July 5, 2024 4:43 am

BCCI ਜਾਰੀ ਕਰੇਗੀ ਵਿਸ਼ਵ ਕੱਪ 2023 ਲਈ 4 ਲੱਖ ਟਿਕਟਾਂ, ਭਲਕੇ ਖਰੀਦ ਸਕਗੋ ਟਿਕਟਾਂ

BCCI

ਚੰਡੀਗੜ੍ਹ, 07 ਸਤੰਬਰ 2023: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵਿਸ਼ਵ ਕੱਪ ਲਈ 4 ਲੱਖ ਟਿਕਟਾਂ ਜਾਰੀ ਕਰੇਗਾ। ਪ੍ਰਸ਼ੰਸਕ 8 ਸਤੰਬਰ ਨੂੰ ਰਾਤ 8 ਵਜੇ ਤੋਂ ਇਹ ਟਿਕਟਾਂ ਖਰੀਦ ਸਕਣਗੇ। ਵਿਸ਼ਵ ਕੱਪ ਲਈ ਭਾਰਤ ਦੇ ਮੈਚਾਂ ਦੀਆਂ ਟਿਕਟਾਂ 10 ਮਿੰਟਾਂ ਵਿੱਚ ਹੀ ਵਿਕ ਗਈਆਂ। ਕਈ ਪ੍ਰਸ਼ੰਸਕਾਂ ਨੂੰ ਟਿਕਟ ਖਰੀਦਣ ਦਾ ਮੌਕਾ ਵੀ ਨਹੀਂ ਮਿਲ ਸਕਿਆ, ਜਿਸ […]

ਕਾਂਗਰਸੀ ਦੇ ਇਨ੍ਹਾਂ 12 ਵਿਧਾਇਕਾਂ ਨੂੰ ਟਿਕਟ ਮਿਲਣ ਦੀ ਹੈ ਉਡੀਕ, ਜਾਣੋ ਲਿਸਟ

congress

ਚੰਡੀਗੜ੍ਹ 16 ਜਨਵਰੀ 2022 : ਕਾਂਗਰਸ (Congress) ਵੱਲੋਂ ਬੀਤੇ ਦਿਨੀ 86 ਉਮੀਦਵਾਰਾਂ ਦੀ ਸੂਚੀ ‘ਚ ਬਹੁ ਗਿਣਤੀ ਮੌਜੂਦਾ ਵਿਧਾਇਕਾਂ ਤੇ ਸਾਰੇ ਮੰਤਰੀਆਂ ਨੂੰ ਟਿਕਟਾਂ (Ticket) ਦੇ ਦਿੱਤੀਆਂ ਗਈਆਂ ਹਨ ਪਰ ਹਾਲੇ ਵੀ 12 ਮੌਜੂਦਾ ਕਾਂਗਰਸੀ (Congress) ਵਿਧਾਇਕ ਅਜਿਹੇ ਹਨ ਜਿਹਨਾਂ ਦੀਆਂ ਟਿਕਟਾਂ (Ticket) ਦਾ ਐਲਾਨ ਹਾਲੇ ਨਹੀਂ ਹੋਇਆ। ਇਨ੍ਹਾਂ ਵਿਧਾਇਕਾਂ ‘ਚ ਕੁਲਦੀਪ ਵੈਦ, ਦਵਿੰਦਰ ਘੁਬਾਇਆ, […]