July 2, 2024 10:36 pm

ਸਾਬਕਾ ਸਲਾਮੀ ਬੱਲੇਬਾਜ਼ ਮੁਰਲੀ ​​ਵਿਜੇ ਵਲੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ

Murali Vijay

ਚੰਡੀਗੜ੍ਹ, 30 ਜਨਵਰੀ 2023: ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਮੁਰਲੀ ​​ਵਿਜੇ (Murali Vijay) ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮੁਰਲੀ ​​ਵਿਜੇ ਨੇ ਸੋਮਵਾਰ (30 ਜਨਵਰੀ) ਨੂੰ ਟਵਿੱਟਰ ‘ਤੇ ਦੱਸਿਆ ਕਿ ਉਹ ਹੁਣ ਵਿਦੇਸ਼ੀ ਲੀਗਾਂ ‘ਚ ਆਪਣੀ ਕਿਸਮਤ ਅਜ਼ਮਾਉਣਗੇ। ਵਿਜੇ ਨੇ ਆਖ਼ਰੀ ਵਾਰ ਭਾਰਤ ਲਈ ਦਸੰਬਰ 2018 ‘ਚ ਆਸਟ੍ਰੇਲੀਆ ਖ਼ਿਲਾਫ਼ ਪਰਥ […]

IPL 2023: BCCI ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਨੂੰ ਦਿੱਲੀ ਕੈਪੀਟਲਜ਼ ਨੇ ਸੌਂਪੀ ਨਵੀਂ ਜ਼ਿੰਮੇਵਾਰੀ

Sourav Ganguly

ਚੰਡੀਗੜ੍ਹ 03 ਦਸੰਬਰ 2022: ਭਾਰਤ ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ (Sourav Ganguly) ਨੇ ਇੱਕ ਵਾਰ ਫਿਰ ਦਿੱਲੀ ਕੈਪੀਟਲਜ਼ (Delhi Capitals) ਨਾਲ ਹੱਥ ਮਿਲਾਇਆ ਹੈ। ਫਰੈਂਚਾਇਜ਼ੀ ਨੇ ਇਸ ਵਾਰ ਗਾਂਗੁਲੀ ਨੂੰ ਵੱਡਾ ਅਹੁਦਾ ਦਿੱਤਾ ਗਿਆ ਹੈ। ਗਾਂਗੁਲੀ ਤਿੰਨਾਂ ਫਰੈਂਚਾਇਜ਼ੀ ਟੀਮਾਂ ਦੇ ਡਾਇਰੈਕਟਰ ਹੋਣਗੇ। ਇਨ੍ਹਾਂ ਵਿੱਚ ਦਿੱਲੀ ਕੈਪੀਟਲਜ਼ ਫ੍ਰੈਂਚਾਇਜ਼ੀ ਅਤੇ ਦੋ ਹੋਰ […]

IPL Auction: ਆਈਪੀਐਲ ਨਿਲਾਮੀ ‘ਚ ਭਾਰਤੀ ਤੇ ਵਿਦੇਸ਼ੀ ਖਿਡਾਰੀਆਂ ‘ਤੇ ਕਰੋੜਾਂ ਰੁਪਇਆਂ ਦੀ ਬਰਸਾਤ, ਜਾਣੋ ਖਰੀਦੇ ਖਿਡਾਰੀਆਂ ਦੀ ਸੂਚੀ

IPL Auction

ਚੰਡੀਗੜ 23 ਦਸੰਬਰ 2022: ਆਈਪੀਐਲ 2023 ਲਈ ਖਿਡਾਰੀਆਂ ਦੀ ਨਿਲਾਮੀ (IPL Auction) ਅੱਜ ਕੋਚੀ ਵਿੱਚ ਸ਼ੁਰੂ ਹੋ ਗਈ ਹੈ। ਇਸ ਮਿੰਨੀ ਨਿਲਾਮੀ ‘ਚ ਸਾਰੀਆਂ ਫ੍ਰੈਂਚਾਈਜ਼ੀਆਂ ਕੁਝ ਖਿਡਾਰੀਆਂ ਨੂੰ ਖਰੀਦ ਕੇ ਆਪਣੀ ਟੀਮ ‘ਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ । ਨਿਲਾਮੀ ਵਿੱਚ ਕੁੱਲ 405 ਖਿਡਾਰੀ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿੱਚੋਂ 273 ਭਾਰਤੀ ਖਿਡਾਰੀ ਹਨ। ਆਈਪੀਐਲ […]

IPL 2023 Auction: ਆਗਾਮੀ ਆਈਪੀਐੱਲ ਲਈ 23 ਦਸੰਬਰ ਨੂੰ ਲਗਾਈ ਜਾਵੇਗੀ 405 ਖਿਡਾਰੀਆਂ ਦੀ ਬੋਲੀ

IPL

ਚੰਡੀਗੜ੍ਹ 13 ਦਸੰਬਰ 2022: ਆਈਪੀਐਲ (Indian Premier League 2022) ਦੇ ਆਗਾਮੀ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ 23 ਦਸੰਬਰ ਨੂੰ ਕੋਚੀ ਵਿੱਚ ਹੋਣੀ ਹੈ। ਇਸ ਦੇ ਲਈ 405 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਇਸ ਨਿਲਾਮੀ ‘ਚ ਹਿੱਸਾ ਲੈਣ ਲਈ ਦੁਨੀਆ ਭਰ ਦੇ 991 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਇਨ੍ਹਾਂ ਵਿੱਚੋਂ 369 ਦੇ ਨਾਂ ਪਹਿਲਾਂ ਚੁਣੇ […]

Asia Cup 2022: ਭਾਰਤੀ ਟੀਮ ਲਈ ਬੁਰੀ ਖ਼ਬਰ, ਗੇਂਦਬਾਜ ਅਵੇਸ਼ ਖਾਨ ਦੇ ਟੂਰਨਾਮੈਂਟ ਤੋਂ ਬਾਹਰ ਹੋਣ ਦੀ ਸੰਭਾਵਨਾ

Avesh Khan

ਚੰਡੀਗੜ੍ਹ 06 ਸਤੰਬਰ 2022: ਭਾਰਤ ਨੂੰ ਏਸ਼ੀਆ ਕੱਪ 2022 (Asia Cup 2022) ਦੇ ਫਾਈਨਲ ‘ਚ ਪਹੁੰਚਣ ਲਈ ਅੱਜ ਸ਼੍ਰੀਲੰਕਾ ਨੂੰ ਹਰਾਉਣਾ ਹੋਵੇਗਾ। ਇਸ ਦੌਰਾਨ ਮੈਚ ਤੋਂ ਸਿਰਫ਼ ਢਾਈ ਘੰਟੇ ਪਹਿਲਾਂ ਭਾਰਤੀ ਟੀਮ ਲਈ ਬੁਰੀ ਖ਼ਬਰ ਆਈ। ਅਵੇਸ਼ ਖਾਨ (Avesh Khan) ਦੇ ਬੀਮਾਰੀ ਕਾਰਨ ਪੂਰੇ ਟੂਰਨਾਮੈਂਟ ਤੋਂ ਬਾਹਰ ਹੋਣ ਦੀ ਸੰਭਾਵਨਾ ਹੈ। ਅਵੇਸ਼ 5 ਦਿਨਾਂ ਤੋਂ […]

ਸੁਰੇਸ਼ ਰੈਨਾ ਵਲੋਂ ਆਈ.ਪੀ.ਐੱਲ ਸਮੇਤ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਦਾ ਐਲਾਨ

Suresh Raina

ਚੰਡੀਗੜ੍ਹ 06 ਸਤੰਬਰ 2022: ਮਿਸਟਰ ਆਈ.ਪੀ.ਐੱਲ. ‘ਚ ਆਪਣੀ ਪਛਾਣ ਬਣਾਉਣ ਵਾਲੇ ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਸੁਰੇਸ਼ ਰੈਨਾ (Suresh Raina) ਹੁਣ ਇੰਡੀਅਨ ਪ੍ਰੀਮੀਅਰ ਲੀਗ (IPL) ‘ਚ ਆਪਣਾ ਬੱਲਾ ਦਿਖਾਉਂਦੇ ਨਜ਼ਰ ਨਹੀਂ ਆਉਣਗੇ। ਰੈਨਾ ਨੇ ਮੰਗਲਵਾਰ ਨੂੰ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਆਈਪੀਐਲ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ […]

Asia Cup 2022: ਏਸ਼ੀਆ ਕੱਪ ‘ਚ ਭਾਰਤ-ਸ਼੍ਰੀਲੰਕਾ ਵਿਚਾਲੇ ਅੱਜ ਕਰੋ ਜਾਂ ਮਰੋ ਦਾ ਮੁਕਾਬਲਾ

Indian team

ਚੰਡੀਗੜ੍ਹ 06 ਸਤੰਬਰ 2022: (Asia Cup 2022 IND vs SRI) ਏਸ਼ੀਆ ਕੱਪ 2022 ਦੇ ਸੁਪਰ-4 ‘ਚ ਪਾਕਿਸਤਾਨ ਤੋਂ ਹਾਰਨ ਤੋਂ ਬਾਅਦ ਭਾਰਤੀ ਟੀਮ ਦਾ ਅੱਜ ਸ਼੍ਰੀਲੰਕਾ ਨਾਲ ਮੁਕਾਬਲਾ ਹੋਵੇਗਾ| ਭਾਰਤੀ ਟੀਮ(Indian team) ਲਈ ਇਹ ਮੁਕਾਬਲਾ ਕਾਫੀ ਅਹਿਮ ਹੈ | ਭਾਰਤੀ ਟੀਮ ਨੂੰ ਆਪਣਾ ਖ਼ਿਤਾਬ ਬਚਾਉਣ ਜਿੱਤ ਦਰਜ ਕਰਨੀ ਪਵੇਗੀ ਕਿਉਂਕਿ ਜੇਕਰ ਉਹ ਅੱਜ ਆਪਣਾ ਮੈਚ […]

ਸੋਨ ਤਮਗਾ ਜੇਤੂ ਅਚੰਤਾ ਸ਼ਰਤ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ‘ਚ ਨਹੀਂ ਲੈਣਗੇ ਹਿੱਸਾ

Achanta Sharath Kamal

ਚੰਡੀਗੜ੍ਹ 31ਅਗਸਤ 2022: ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਤਿੰਨ ਸੋਨ ਤਮਗੇ ਜਿੱਤਣ ਵਾਲੇ ਅਚੰਤਾ ਸ਼ਰਤ ਕਮਲ (Achanta Sharath Kamal) ਅਗਲੇ ਮਹੀਨੇ ਚੀਨ ਵਿੱਚ ਹੋਣ ਵਾਲੀ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ‘ਚ ਹਿੱਸਾ ਨਹੀਂ ਲੈਣਗੇ । ਅਚੰਤਾ ਨੇ ਇਸ ਪਿੱਛੇ ਨਿੱਜੀ ਕਾਰਨ ਦੱਸਿਆ ਹੈ। ਇਹ ਟੂਰਨਾਮੈਂਟ 30 ਸਤੰਬਰ ਤੋਂ 9 ਅਕਤੂਬਰ ਤੱਕ ਚੇਂਗਦੂ ਵਿੱਚ ਹੋਵੇਗਾ। 40 ਸਾਲਾ ਸ਼ਰਤ […]

IND vs WI T-20: ਟੀਮ ਇੰਡੀਆ ਤੇ ਵੈਸਟਇੰਡੀਜ਼ ਵਿਚਾਲੇ ਅੱਜ ਖੇਡਿਆ ਜਾਵੇਗਾ ਚੌਥਾ ਟੀ-20 ਮੈਚ

Team India

ਚੰਡੀਗੜ੍ਹ 06 ਅਗਸਤ 2022: (IND vs WI ) ਟੀਮ ਇੰਡੀਆ (Team India) ਅਤੇ ਵੈਸਟਇੰਡੀਜ਼ ਵਿਚਾਲੇ ਚੌਥਾ ਟੀ-20 ਮੈਚ ਸ਼ਨੀਵਾਰ ਨੂੰ ਫਲੋਰੀਡਾ ਦੇ ਸੈਂਟਰਲ ਬ੍ਰੋਵਾਰਡ ਪਾਰਕ ਅਤੇ ਬ੍ਰੋਵਾਰਡ ਕਾਊਂਟੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਕ ਪਾਸੇ ਟੀਮ ਇੰਡੀਆ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰਨਾ ਚਾਹੇਗੀ ਤਾਂ ਦੂਜੇ ਪਾਸੇ ਵੈਸਟਇੰਡੀਜ਼ (West Indies) ਸੀਰੀਜ਼ ਬਰਾਬਰ ਕਰਨ […]

Commonwealth Games: ਭਾਰਤੀ ਮਹਿਲਾ ਟੀਮ ਨੇ ਲਾਅਨ ਬਾਲ ਮੁਕਾਬਲੇ ‘ਚ ਜਿੱਤਿਆ ਸੋਨ ਤਮਗਾ

lawn ball

ਚੰਡੀਗੜ੍ਹ 02 ਅਗਸਤ 2022: ਭਾਰਤੀ ਮਹਿਲਾ ਟੀਮ ਨੇ ਰਾਸ਼ਟਰਮੰਡਲ ਖੇਡਾਂ ਦੇ ਲਾਅਨ ਬਾਲ (lawn ball) ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੂੰ 17-10 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ‘ਚ ਲਾਅਨ ਬਾਲ ‘ਚ ਭਾਰਤ ਦਾ ਇਹ ਪਹਿਲਾ ਤਮਗਾ ਹੈ ਜਦਕਿ ਦੇਸ਼ ਨੇ ਬਰਮਿੰਘਮ ‘ਚ ਚੌਥਾ ਸੋਨ ਤਮਗਾ ਜਿੱਤਿਆ ਹੈ। ਇੱਕ ਰੋਮਾਂਚਿਤ ਮੁਕਾਬਲੇ […]