ਵਿੱਚ ਬੁੱਧਵਾਰ ਸਵੇਰ ਤੋਂ ਹੀ ਕਈ ਥਾਵਾਂ ‘ਤੇ ਧਮਾਕੇ ਹੋਏ ਹਨ। ਕੀਵ ਦੇ ਮੇਅਰ ਨੇ ਇਹ ਜਾਣਕਾਰੀ ਦਿੱਤੀ ਹੈ। ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ਟੈਲੀਗ੍ਰਾਮ ‘ਤੇ ਇਕ ਪੋਸਟ ‘ਚ ਕਿਹਾ ਕਿ ਰਾਜਧਾਨੀ ਦੇ ਕੇਂਦਰੀ ਜ਼ਿਲੇ ‘ਚ ਕਈ ਧਮਾਕਿਆਂ ਨੇ ਹਿਲਾ ਕੇ ਰੱਖ ਦਿੱਤਾ ਹੈ, ਜਿੱਥੇ […]

Russia-Ukraine War: ਰੂਸ ਅਤੇ ਯੂਕਰੇਨ ਵਿਚਕਾਰ ਭਲਕੇ ਫਿਰ ਹੋਵੇਗੀ ਗੱਲਬਾਤ

Kharkiv

ਚੰਡੀਗੜ੍ਹ 31 ਮਾਰਚ 2022: ਯੁੱਧ ਨੂੰ ਲੈ ਕੇ ਰੂਸ (Russia) ਤੇ ਯੂਕਰੇਨ ਵਿਚਕਾਰ ਕੱਲ੍ਹ ਗੱਲਬਾਤ ਹੋਣ ਜਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਯੂਕਰੇਨ ਦੇ ਗੱਲਬਾਤ ਕਰਨ ਵਾਲੇ ਪ੍ਰਤੀਨਿਧੀ ਮੰਡਲ ਦੇ ਮੁਖੀ ਡੇਵਿਡ ਅਰਖਾਮੀਆ ਮੁਤਾਬਕ ਰੂਸ ਨਾਲ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਫਿਰ ਤੋਂ ਗੱਲਬਾਤ ਹੋਵੇਗੀ। ਮੰਗਲਵਾਰ ਨੂੰ ਦੋਹਾਂ ਦੇਸ਼ਾਂ ਦੇ ਵਾਰਤਾਕਾਰ ਇਸਤਾਂਬੁਲ […]

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਕਿਹਾ, ‘ਨਾਟੋ ਹੁਣ ਯੂਕਰੇਨ ਨੂੰ ਨਹੀਂ ਚਾਹੁੰਦਾ”

ਰਾਸ਼ਟਰਪਤੀ ਜ਼ੇਲੇਨਸਕੀ

ਚੰਡੀਗੜ੍ਹ 09 ਮਾਰਚ 2022: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 14ਵਾਂ ਦਿਨ ਹੈ। 14 ਦਿਨਾਂ ਬਾਅਦ ਵੀ ਕੀਵ ਰੂਸੀ ਕਬਜ਼ੇ ਤੋਂ ਦੂਰ ਹੈ।ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ  ਨਰਮ ਹੁੰਦੇ ਨਜ਼ਰ ਆ ਰਹੇ ਹਨ। ਅਮਰੀਕੀ ਮੀਡੀਆ ਨੂੰ ਦਿੱਤੇ ਇੰਟਰਵਿਊ ‘ਚ ਇਹ ਸੰਕੇਤ ਦਿੱਤਾ ਗਿਆ ਹੈ। ਰੂਸ ਦੇ ਹਮਲਾਵਰ ਰਵੱਈਏ ਨੂੰ ਦੇਖਦੇ ਹੋਏ ਰਾਸ਼ਟਰਪਤੀ ਜ਼ੇਲੇਨਸਕੀ  ਨੇ ਕਿਹਾ […]

ਯੂਕਰੇਨ ਤੋਂ ਪਰਤੇ ਪੰਜਾਬ ਦੇ ਵਿਦਿਆਰਥੀਆਂ ਨੂੰ SGPC ਨੇ ਦਿੱਤੀ ਇਹ ਸਹੂਲਤ

Passports

ਚੰਡੀਗੜ੍ਹ, 9 ਮਾਰਚ 2022 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਯੂਕਰੇਨ ਤੋਂ ਪਰਤੇ ਪੰਜਾਬ ਦੇ ਵਿਦਿਆਰਥੀਆਂ ਨੂੰ ਨਵੀਂ ਦਿੱਲੀ ਤੋਂ ਰਾਜ ਦੇ ਕਿਸੇ ਵੀ ਹਿੱਸੇ ਵਿੱਚ ਉਨ੍ਹਾਂ ਦੀ ਅੰਤਿਮ ਮੰਜ਼ਿਲ ਲਈ ਮੁਫ਼ਤ ਸਫ਼ਰ ਦੀ ਪੇਸ਼ਕਸ਼ ਕੀਤੀ ਹੈ। ਨਾਲ ਹੀ, ਅਮਰੀਕਾ, ਕੈਨੇਡਾ, ਯੂਕੇ ਅਤੇ ਯੂਰਪੀਅਨ ਦੇਸ਼ਾਂ ਲਈ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ […]

ਯੂਕਰੇਨ ‘ਚ ਫਸੇ ਸੰਗਰੂਰ ਦੇ ਲੋਕਾਂ ਲਈ ਜਾਰੀ ਹੋਇਆ ਹੈਲਪਲਾਈਨ ਨੰਬਰ

IPS ਹਰਪ੍ਰੀਤ ਸਿੱਧੂ

ਚੰਡੀਗੜ੍ਹ, 26 ਫਰਵਰੀ 2022 : ਯੂਕਰੇਨ ‘ਚ ਫਸੇ ਸੰਗਰੂਰ ਜ਼ਿਲ੍ਹੇ ਦੇ ਲੋਕਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਨੇ ਹੈਲਪਲਾਈਨ ਨੰਬਰ 01672231080 ਅਤੇ ਈ ਮੇਲ ਆਈ ਡੀ controlroom.dcofficesgr@yahoo.com ਜਾਰੀ ਹੈ।

Russia Ukraine Update : ਯੂਕਰੇਨ ਦੇ ਰਾਸ਼ਟਰਪਤੀ ਨੇ ਸਵੀਕਾਰ ਕੀਤਾ ਪੁਤਿਨ ਦਾ ਪ੍ਰਸਤਾਵ, ਗੱਲਬਾਤ ਕਰਨ ਲਈ ਹੋਏ ਤਿਆਰ

ukraine

ਚੰਡੀਗੜ੍ਹ, 26 ਫਰਵਰੀ 2022 : ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਰੂਸ ਦੀ ਗੱਲਬਾਤ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ, ਇਹ ਪੂਰੀ ਦੁਨੀਆ ਲਈ ਵੱਡੀ ਰਾਹਤ ਵਾਲੀ ਗੱਲ ਹੈ। ਟਾਸ ਏਜੰਸੀ ਮੁਤਾਬਕ ਇਸ ਵਾਰਤਾਲਾਪ ਲਈ ਸਮਾਂ ਅਤੇ ਸਥਾਨ ‘ਤੇ ਚਰਚਾ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰੂਸ ਵੱਲੋਂ ਕਿਹਾ ਗਿਆ […]

ਯੂਕਰੇਨ ਦੇ ਰਾਸ਼ਟਰਪਤੀ ਵੋਲੋਡਿਮਰ ਜ਼ੇਲੇਨਸਕੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ

ਚੰਡੀਗੜ੍ਹ, 24 ਫਰਵਰੀ 2022 : ਰੂਸ ਵਲੋਂ ਯੂਕਰੇਨ ‘ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਡਿਮਰ ਜ਼ੇਲੇਨਸਕੀ ਨੇ ਕਿਹਾ ਕਿ ਜੋ ਵੀ ਦੇਸ਼ ਦੀ ਰੱਖਿਆ ਕਰਨਾ ਚਾਹੁੰਦਾ ਹੈ, ਅਸੀਂ ਉਸ ਨੂੰ ਹਥਿਆਰ ਦੇਵਾਂਗੇ। ਸਾਡੇ ਸ਼ਹਿਰਾਂ ਦੇ ਵਰਗਾਂ ਵਿੱਚ ਯੂਕਰੇਨ ਦਾ ਸਮਰਥਨ ਕਰਨ ਲਈ ਤਿਆਰ ਰਹੋ | “We will give weapons to anyone […]

Russia Ukraine Conflict : ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ

IPS ਹਰਪ੍ਰੀਤ ਸਿੱਧੂ

ਚੰਡੀਗੜ੍ਹ, 24 ਫਰਵਰੀ 2022 : ਯੂਕਰੇਨ ਅਤੇ ਰੂਸ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਦੇ ਚੱਲਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਨਵੀਂ ਦਿੱਲੀ ਅਤੇ ਕੀਵ ‘ਚ ਕੰਟਰੋਲ ਰੂਮ ਸਥਾਪਤ ਕਰਵਾਏ ਹਨ, ਨਾਲ ਹੀ ਉਨ੍ਹਾਂ ਮਦਦ ਲਈ ਇੱਕ ਹੈਲਪਲਾਈਨ ਨੰਬਰ ਅਤੇ ਈਮੇਲ ਜਾਰੀ ਕੀਤੀ ਹੈ |