July 7, 2024 1:35 pm

ਜੰਮੂ-ਕਸ਼ਮੀਰ ਦੇ ਊਧਮਪੁਰ ‘ਚ ਫੁੱਟਬ੍ਰਿਜ ਡਿੱਗਣ ਕਾਰਨ ਬੱਚਿਆਂ ਸਮੇਤ 40 ਜਣੇ ਜ਼ਖਮੀ

Udhampur

ਚੰਡੀਗੜ੍ਹ 14 ਅਪ੍ਰੈਲ 2023: ਜੰਮੂ-ਕਸ਼ਮੀਰ ਦੇ ਊਧਮਪੁਰ (Udhampur) ‘ਚ ਵਿਸਾਖੀ ਦੇ ਤਿਉਹਾਰ ਦੌਰਾਨ ਵੱਡਾ ਹਾਦਸਾ ਵਾਪਰਿਆ ਹੈ । ਇੱਥੇ ਫੁੱਟਬ੍ਰਿਜ ਡਿੱਗਣ ਕਾਰਨ ਕਈ ਬੱਚਿਆਂ ਸਮੇਤ ਘੱਟੋ-ਘੱਟ 40 ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਰਾਹਤ ਟੀਮਾਂ ਵਲੋਂ ਬਚਾਅ ਕਾਰਜ ਜਾਰੀ ਹੈ। ਪੁਲਿਸ ਅਤੇ ਹੋਰ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਦੱਸਿਆ ਜਾ ਰਿਹਾ ਹੈ […]

ਸਵਾਲ ਫੌਜ ਦੇ ਸਰਜੀਕਲ ਸਟ੍ਰਾਈਕ ‘ਤੇ ਨਹੀਂ, ਸ਼ੱਕ ਤਾਂ ਸਰਕਾਰ ‘ਤੇ ਹੈ: ਦਿਗਵਿਜੇ ਸਿੰਘ

Digvijaya Singh

ਚੰਡੀਗੜ੍ਹ, 24 ਜਨਵਰੀ 2023: ਕਾਂਗਰਸ ਨੇਤਾ ਦਿਗਵਿਜੇ ਸਿੰਘ (Digvijaya Singh) ਨੇ ਸਰਜੀਕਲ ਸਟ੍ਰਾਈਕ (surgical strike) ਦੇ ਬਿਆਨ ‘ਤੇ ਸਪੱਸ਼ਟੀਕਰਨ ਦਿੱਤਾ ਹੈ। ਸਾਬਕਾ ਫੌਜੀ ਅਧਿਕਾਰੀ ਪ੍ਰਵੀਨ ਡਾਵਰ ਦੇ ਟਵੀਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਡੀਆਂ ਹਥਿਆਰਬੰਦ ਸੈਨਾਵਾਂ ‘ਤੇ ਕੋਈ ਸਵਾਲ ਨਹੀਂ ਕਰ ਰਿਹਾ। ਇਸ ਸਰਕਾਰ ਦੀਆਂ ਕਈ ਕਾਰਵਾਈਆਂ ਸ਼ੱਕ ਪੈਦਾ ਕਰਨ ਵਾਲੀਆਂ ਹਨ। ਅਜਿਹੇ […]

ਦਿਗਵਿਜੇ ਸਿੰਘ ਦੇ ਸਰਜੀਕਲ ਸਟ੍ਰਾਈਕ ਵਾਲੇ ਬਿਆਨ ਨਾਲ ਕਾਂਗਰਸ ਸਹਿਮਤ ਨਹੀਂ: ਰਾਹੁਲ ਗਾਂਧੀ

Congress

ਚੰਡੀਗੜ੍ਹ, 24 ਜਨਵਰੀ 2023: ਕਾਂਗਰਸ (Congress) ਦੀ ਭਾਰਤ ਜੋੜੋ ਯਾਤਰਾ ਮੰਗਲਵਾਰ ਨੂੰ ਜੰਮੂ ਦੇ ਨਗਰੋਟਾ ਤੋਂ ਸ਼ੁਰੂ ਹੋਈ। ਇੱਥੋਂ ਇਹ ਕਾਫ਼ਲਾ ਕਰੀਬ ਪੰਜ ਕਿਲੋਮੀਟਰ ਪੈਦਲ ਚੱਲਦਾ ਹੋਇਆ ਅੱਗੇ ਵਧਿਆ। ਇਸ ਤੋਂ ਬਾਅਦ ਗੱਡੀਆਂ ‘ਚ ਸਵਾਰ ਹੋ ਕੇ ਝੱਜਰ ਕੋਟਲੀ ਪਹੁੰਚੇ। ਇੱਥੇ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਰੈਂਬਲ ਊਧਮਪੁਰ ਤੋਂ […]

ਊਧਮਪੁਰ ‘ਚ ਪਿਛਲੇ ਅੱਠ ਘੰਟਿਆਂ ਦੌਰਾਨ ਦੂਜਾ ਧਮਾਕਾ, ਸੁਰੱਖਿਆ ਏਜੰਸੀਆਂ ਨੂੰ ਕੀਤਾ ਅਲਰਟ

Udhampur

ਚੰਡੀਗੜ੍ਹ 29 ਸਤੰਬਰ 2022: ਜੰਮੂ-ਕਸ਼ਮੀਰ ਦੇ ਊਧਮਪੁਰ (Udhampur) ‘ਚ ਪਿਛਲੇ ਅੱਠ ਘੰਟੇ ਦੇ ਅੰਦਰ ਦੂਜਾ ਧਮਾਕਾ ਹੋਇਆ ਹੈ । ਇਸ ਦੌਰਾਨ ਏਡੀਜੀਪੀ ਮੁਕੇਸ਼ ਸਿੰਘ ਮੁਤਾਬਕ ਦੂਜਾ ਧਮਾਕਾ ਅੱਜ ਸਵੇਰੇ ਕਰੀਬ 6 ਵਜੇ ਬੱਸ ਦੇ ਅੰਦਰ ਹੋਇਆ ਹੈ । ਮੁਕੇਸ਼ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ 10 ਵਜੇ ਡੋਮੇਲ ਚੌਕ ਨੇੜੇ ਪੈਟਰੋਲ ਪੰਪ ‘ਤੇ […]

ਜੰਮੂ-ਕਸ਼ਮੀਰ ਦੇ ਊਧਮਪੁਰ ‘ਚ ਡੂੰਘੀ ਖੱਡ ‘ਚ ਡਿੱਗੀ ਮਿੰਨੀ ਬੱਸ, ਅੱਠ ਜਣੇ ਜ਼ਖਮੀ

Udhampur

ਚੰਡੀਗੜ੍ਹ 06 ਅਗਸਤ 2022: ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ (Udhampur) ਦੇ ਮਸੋਰਾ ਨੇੜੇ ਵੱਡਾ ਹਾਦਸਾ ਵਾਪਰਿਆ ਹੈ, ਦੱਸਿਆ ਜਾ ਰਿਹਾ ਹੈ ਕਿ ਇੱਕ ਮਿੰਨੀ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਅੱਠ ਵਿਦਿਆਰਥੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਬੱਸ ਬਰਮੀਨ ਪਿੰਡ ਤੋਂ ਊਧਮਪੁਰ ਜਾ ਰਹੀ ਸੀ। ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ […]

Jammu and Kashmir: ਊਧਮਪੁਰ ਸ਼ਹਿਰ ‘ਚ ਹੋਇਆ ਧਮਾਕਾ, 1 ਜਣੇ ਦੀ ਹੋਈ ਮੌਤ

ਊਧਮਪੁਰ

ਚੰਡੀਗੜ੍ਹ 09 ਮਾਰਚ 2022:ਜੰਮੂ-ਕਸ਼ਮੀਰ ਦੇ ਊਧਮਪੁਰ  ਸ਼ਹਿਰ ਦੇ ਸਲਾਥੀਆ ਚੌਕ ‘ਚ ਅੱਜ ਯਾਨੀ ਬੁੱਧਵਾਰ ਦੁਪਹਿਰ ਨੂੰ ਇੱਕ ਧਮਾਕੇ ਦੀ ਖ਼ਬਰ ਸਾਹਮਣੇ ਆ ਰਹੀ ਹੈ| ਧਮਾਕੇ ਦੀ ਲਪੇਟ ‘ਚ ਆਉਣ ਕਾਰਨ ਇਕ ਜਣੇ ਦੀ ਮੌਤ ਅਤੇ 14 ਜਣੇ ਜ਼ਖਮੀ ਹੋ ਗਏ ਹਨ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਧਮਾਕੇ ਦੀ ਸੂਚਨਾ […]

ਊਧਮਪੁਰ – ਦੁਰਗ ਐਕਸਪ੍ਰੈੱਸ ਵਿਚ ਲੱਗੀ ਭਿਆਨਕ ਅੱਗ , 4 ਡੱਬੇ ਸੜ੍ਹ ਕੇ ਸਵਾਹ

Udhampur-Durg Express

ਚੰਡੀਗੜ੍ਹ 27 ਨਵੰਬਰ 2021:ਊਧਮਪੁਰ -ਦੁਰਗ ਐਕਸਪ੍ਰੈੱਸ ਦੇ 4 ਡੱਬਿਆਂ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ |ਭਾਰਤੀ ਰੇਲਵੇ ਦੇ ਅਧਿਕਾਰੀ ਦੇ ਅਨੁਸਾਰ ਅੱਗ ਰੇਲ ਦੇ ਆ A-1 ਅਤੇ A-2 ਕੋਚ ਵਿੱਚ ਲੱਗੀ ਹੈ | ਇਹ ਦੁਰਘਟਨਾਂ ਮੱਧ ਪ੍ਰਦੇਸ਼ ਦੇ ਮੁਰੇਨਾ ਵਿਚ ਹੇਤਮਪੁਰ ਕੋਲ ਵਾਪਰਿਆ|ਦੱਸਿਆ ਜਾ ਰਿਹਾ ਹੈ ਕਿ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਕੱਢ ਲਿਆ […]