July 4, 2024 11:01 pm

Twitter Down: ਬਲੌਗਿੰਗ ਪਲੇਟਫਾਰਮ ਟਵਿੱਟਰ ਦਾ ਸਰਵਰ ਹੋਇਆ ਡਾਊਨ, ਯੂਜ਼ਰਸ ਹੋਏ ਪ੍ਰੇਸ਼ਾਨ

Shiromani Committee

ਚੰਡੀਗੜ੍ਹ, 1 ਮਾਰਚ 2023: ਤਤਕਾਲ ਬਲੌਗਿੰਗ ਪਲੇਟਫਾਰਮ ਟਵਿੱਟਰ (Twitter) ਦੀਆਂ ਸੇਵਾਵਾਂ ਬੁੱਧਵਾਰ ਨੂੰ ਅਚਾਨਕ ਠੱਪ ਹੋ ਗਈਆਂ। ਯੂਜ਼ਰਸ ਨੂੰ ਟਵੀਟਸ ਨੂੰ ਰਿਫ੍ਰੈਸ਼ ਕਰਨ ‘ਚ ਦਿੱਕਤ ਆ ਰਹੀਆਂ ਹਨ। ਉਪਭੋਗਤਾਵਾਂ ਨੂੰ ਟਾਈਮਲਾਈਨ ‘ਤੇ ਪੋਸਟਾਂ ਨੂੰ ਐਕਸੈਸ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। DownDetector ਨੇ ਵੀ ਟਵਿਟਰ ਨੂੰ ਡਾਊਨ ਕਰਨ ਦੀ ਪੁਸ਼ਟੀ ਕੀਤੀ ਹੈ। […]