July 4, 2024 6:04 pm

ਜੈਵੀਰ ਸ਼ੇਰਗਿੱਲ ਨੇ ਟੋਕੀਓ ‘ਚ ਮਿਊਨਿਖ ਲੀਡਰਜ਼ ਮੀਟ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ ਭਾਰਤ ਦੀ ਤਾਕਤ ਨੂੰ ਕੀਤਾ ਉਜਾਗਰ

Jaiveer Shergill

ਨਵੀਂ ਦਿੱਲੀ/ਚੰਡੀਗੜ੍ਹ, 18 ਮਈ 2023: ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ (Jaiveer Shergill) ਨੂੰ 14 ਤੋਂ 16 ਮਈ ਤੱਕ ਟੋਕੀਓ, ਜਾਪਾਨ ਵਿਖੇ ਹੋਈ ਵੱਕਾਰੀ ਮਿਊਨਿਖ ਯੰਗ ਲੀਡਰਜ਼ ਮੀਟਿੰਗ (ਮਿਊਨਿਖ ਸੁਰੱਖਿਆ ਕਾਨਫਰੰਸ) ਵਿੱਚ ਹਿਸਾ ਲਿਆ। ਮੀਟਿੰਗ ਵਿੱਚ ਆਪਣੇ ਸੰਬੋਧਨ ਵਿੱਚ ਸ਼ੇਰਗਿੱਲ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਵਿਸ਼ਵ ਦੇ ਟੀਚੇ ਨੂੰ […]

IBA ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ‘ਚ ਪਹੁੰਚੇ ਆਸ਼ੀਸ਼ ਕੁਮਾਰ ਚੌਧਰੀ

Ashish Kumar Chaudhary

ਚੰਡੀਗੜ੍ਹ, 02 ਮਈ 2023: ਟੋਕੀਓ ਓਲੰਪਿਕ ‘ਚ ਹਿੱਸਾ ਲੈ ਚੁੱਕੇ ਆਸ਼ੀਸ਼ ਕੁਮਾਰ ਚੌਧਰੀ (Ashish Kumar Chaudhary) ਨੇ ਮੰਗਲਵਾਰ ਨੂੰ ਉਜ਼ਬੇਕਿਸਤਾਨ ਦੇ ਤਾਸ਼ਕੰਦ ‘ਚ ਜਾਰੀ ਆਈਬੀਏ ਪੁਰਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 2023 ਦੇ 80 ਕਿਲੋ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਆਸ਼ੀਸ਼ ਕੁਮਾਰ ਚੌਧਰੀ ਨੇ 2021 ਏਸ਼ੀਅਨ ਚੈਂਪੀਅਨਸ਼ਿਪ ਚਾਂਦੀ ਦਾ ਤਮਗਾ ਜੇਤੂ ਈਰਾਨ ਦੇ […]

ਭਾਰਤ ਦੀ ਮਹਿਲਾ ਤੇ ਪੁਰਸ਼ ਹਾਕੀ ਟੀਮਾਂ ਸ਼ਨਿੱਚਰਵਾਰ ਨੂੰ ਮੈਦਾਨ ’ਚ ਉਤਰਨਗੀਆਂ

ਟੋਕੀਉ , 23 ਜੁਲਾਈ ਭਾਰਤ ਦੀ ਮਹਿਲਾ ਤੇ ਪੁਰਸ਼ ਹਾਕੀ ਟੀਮ ਭਲਕੇ ਸ਼ਨਿਚਰਵਰ ਨੂੰ ਉਲੰਪਿਕਸ ਵਿੱਚ ਆਪਣੇ ਗੁਰੱਪ ਏ ਦੇ ਪਹਿਲੇ ਮੈਚ ਦੌਰਾਨ ਨਿਊਜ਼ੀਲੈਂਡ ਨਾਲ ਖੇਡਣਗੇ । ਭਾਰਤੀ ਟੀਮ ਦਾ ਇਸ ਵੇਲੇ ਵਿਸ਼ਵ ਦਰਜਾ ਚੌਥਾ ਹੈ। ਇਸ ਦੌਰਾਨ ਭਾਰਤੀ ਮਹਿਲਾ ਹਾਕੀ ਟੀਮ ਵੀ ਭਲਕੇ ਉਲੰਪਿਕਸ ਵਿੱਚ ਆਪਣੇ ਸਫਰ ਦੀ ਸ਼ੁਰੂਆਤ ਕਰੇਗੀ| ਉਹਨਾਂ ਦਾ ਪਹਿਲਾ ਮੈਚ […]