July 8, 2024 7:36 pm

ਰੂਸ-ਯੂਕਰੇਨ ਜੰਗ: ਭਾਰਤੀ ਹਵਾਈ ਸੈਨਾ ਦਾ C-17 ਕਾਰਗੋ ਜਹਾਜ਼ ਰੋਮਾਨੀਆ ਲਈ ਰਵਾਨਾ

ਰੋਮਾਨੀਆ

ਚੰਡੀਗੜ੍ਹ 02 ਮਾਰਚ 2022: ਰੁਸ ਦੇ ਯੂਕਰੇਨ ‘ਤੇ ਲਗਾਤਾਰ ਹਮਲੇ ਕਾਰਨ ਯੂਕਰੇਨ ਦੇ ਹਾਲਾਤ ਖ਼ਰਾਬ ਹੋ ਰਹੇ ਹਨ | ਭਾਰਤੀ ਹਵਾਈ ਸੈਨਾ ਨੇ ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਬੁੱਧਵਾਰ ਸਵੇਰੇ 4.00 ਵਜੇ ਭਾਰਤੀ ਹਵਾਈ ਸੈਨਾ ਦੇ ਸੀ-17 ਗਲੋਬਮਾਸਟਰ (ਕਾਰਗੋ ਜਹਾਜ਼) ਨੇ ਗਾਜ਼ੀਆਬਾਦ ਦੇ […]

ਯੂਕਰੇਨ ‘ਚੋ ਪੰਜਾਬੀਆਂ ਦੀ ਵਾਪਸੀ ਲਈ ਸੋਮ ਪ੍ਰਕਾਸ਼ ਵਲੋਂ ਦੋ ਹੈਲਪਲਾਈਨ ਨੰਬਰ ਜਾਰੀ

ਸੋਮ ਪ੍ਰਕਾਸ਼

ਚੰਡੀਗੜ੍ਹ 01 ਮਾਰਚ 2022: ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਗਏ ਹਮਲੇ ਕਾਰਨ ਯੂਕਰੇਨ ਦੀਆਂ ਯੂਨੀਵਰਸਿਟੀਆਂ ‘ਚ ਪੜ੍ਹਨ ਲਈ ਗਏ ਭਾਰਤ ਦੇ ਕਈ ਨੌਜਵਾਨ ਫਸ ਗਏ ਹਨ। ਭਾਰਤ ਸਰਕਾਰ ਵੱਲੋਂ ਆਪਰੇਸ਼ਨ ਗੰਗਾ ਮਿਸ਼ਨ ਤਹਿਤ ਭਾਰਤੀਆਂ ਨੂੰ ਯੂਕਰੇਨ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਦਾ ਸਾਰਾ ਖਰਚਾ ਭਾਰਤ ਸਰਕਾਰ ਵੱਲੋਂ ਕੀਤਾ […]

ਯੂਕਰੇਨ ਦੇ ਰਾਸ਼ਟਰਪਤੀ ਵੋਲੋਡਿਮਰ ਜ਼ੇਲੇਨਸਕੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ

ਚੰਡੀਗੜ੍ਹ, 24 ਫਰਵਰੀ 2022 : ਰੂਸ ਵਲੋਂ ਯੂਕਰੇਨ ‘ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਡਿਮਰ ਜ਼ੇਲੇਨਸਕੀ ਨੇ ਕਿਹਾ ਕਿ ਜੋ ਵੀ ਦੇਸ਼ ਦੀ ਰੱਖਿਆ ਕਰਨਾ ਚਾਹੁੰਦਾ ਹੈ, ਅਸੀਂ ਉਸ ਨੂੰ ਹਥਿਆਰ ਦੇਵਾਂਗੇ। ਸਾਡੇ ਸ਼ਹਿਰਾਂ ਦੇ ਵਰਗਾਂ ਵਿੱਚ ਯੂਕਰੇਨ ਦਾ ਸਮਰਥਨ ਕਰਨ ਲਈ ਤਿਆਰ ਰਹੋ | “We will give weapons to anyone […]

Russia Ukraine Conflict : ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ

IPS ਹਰਪ੍ਰੀਤ ਸਿੱਧੂ

ਚੰਡੀਗੜ੍ਹ, 24 ਫਰਵਰੀ 2022 : ਯੂਕਰੇਨ ਅਤੇ ਰੂਸ ਵਿਚਾਲੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਦੇ ਚੱਲਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਨਵੀਂ ਦਿੱਲੀ ਅਤੇ ਕੀਵ ‘ਚ ਕੰਟਰੋਲ ਰੂਮ ਸਥਾਪਤ ਕਰਵਾਏ ਹਨ, ਨਾਲ ਹੀ ਉਨ੍ਹਾਂ ਮਦਦ ਲਈ ਇੱਕ ਹੈਲਪਲਾਈਨ ਨੰਬਰ ਅਤੇ ਈਮੇਲ ਜਾਰੀ ਕੀਤੀ ਹੈ |  

Ukraine Russia Crisis : ਯੂਕਰੇਨ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਾਪਸ ਪਰਤੀ

IPS ਹਰਪ੍ਰੀਤ ਸਿੱਧੂ

ਚੰਡੀਗੜ੍ਹ, 24 ਫਰਵਰੀ 2022 : ਯੂਕਰੇਨ ‘ਚ ਰਹਿ ਰਹੇ ਭਾਰਤੀਆਂ ਨੂੰ ਵਾਪਸ ਲੈ ਕੇ ਆਉਣ ਵਾਲੀ ਏਅਰ ਇੰਡੀਆ ਦੀ ਉਡਾਣ ਯੂਕਰੇਨ ਨਹੀਂ ਪੁੱਜ ਸਕੀ, ਕਿਉਂਕਿ ਰੂਸ ਦੇ ਯੂਕਰੇਨ ‘ਤੇ ਹਮਲਾ ਕਰਨ ਦੇ ਐਲਾਨ ਤੋਂ ਬਾਅਦ ਯੂਕਰੇਨ ਨੇ ਦੇਸ਼ ਦੇ ਅੰਦਰ ਸਿਵਲ ਜਹਾਜ਼ਾਂ ਦੀਆਂ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ | ਜ਼ਿਕਰਯੋਗ ਹੈ ਕਿ ਹਮਲੇ ਤੋਂ […]

ਅਮਰੀਕਾ ਨੇ ਪ੍ਰਗਟਾਇਆ ਖਦਸ਼ਾ, ਰੂਸ ‘ਫਰਜ਼ੀ’ ਬਹਾਨਾ ਬਣਾ ਕੇ ਕਿਸੇ ਵੀ ਸਮੇਂ ਯੂਕਰੇਨ ‘ਤੇ ਕਰ ਸਕਦਾ ਹੈ ਹਮਲਾ

ਰੂਸ

ਚੰਡੀਗੜ੍ਹ, 17 ਫਰਵਰੀ 2022 : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਤਣਾਅ (ਰੂਸ-ਯੂਕਰੇਨ ਟਕਰਾਅ) ਕਾਰਨ ਪੂਰੀ ਦੁਨੀਆ ‘ਚ ਡਰ ਦਾ ਮਾਹੌਲ ਹੈ। ਜੇਕਰ ਦੋਹਾਂ ਵਿਚਕਾਰ ਜੰਗ ਛਿੜਦੀ ਹੈ ਤਾਂ ਇਸ ਦਾ ਅਸਰ ਪੂਰੀ ਦੁਨੀਆ ‘ਤੇ ਪਵੇਗਾ। ਅਮਰੀਕਾ ਸਮੇਤ ਕਈ ਦੇਸ਼ ਸੰਭਾਵਿਤ ਜੰਗ ਨੂੰ ਟਾਲਣ ਦੇ ਯਤਨਾਂ ਵਿੱਚ ਲੱਗੇ ਹੋਏ ਹਨ ਪਰ ਜੰਗ ਦੀ ਸੰਭਾਵਨਾ ਬਰਕਰਾਰ […]