July 2, 2024 6:33 pm

ਰੂਸ-ਯੂਕਰੇਨ ਯੁੱਧ ਦੀ ਵਰ੍ਹੇਗੰਢ ਤੋਂ ਪਹਿਲਾਂ ਯੂਕਰੇਨ ਪਹੁੰਚੇ ਜੋਅ ਬਿਡੇਨ, ਯੂਕਰੇਨ ਲਈ ਕੀਤੇ ਵੱਡੇ ਐਲਾਨ

Ukraine

ਚੰਡੀਗੜ੍ਹ, 20 ਫਰਵਰੀ 2023: 24 ਫਰਵਰੀ ਨੂੰ ਯੂਕਰੇਨ (Ukraine) ਅਤੇ ਰੂਸ ਵਿਚਾਲੇ ਜੰਗ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ | ਅੱਜ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਰੂਸ ਅਤੇ ਯੂਕਰੇਨ ਦੀ ਜੰਗ ਦਾ ਇੱਕ ਸਾਲ ਪੂਰਾ ਹੋਣ ਤੋਂ ਠੀਕ ਪਹਿਲਾਂ ਕੀਵ ਪਹੁੰਚ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਹ ਸੋਮਵਾਰ ਨੂੰ ਯੂਕਰੇਨ ਪਹੁੰਚੇ ਅਤੇ ਰਾਸ਼ਟਰਪਤੀ […]

ਯੂਕਰੇਨ ਦੇ ਰਾਸ਼ਟਰਪਤੀ ਨੂੰ ਮਿਲੇ ਬੇਅਰ ਗ੍ਰਿਲਸ, ਆਪਣੇ ਸ਼ੋਅ ‘ਚ ਦਿਖਾਉਣਗੇ ਲੋਕਾਂ ਦੇ ਹਾਲਾਤ

Bear Grylls

ਚੰਡੀਗੜ੍ਹ 02 ਦਸੰਬਰ 2022: ‘ਮੈਨ ਵਰਸੇਜ਼ ਵਾਈਲਡ’ ਨਾਲ ਦੁਨੀਆ ‘ਚ ਆਪਣੀ ਪਛਾਣ ਬਣਾਉਣ ਵਾਲੇ ਬੇਅਰ ਗ੍ਰਿਲਸ (Bear Grylls) ਹਾਲ ਹੀ ‘ਚ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ। ਬੇਅਰ ਗ੍ਰਿਲਸ ਜਲਦ ਹੀ ਆਪਣਾ ਨਵਾਂ ਸ਼ੋਅ ‘ਬਟ ਗੌਟ […]

ਯੂਕਰੇਨ ‘ਚੋਂ ਬੰਗਲਾਦੇਸ਼ੀਆਂ ਨੂੰ ਕੱਢਣ ‘ਤੇ ਸ਼ੇਖ ਹਸੀਨਾ ਨੇ PM ਮੋਦੀ ਦਾ ਕੀਤਾ ਧੰਨਵਾਦ

PM ਮੋਦੀ

ਚੰਡੀਗੜ੍ਹ 09 ਮਾਰਚ 2022: ਯੂਕਰੇਨ ਤੇ ਰੂਸ ਦੋਨਾਂ ਵਿਚਕਾਰ ਜੰਗ ਵਿਚਕਾਰ PM ਮੋਦੀ ਦੀ ਪਹਿਲਕਦਮੀ ਸਦਕਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਮਨੁੱਖੀ ਗਲਿਆਰੇ ਤੋਂ ਲੋਕਾਂ ਨੂੰ ਕੱਢਣ ਦਾ ਮੌਕਾ ਦਿੱਤਾ। ਇਸ ਦੌਰਾਨ ਭਾਰਤੀਆਂ ਦੇ ਨਾਲ ਨਾਲ ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਵੀ ਮਾਨਵਤਾਵਾਦੀ ਗਲਿਆਰੇ ਤੋਂ ਬਾਹਰ ਕੱਢਿਆ ਜਾ […]

ਯੂਕਰੇਨ ‘ਚ ਬਰਨਾਲਾ ਦੇ ਵਿਦਿਆਰਥੀ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਮਿਲਣ ਪੁੱਜੇ ਸੀ.ਐੱਮ ਚੰਨੀ

CM Channi

ਯੂਕਰੇਨ ਅਤੇ ਰੂਸ (Ukraine and Russia) ਵਿਚਾਲੇ ਚਲ ਰਹੀ ਜੰਗ ਹਾਲੇ ਤਕ ਰੁਕੀ ਨਹੀਂ ਹੈ। ਜਿਸ ਤੋਂ ਬਾਅਦ ਅਜਿਹੇ ਹਾਲਾਤਾਂ ‘ਚ ਭਾਰਤ ਸਰਕਾਰ ਲਗਾਤਾਰ ਇੱਥੇ ਫਸੇ ਵਿਦਿਆਰਥੀਆਂ ਨੂੰ ਕੱਢਣ ਦਾ ਯਤਨ ਕਰ ਰਹੀ ਹੈ। ਓਥੇ ਹੀ ਯੂਕਰੇਨ (Ukraine 0 ‘ਚ ਬਰਨਾਲਾ ਦੇ ਵਿਦਿਆਰਥੀ ਦੀ ਮੌਤ ਤੋਂ ਬਾਅਦ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ […]

ਟਾਈਟੈਨਿਕ ਅਦਾਕਾਰ ‘ਲਿਓਨਾਰਡੋ’ ਨੇ ਯੂਕਰੇਨ ਦੀ ਮਦਦ ਲਈ ਦਾਨ ਕੀਤੇ 76 ਕਰੋੜ ਰੁਪਏ

Leonardo DiCaprio

ਯੂਕਰੇਨ ਤੇ ਰੂਸ (Russia, Ukraine) ਵਿਚਾਲੇ ਜੰਗ ਜਾਰੀ ਹੈ। ਇਸ ਜੰਗ ਨੇ ਦੋਵਾਂ ਦੇਸ਼ਾਂ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ ਪਰ ਰੂਸ ਵਰਗੇ ਵਿਸ਼ਾਲ ਦੇਸ਼ ਦੇ ਸਾਹਮਣੇ ਯੂਕਰੇਨ (Ukraine) ਪੂਰੀ ਤਰ੍ਹਾਂ ਹੜਬੜਾ ਗਿਆ ਹੈ। ਇੱਕ ਪਾਸੇ ਜਿੱਥੇ ਪੱਛਮੀ ਦੇਸ਼ਾਂ ਵੱਲੋਂ ਯੂਕਰੇਨ ਨੂੰ ਹਥਿਆਰ ਦੇ ਕੇ ਮਦਦ ਦਿੱਤੀ ਜਾ ਰਹੀ ਹੈ, ਉੱਥੇ ਹੀ ਕਈ ਸਿਤਾਰੇ ਯੂਕਰੇਨ […]

ਪਤਨੀ ਨੂੰ ਸੈਰ ਦਾ ਬਹਾਨਾ ਲਗਾ ਯੂਕਰੇਨੀ ਫੌਜ ਦੀ ਮਦਦ ਕਰਨ ਯੂਕਰੇਨ ਪੁੱਜਾ ਇਹ ਵਿਅਕਤੀ

Ukrainian army

ਯੂਕਰੇਨ ਅਤੇ ਰੂਸ ( Ukraine and Russia)  ਵਿਚਾਲੇ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਜਿੱਥੇ ਯੂਕਰੇਨ ( Ukraine0 ‘ਚ ਤਬਾਹੀ ਆਪਣੇ ਸਿਖਰ ‘ਤੇ ਹੈ, ਉੱਥੇ ਰੂਸ ਨੂੰ ਵੀ ਇਸ ਜੰਗ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਇਸ ਦੌਰਾਨ ਦੁਨੀਆ ‘ਚ ਵੀ ਇਸ ਜੰਗ ਦੀ ਕਾਫੀ ਚਰਚਾ ਹੋ ਰਹੀ ਹੈ। ਬਹੁਤ ਸਾਰੇ ਲੋਕਾਂ […]

ਮੁਕੇਰੀਆਂ ਦੀ ਰਹਿਣ ਵਾਲੀ ਅਮਨਜੋਤ ਕੌਰ ਦਾ ਯੂਕਰੇਨ ‘ਚ ਗੁੰਮ ਹੋਇਆ ਪਾਸਪੋਰਟ, ਭਾਰਤ ਸਰਕਾਰ ਨੇ ਚੁੱਕਿਆ ਇਹ ਕਦਮ

Ukraine and Russia

ਯੂਕਰੇਨ ਅਤੇ ਰੂਸ ( Ukraine and Russia) ਵਿਚਾਲੇ ਚੱਲ ਰਹੀ ਜੰਗ ਦਰਮਿਆਨ ਕੇਂਦਰ ਸਰਕਾਰ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ। ਨਵੇਂ ਬੋਰਡਰ ਲੱਭਣ ਤੋਂ ਇਲਾਵਾ, ਵੀ.ਪੀ.ਐਮ.ਓ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਵਿਦਿਆਰਥੀਆਂ ਦੀਆਂ ਨਿੱਜੀ ਚਿੰਤਾਵਾਂ ਨੂੰ ਦੂਰ ਕਰਨ ਲਈ 24 ਘੰਟੇ ਕੰਮ ਕਰ ਰਹੇ ਹਨ। ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ […]

ਯੂਕਰੇਨ ‘ਚੋਂ ਨਿਕਲਣ ਲਈ ਪਾਕਿਸਤਾਨ ਤੇ ਤੁਰਕੀ ਦੇ ਵਿਦਿਆਰਥੀਆਂ ਨੇ ਲਈ ਤਿਰੰਗੇ ਦੀ ਮਦਦ

ਤਿਰੰਗੇ

ਚੰਡੀਗੜ੍ਹ 02 ਮਾਰਚ 2022: ਯੂਕਰੇਨ ਅਤੇ ਰੂਸ ਵਿਚਾਲੇ ਜੰਗ ਕਾਰਨ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਜ਼ਿਆਦਾ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਰੂਸ ਲਗਾਤਾਰ ਯੂਕਰੇਨ ‘ਤੇ ਹਮਲੇ ਕਰ ਰਿਹਾ ਹੈ। ਇਸ ਸਭ ਦੇ ਵਿਚਕਾਰ ਹਜ਼ਾਰਾਂ ਭਾਰਤੀ ਨਾਗਰਿਕ ਅਤੇ ਵਿਦਿਆਰਥੀ ਯੂਕਰੇਨ ‘ਚ ਫਸੇ ਹੋਏ ਸਨ, ਜਿਨ੍ਹਾਂ ਨੂੰ ਦੇਸ਼ ਵਾਪਸ ਲਿਆਉਣ ਲਈ ਭਾਰਤ ਸਰਕਾਰ ਵੱਲੋਂ ਆਪਰੇਸ਼ਨ […]

ਯੂਕਰੇਨ ‘ਚ ਮਾਰੇ ਗਏ ਵਿਦਿਆਰਥੀ ਦੀ ਮੌਤ ਨੇ ਬਾਕੀ ਵਿਦਿਆਰਥੀਆਂ ਦੇ ਮਾਤਾ-ਪਿਤਾ ਦੀ ਵਧਾਈ ਚਿੰਤਾ

Ukraine and Russia

ਅੰਮ੍ਰਿਤਸਰ 2 ਮਾਰਚ 2022 : ਯੂਕਰੇਨ ਅਤੇ ਰੂਸ (Ukraine and Russia)  ਵਿਚਾਲੇ ਚੱਲ ਰਹੇ ਯੁੱਧ ਦੌਰਾਨ ਮਾਰੇ ਗਏ ਕਰਨਾਟਕ ਦੇ ਇਕ ਵਿਦਿਆਰਥੀ ਦੀ ਮੌਤ ਤੋਂ ਬਾਅਦ ਇੱਥੇ ਰਹਿ ਰਹੇ ਮਾਤਾ ਪਿਤਾ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ, ਅੱਜ ਅੰਮ੍ਰਿਤਸਰ ਦੇ ਕੰਪਨੀ ਬਾਗ ਵਿਖੇ ਸਾਰੇ ਮਾਤਾ ਪਿਤਾ ਜਿਨ੍ਹਾਂ ਦੇ ਬੱਚੇ ਯੂਕਰੇਨ (Ukraine) ਯੁੱਧ ਵਿਚ ਫਸੇ ਹੋਏ ਹਨ,ਇਸ […]

ਸੰਸਦ ਮੈਂਬਰ ਚਿੰਤਤ ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਸਾਂਝੀ ਕਰਨ : ਐਸ ਜੈਸ਼ੰਕਰ

ਸੰਸਦ

ਚੰਡੀਗੜ੍ਹ 01 ਮਾਰਚ 2022: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਲੈ ਕੇ ਦੁਨੀਆ ਭਰ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ । ਯੂਕਰੇਨ ‘ਚ ਭਾਰਤ ਦੇ ਲਗਭਗ ਹਰ ਰਾਜ ਦੇ ਵਿਦਿਆਰਥੀ ਫਸੇ ਹੋਏ ਹਨ। ਜਿਸਦੇ ਚੱਲਦੇ ਯੂਕਰੇਨ ‘ਚ ਫਸੇ ਲੋਕਾਂ ਦੇ ਪਰਿਵਾਰ ਭਾਰਤ ‘ਚ ਚਿੰਤਤ ਹਨ। ਇਸ ਦੌਰਾਨ ਵਿਦਿਆਰਥੀਆਂ ਦੇ ਪਰਿਵਾਰ ਵਾਲੇ ਆਪਣੇ […]