July 8, 2024 3:09 pm

ਬੰਗਲਾਦੇਸ਼ ‘ਚ ਹਿੰਦੂ ਮੰਦਿਰਾਂ ਦੇ ਬਾਹਰ ਸ਼ਰਾਰਤੀ ਅਨਸਰਾਂ ਨੇ ਕੀਤੀ ਇਹ ਕਰਤੂਤ

three Hindu temples in Bangladesh

ਚੰਡੀਗੜ੍ਹ 3 ਜਨਵਰੀ 2022: ਬੰਗਲਾਦੇਸ਼ (Bangladesh) ‘ਚ ਦੁਰਗਾ ਪੂਜਾ ਦੌਰਾਨ ਭੜਕੀ ਦੇਸ਼ ਵਿਆਪੀ ਹਿੰਸਾ ਤੋਂ ਬਾਅਦ ਇੱਥੇ ਹਿੰਦੂ ਇਕ ਵਾਰ ਫਿਰ ਨਿਸ਼ਾਨੇ ‘ਤੇ ਹਨ। ਇਸ ਵਾਰ ਬੰਗਲਾਦੇਸ਼ (Bangladesh) ‘ਚ ਮੰਦਰਾਂ (temples) ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂ (Hindus) ਭਾਈਚਾਰੇ ਵੱਲੋਂ ਲਾਲਮੋਨੀਰਹਾਟ ਜ਼ਿਲ੍ਹੇ ਵਿੱਚ […]