July 4, 2024 11:37 pm

11 ਮਹੀਨੇ ਬਾਅਦ ਟਾਈਟੈਨਿਕ ਦੇ ਮਲਬੇ ਨੂੰ ਦੇਖਣ ਲਈ ਜਾਵੇਗੀ ਇਕ ਹੋਰ ਪਣਡੁੱਬੀ

Titanic

ਚੰਡੀਗੜ੍ਹ, 28 ਮਈ 2024: ਟਾਈਟੈਨਿਕ (Titanic) ਜਹਾਜ਼ ਦੇ ਮਲਬੇ ਨੂੰ ਵਿਖਾਉਣ ਗਈ ਟਾਈਟਨ ਪਣਡੁੱਬੀ ਸਮੁੰਦਰ ‘ਚ ਫਟਣ ਕਾਰਨ ਡੁੱਬ ਗਈ ਸੀ | ਇਸਤੋਂ 11 ਮਹੀਨੇ ਬਾਅਦ ਹੁਣ ਇਕ ਹੋਰ ਅਮਰੀਕੀ ਅਰਬਪਤੀ ਸਮੁੰਦਰ ‘ਚ ਜਾ ਰਿਹਾ ਹੈ । ਅਮਰੀਕੀ ਰੀਅਲ ਅਸਟੇਟ ਅਰਬਪਤੀ ਲੈਰੀ ਕੋਨਰ ਇਸ ਯਾਤਰਾ ‘ਤੇ ਟ੍ਰਾਈਟਨ ਸਬਮਰੀਨਰਜ਼ ਦੇ ਸਹਿ-ਸੰਸਥਾਪਕ ਪੈਟਰਿਕ ਲਾਹੇ ਦੇ ਨਾਲ ਹੋਣਗੇ। […]

ਲਾਪਤਾ ਟਾਈਟਨ ਪਣਡੁੱਬੀ ਦੀ ਆਕਸੀਜਨ ਖ਼ਤਮ ਹੋਣ ਦਾ ਖਦਸ਼ਾ, ਸ਼ਰਚ ਆਪ੍ਰੇਸ਼ਨ ਰਹੇਗਾ ਜਾਰੀ

Titanic Submarine

ਚੰਡੀਗੜ੍ਹ, 22 ਜੂਨ, 2023: ਟਾਈਟੈਨਿਕ ਜਹਾਜ਼ ਦਾ ਮਲਬਾ ਵਿਖਾਉਣ ਜਾ ਰਹੀ ਟਾਈਟਨ ਪਣਡੁੱਬੀ (Titan Submarine) ਚੌਥੇ ਦਿਨ ਵੀ ਲਾਪਤਾ ਹੈ। ਅਜਿਹਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਵੀਰਵਾਰ ਸ਼ਾਮ 5:30 ਵਜੇ ਇਸ ਦੀ ਆਕਸੀਜਨ ਖ਼ਤਮ ਹੋ ਗਈ ਹੋਵੇਗੀ। ਇਸ ਵਿੱਚ 5 ਜਣੇ ਸਵਾਰ ਸਨ। ਪਣਡੁੱਬੀ ਦਾ ਪਤਾ ਲਗਾਉਣ ਲਈ ਪਾਣੀ ਦੇ ਅੰਦਰ ਰੋਬੋਟਾਂ ਦੇ ਨਾਲ […]