July 7, 2024 8:58 pm

ਭਾਰਤੀ ਹਾਕੀ ਟੀਮ ਨੇ ਸੋਨ ਤਗਮਾ ਜੇਤੂ ਅਰਜਨਟੀਨਾ ਨੂੰ ਹਰਾਇਆ :ਟੋਕੀਉ ਓਲੰਪਿਕ

Indian hockey team wins gold by defeating Argentina

ਚੰਡੀਗੜ੍ਹ,29 ਜੁਲਾਈ:ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਉ ਉਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।ਟੀਮ ਨੇ ਅਰਜਨਟੀਨਾ ਦੀ ਟੀਮ ਨੂੰ ਚੌਥੇ ਮੈਚ ਵਿੱਚ 3-1 ਨਾਲ ਹਰਾਇਆ।ਟੀਮ ਨੇ ਨਿਊਜ਼ੀਲੈਂਡ, ਸਪੇਨ ਅਤੇ ਅਰਜਨਟੀਨਾ ਦੇ ਖਿਲਾਫ ਵੀ ਜਿੱਤ ਹਾਸਲ ਕੀਤੀ ਹੈ। ਭਾਰਤ ਅਤੇ ਅਰਜਨਟੀਨਾ ਦੋਵਾਂ ਟੀਮਾਂ ਨੇ ਬਹੁਤ ਚੰਗੀ ਸ਼ੁਰੂਆਤ ਕਰਕੇ ਜ਼ਬਰਦਸਤ ਪ੍ਰਦਰਸ਼ਨ ਕੀਤਾ|ਕਰੀਬ ਅੱਧੇ ਸਮੇਂ ਤੱਕ […]