July 4, 2024 11:29 pm

11 ਮਹੀਨੇ ਬਾਅਦ ਟਾਈਟੈਨਿਕ ਦੇ ਮਲਬੇ ਨੂੰ ਦੇਖਣ ਲਈ ਜਾਵੇਗੀ ਇਕ ਹੋਰ ਪਣਡੁੱਬੀ

Titanic

ਚੰਡੀਗੜ੍ਹ, 28 ਮਈ 2024: ਟਾਈਟੈਨਿਕ (Titanic) ਜਹਾਜ਼ ਦੇ ਮਲਬੇ ਨੂੰ ਵਿਖਾਉਣ ਗਈ ਟਾਈਟਨ ਪਣਡੁੱਬੀ ਸਮੁੰਦਰ ‘ਚ ਫਟਣ ਕਾਰਨ ਡੁੱਬ ਗਈ ਸੀ | ਇਸਤੋਂ 11 ਮਹੀਨੇ ਬਾਅਦ ਹੁਣ ਇਕ ਹੋਰ ਅਮਰੀਕੀ ਅਰਬਪਤੀ ਸਮੁੰਦਰ ‘ਚ ਜਾ ਰਿਹਾ ਹੈ । ਅਮਰੀਕੀ ਰੀਅਲ ਅਸਟੇਟ ਅਰਬਪਤੀ ਲੈਰੀ ਕੋਨਰ ਇਸ ਯਾਤਰਾ ‘ਤੇ ਟ੍ਰਾਈਟਨ ਸਬਮਰੀਨਰਜ਼ ਦੇ ਸਹਿ-ਸੰਸਥਾਪਕ ਪੈਟਰਿਕ ਲਾਹੇ ਦੇ ਨਾਲ ਹੋਣਗੇ। […]

ਟਾਈਟਨ ਪਣਡੁੱਬੀ ‘ਚ ਸਵਾਰ ਸਾਰੇ ਪੰਜ ਜਣਿਆ ਦੀ ਮੌਤ, 1600 ਫੁੱਟ ਹੇਠਾਂ ਮਿਲਿਆ ਮਲਬਾ

Titan submarine

ਚੰਡੀਗੜ੍ਹ, 23 ਜੂਨ 2023: ਅਟਲਾਂਟਿਕ ਮਹਾਸਾਗਰ ਵਿੱਚ ਲਾਪਤਾ ਟਾਈਟਨ ਪਣਡੁੱਬੀ ਦਾ ਮਲਬਾ ਵੀਰਵਾਰ (22 ਜੂਨ) ਨੂੰ ਟਾਈਟੈਨਿਕ ਜਹਾਜ਼ ਦੇ ਨੇੜੇ ਮਿਲਿਆ। ਇਸ ਤੋਂ ਇਲਾਵਾ ਜਹਾਜ਼ ‘ਚ ਸਵਾਰ ਸਾਰੇ 5 ਅਰਬਪਤੀਆਂ ਦੀ ਮੌਤ ਦੀ ਵੀ ਪੁਸ਼ਟੀ ਹੋ ​​ਗਈ ਹੈ। ਇਹ ਜਾਣਕਾਰੀ ਟਾਈਟਨ ਪਣਡੁੱਬੀ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਦਿੱਤੀ ਗਈ ਹੈ। ਉਸੇ ਸਮੇਂ, ਓਸ਼ੀਅਨ ਗੇਟ ਐਕਸਪੀਡੀਸ਼ਨ […]