ਮੁੰਬਈ ਸਾਈਬਰ ਪੁਲਸ ਨੇ ਟਰਾਂਸਫਰ ਪੋਸਟਿੰਗ ਮਾਮਲੇ ‘ਚ ਫੜਨਵੀਸ ਨਾਲ ਕੀਤੀ ਪੁੱਛਗਿੱਛ
![Mumbai Cyber Police](https://theunmute.com/wp-content/uploads/2022/03/DSGHDFG-4.jpg)
ਚੰਡੀਗੜ੍ਹ 13 ਮਾਰਚ 2022: ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਦੇਵੇਂਦਰ ਫੜਨਵੀਸ ਤੋਂ ਟਰਾਂਸਫਰ ਪੋਸਟਿੰਗ ਮਾਮਲੇ ‘ਚ ਮੁੰਬਈ ਸਾਈਬਰ ਪੁਲਸ (Mumbai Cyber Police) ਦੀ ਟੀਮ ਨੇ ਦੋ ਘੰਟੇ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਟੀਮ ਨੇ ਮੁੱਖ ਮੰਤਰੀ ਤੋਂ ਪੁੱਛਗਿੱਛ ਕੀਤੀ ਅਤੇ ਬਿਆਨ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਰਿਹਾਇਸ਼ ਤੋਂ ਰਵਾਨਾ […]