July 7, 2024 5:22 pm

ਪੰਜਾਬ ‘ਚ ਬਣਿਆ ਇੱਕ ਹੋਰ ਟੋਲ ਪਲਾਜ਼ਾ, ਹੁਣ ਇਸ ਸੜਕ ‘ਤੇ ਵੀ ਦੇਣਾ ਪਵੇਗਾ ਟੋਲ

ਚੰਡੀਗੜ੍ਹ, 14 ਜਨਵਰੀ 2022 : ਫ਼ਿਰੋਜ਼ਪੁਰ ਰੋਡ ਨੂੰ ਜਾਣ ਵਾਲੇ ਬਾਈਪਾਸ ‘ਤੇ ਅੱਜ ਤੋਂ ਨੈਸ਼ਨਲ ਹਾਈਵੇ ਲਾਡੋਵਾਲ ‘ਤੇ ਨਵਾਂ ਟੋਲ ਪਲਾਜ਼ਾ ਸ਼ੁਰੂ ਹੋ ਗਿਆ ਹੈ, ਇਸ ਟੋਲ ਪਲਾਜ਼ਾ ‘ਤੇ ਵਾਹਨ ਚਾਲਕਾਂ ਨੂੰ ਟੋਲ ਦੀ ਦੋਹਰੀ ਮਾਰ ਝੱਲਣੀ ਪਵੇਗੀ। ਇਹ ਟੋਲ ਪਲਾਜ਼ਾ ਕੋਰਲ ਕੰਪਨੀ ਨੇ 3 ਮਹੀਨਿਆਂ ਤੋਂ ਲਿਆ ਹੋਇਆ ਹੈ।     ਇਸ ਟੋਲ ਪਲਾਜ਼ਾ […]

ਪਟਿਆਲਾ ਬਠਿੰਡਾ ਮਾਰਗ ‘ਤੇ ਸਥਿਤ ਧਰੇੜੀ ਜੱਟਾਂ ਟੌਲ ਪਲਾਜ਼ੇ ਤੋਂ ਧਰਨਾ ਨਹੀਂ ਚੁੱਕਣਗੇ ਕਿਸਾਨ

dharna

ਪਟਿਆਲਾ 15 ਦਸੰਬਰ 2021 : ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨੀ ਅੰਦੋਲਨ (Kisani Andolan) ਦੀ ਜਿੱਤ ਤੋਂ ਬਾਅਦ ਭਾਵੇਂ ਕਿ ਕਿਸਾਨਾਂ ਵੱਲੋਂ ਆਪਣੇ ਆਪਣੇ ਘਰਾਂ ਨੂੰ ਚਾਲੇ ਪਾਏ ਗਏ ਨੇ ਪਰ ਉਥੇ ਹੀ ਇਕ ਅਹਿਮ ਮਸਲਾ ਜੋ ਕਿ ਕਿਸਾਨੀ ਅੰਦੋਲਨ ਨਾਲ ਹੀ ਜੁੜਿਆ ਹੋਇਆ ਸੀ, ਖੇਤੀ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦੇਸ਼ ਭਰ […]

ਜਦੋਂ ਤੱਕ ਸਰਕਾਰ ਲਿਖਤੀ ਤੌਰ ‘ਤੇ ਇਹ ਐਲਾਨ ਨਹੀਂ ਕਰਦੀ ਟੋਲ ਪਲਾਜਾ ‘ਤੇ ਮੋਰਚੇ ਜਾਰੀ ਰਹਿਣਗੇ

toll plaza

ਗੁਰਦਸਪੁਰ 15 ਦਸੰਬਰ 2021 : ਸੰਯੁਕਤ ਕਿਸਾਨ ਮੋਰਚਾ (Samyukta Kisan Morcha) ਨੇ ਪੰਜਾਬ ਭਰ ਚ ਪਿਛਲੇ ਕਰੀਬ ਇਕ ਸਾਲ ਤੋਂ ਕਿਸਾਨਾਂ ਵਲੋਂ ਟੋਲ ਪਲਾਜ਼ੇ ਤੇ ਲਗੇ ਮੋਰਚੇ ਖਤਮ ਕਰਨ ਦਾ ਐਲਾਨ ਕੀਤਾ ਗਿਆ ਸੀ ਲੇਕਿਨ ਅੰਮ੍ਰਿਤਸਰ,ਪਠਾਨਕੋਟ, ਜੰਮੂ, ਹਾਈਵੇ ਕੱਥੂਨੰਗਲ ਟੋਲ ਪਲਾਜ਼ਾ ਤੇ ਬੈਠੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ )ਵਲੋਂ ਕਿਸਾਨਾਂ ਦਾ ਵੱਡਾ ਇਕੱਠ ਕਰ ਅੱਜ […]